Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
*ਗੱਲਾੰਹ ਦੇ ਵਿਚ ਮੇਰੇ ਟੋਏ ਪੈਂਦੇ, ਮੰਮੀ ਕਹਿੰਦੇ ਹੁੰਦੇ ਸੀ ਮੇਰੀ*...... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 
*ਗੱਲਾੰਹ ਦੇ ਵਿਚ ਮੇਰੇ ਟੋਏ ਪੈਂਦੇ, ਮੰਮੀ ਕਹਿੰਦੇ ਹੁੰਦੇ ਸੀ ਮੇਰੀ*......

 

*ਗੱਲਾੰਹ ਦੇ ਵਿਚ ਮੇਰੇ ਟੋਏ ਪੈਂਦੇ, ਮੰਮੀ ਕਹਿੰਦੇ ਹੁੰਦੇ ਸੀ ਮੇਰੀ*......

 

ਦੁਖ-ਦਰਦ ਤੇਰੇ ਮਿੱਟ ਜਾਣੇ ,ਵੇਖ ਮਿਠੀ ਜਿਹੀ ਮੁਸਕਾਨ ਮੇਰੀ ......

 

“Hi-Fi”  ਨੀ ਲੱਗਦੇ ,ਭੋਲੀ-ਭਾਲੀ “Look”  ਹੈ ਮੇਰੀ ......

 

ਫੁਕਰਪਣਾ ਮੈਨੂ ਆਉਂਦਾ ਨੀ ,ਜਿੰਦ ਮਲੂਕ ਹੈ ਮੇਰੀ......

 

ਗੁੱਸਾ ਬੜਾ ਚੜਦਾ *ਦੀਪ* ਨੂੰ,,,ਬਸ ਇੱਕੋ ਬੂਰੀ ਆਦਤ ਹੈ ਮੇਰੀ...

 

 ਸੱਚੇ-ਸੁੱਚੇ ਇਨਸਾਨ ਹਾਂ ,ਝੂਠ ਬੋਲਣ ਦੀ ਆਦਤ ਹੈ ਨੀ ਮੇਰੀ ...

 

ਬਹੁਤਾਂ ਹੁਣ ਕੁਝ ਕਹਿ ਨੀ ਸੱਕਦੇ,,,ਬਸ ਥੋੜਾ ਜਿਹਾ *ਲਿਖਣ* ਦੀ ਆਦਤ ਹੈ ਮੇਰੀ…….

 

ਲੋਕੀ ਭੱਜਦੇ ਪੈਸੇ ਪਿਛੇ,,,ਬਸ ਪਿਆਰ ਕਮਾਉਣਾ ਆਦਤ ਹੈ ਮੇਰੀ .....

 

“Time-Pass” ਤਾਂ ਕੰਜਰ ਲੋਕੀ ਕਰਦੇ,,,ਸੱਚਾ ਇਸ਼ਕ਼ ਕਰਨਾ ਸਿਰਫ ਆਦਤ ਹੈ ਮੇਰੀ ........

 

*ਗੱਲ ਕਿਸੇ ਕੁੜੀ ਨਾਲ ਅੱਜ ਤੱਕ ਹੋਈ ਨੀ,,,,,,,

ਉੱਤੋਂ ਬੇਗਾਨੀ-ਧੀ ਨੂੰ ਤੰਗ ਕਰਨ ਦੀ ਆਦਤ ਹੈ ਨੀ ਮੇਰੀ *..........

 

*ਗੱਲਾੰਹ ਦੇ ਵਿਚ ਮੇਰੇ ਟੋਏ ਪੈਂਦੇ,ਮੰਮੀ ਕਹਿੰਦੇ ਹੁੰਦੇ ਸੀ ਮੇਰੀ*............ *ਦੀਪ-ਲਿਖਾਰੀ* ਦੀ ਕਲਮ ... ਸਾਊ ਤੇ Always Single ਜਿਹਾ ਮੁੰਡਾ ........... ਦੀਪ ਵਰਮਾਂ  ………… by Deepak Verma Writer

 

Officaly Registered At Chandigarh Sec-17 ਕਚਹਿਰੀ

 

ਹੁਣ ਮੈ ਆਪਣੇ ਸਾਰੇ *ਸ਼ੇਰ* ਤੇ *ਗੀਤ* *Official Registered* ਕਰਵਾ ਲੇ ਨੇ *ਚੰਡੀਗੜ੍ਹ ਸੈਕਟਰ -17 ਕਚਹਿਰੀ* ਚ .............. ਹੁਣ ਆਪਾਂ ਨੂ ਕੋਈ ਡਰ ਨੀ ਆਪਣੇ ਸ਼ੇਰ ਤੇ ਗੀਤ *ਚੋਰੀ* ਹੋਣ ਦਾ ...... ਤੇ ਹੁਣ ਆਪਣੇ ਨਾਮ ਦੀ ਪੱਕੀ ਮੋਹਰ ਲਗ ਗੀ ਏ ਸਰਕਾਰੀ ਮੇਰੀ ਖੁਦ ਦੀ ਰਚਨਾਵਾਂ ਤੇ ਕਲਾ ਤੇ ......... ਤੇ ਜੇਹੜਾ ਮੇਰਾ ਸਾਲਾ ਹੁਣ ਮੇਰਾ ਗੀਤ ਜਾਂ ਸ਼ੇਰ ਚੋਰੀ ਕਰਨ ਦੀ ਸੋਚ ਰ੍ਖੂਗਾ ਜਾਂ ਕੋਸ਼ਿਸ਼ ਕਰੂਗਾ ਉਹਦੇ ਸਰਕਾਰੀ ਪਟਾ ਤਾਂ ਫਿਰਨਾ ਈ ਏ ਤੇ ਉੱਤੋਂ ਸਰਕਾਰੀ ਹਰ੍ਜਾਨਾ ਵੀ ਭਰਨਾ ਪਊ ........... ਆਪਣੀ ਹੋਂਦ ਤੇ ਕਲਾ ਨੂ ਬਚਾਉਣ ਵਾਸਤੇ ਮੈਨੂੰ ਇਹ ਸਬ ਕੁਝ ਕਰਨਾ ਪਿਆ ,,,,,,,,ਹੁਣ ਮੈ ਆਉਣ ਵਾਲੇ ਸਮੇ ਚ *ਦੀਪ-ਲਿਖਾਰੀ* ਦੇ ਨਾਮ ਤੇ ਆਪਣਾ ਇਕ Facebook ਤੇ Page ਵੀ ਬਣਾਵਾਂ ਗਾਂ ਤੇ ਓਥੇ ਆਪਣੇ ਸਾਰੇ ਸ਼ੇਰ ਤੇ ਗੀਤ ਪਾਇਆ ਕਰਾਂਗਾ ...ਉਮੀਦ ਹੈ ਥੋਨੂ ਪਸੰਦ ਆਊ....ਹੁਣ  ਮੈ ਬਹੁਤ ਖੁਸ਼ ਹਾਂ  ........ਦੀਪਕ ਵਰਮਾਂ .........ਦੀਪ ਲਿਖਾਰੀ ਦੀ ਕਲਮ ….. by Deep Verma 

 

https://www.facebook.com/deepakverma525

 

Contact no. 9780480164

 

15 Dec 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Baki tan sb thik aa bro. Last wali miss language read krky lgda ni a shayara wali boli a tvadi. Plz cool rha kro
15 Dec 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

gurprit 22 ji eh uh loka waste gall kahi e ji ,,,jehde lok fb ton doje lokan de git te sher chori krke apna bna lainde ne ...eho jiha lokan nu tan nrkan ji vi jagah ni milni ....eh bhut vadda paap hai ,,,,,, bs gussa hai ehna lokan te ,,,doje di kla te pehchan nu khtm krde ne kujh bekar lok ,....dont take it serious ... bore lokan waste bori gall hi dukkdi hai ,,,

15 Dec 2014

Reply