Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਸਬਕ" :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਸਬਕ"

"ਸਬਕ" is based on Spider-Robert Bruce story, Bruce was a Scottish king, who drew inspiration from a spider, which he saw on the cave wall, in which he took shelter after tasting defeat many times, before trying once more, and winning finally to regain his independence .

ਸਬਕ

ਤੇਰੇ ਕਿਸੇ ਪੁਰਖੇ ਨੇ,
ਸਿੱਖ ਦਿੱਤੀ ਸੀ,
ਹਿੰਮਤ ਦੀ,
ਕੋਸ਼ਿਸ਼ ਦੀ,
ੳੁਸ ਰਾਜੇ 'ਬਰੂਸ' ਨੂੰ
ਜੋ ਛੇ ਹਾਰਾਂ ਹਾਰ ਕੇ,
ਹੰਭ ਕੇ ਜਾ ਬੈਠਾ ਸੀ
ਕਿਸੇ ਜੰਗਲ ਦੀ ਗੁਫ਼ਾ ਵਿਚ
ਤੇ ਸੱਤਵੀਂ ਕੋਸ਼ਿਸ਼ ਦੀ ਹਿੰਮਤ
ਉਸਨੇ ਉਸ ਮੱਕੜੀ ਤੋਂ ਲਈ ਸੀ
ਜਿਸਨੇ ਛੇ ਵਾਰ,
ਗੁਫ਼ਾ ਦੀ ਕੰਧ ਤੋਂ ਡਿੱਗ ਕੇ ਵੀ
ਸੱਤਵਾਂ ਜਤਨ ਕੀਤਾ ਤੇ ਸਫਲ ਹੋੲੀ
ਜਿਸ ਲਈ,
ਹੇ ਮੱਕੜੀ !
ਤੈਨੂੰ ਤੇ ਤੇਰੇ ਕੁੱਲ ਕੁਟੰਬ ਨੂੰ ਸਲਾਮ !
ਤੇ ਮੈਂ ਵੀ 'ਬਰੂਸ' ਵਾਂਗ
ਤੇਰੇ ਤੋਂ ਅਥਾਹ ਸਬਰ ਦੀ,
ਸਿੱਖ ਲੈਂਦਾ ਹਾਂ
ਤੇ ਮੈਂ ਓਦੋਂ ਤੀਕ ਕੋਸ਼ਿਸ਼ ਕਰਦਾ ਰਹਾਂਗਾ
ਜਦੋਂ ਤੀਕ ਮੈਂ ਤੇਰੇ ਵਾਂਗ,
ਮਹਾਰਤ ਨਾਲ ਸ਼ਬਦਾਂ ਨੂੰ,
ਬੁਣਨਾ ਨਾ ਸਿੱਖ ਲਵਾਂ ॥

-: ਸੰਦੀਪ 'ਸੋਝੀ'

28 Apr 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਕੌਟਲੈੰਡ ਦੇ ਸ਼ਾਨਦਾਰ ਇਤਿਹਾਸ ਤੋਂ ਸ਼ਾਨਦਾਰ ਸਬਕ ਅਤੇ ਉਸਤੇ ਅਧਾਰਤ ਇਕ ਜਾਨਦਾਰ ਰਚਨਾ ਪੇਸ਼ ਕੀਤੀ ਹੈ ਤੁਸੀਂ ਸੈਂਡੀ ਬਾਈ ਜੀ | ਫ਼ੋਰਮ ਤੇ ਸ਼ੇਅਰ ਕਰਨ ਲਈ ਸ਼ੁਕਰੀਆ |
ਜੀਵਨ ਇੱਕ ਸੰਘਰਸ਼ ਹੈ | ਜੋ ਵਕਤ ਤੋਂ, ਜਾਂ ਕੁਦਰਤ ਦੇ ਕਿਸੇ ਇਸ਼ਾਰੇ ਤੋਂ ਵਕਤ ਰਹਿੰਦਿਆਂ ਸਬਕ ਲੈ ਲਵੇ ਤਾਂ ਕਸ਼ਟਾਂ ਹਾਰਾਂ ਤੋਂ ਨਿਜਾਤ ਮਿਲ ਸਕਦੀ ਹੈ - ਇਤਿਹਾਸ ਗਵਾਹ ਹੈ |

ਸਕੌਟਲੈੰਡ ਦੇ ਸ਼ਾਨਦਾਰ ਇਤਿਹਾਸ ਤੋਂ ਇੱਕ ਸ਼ਾਨਦਾਰ ਸਬਕ !

ਅਤੇ ਉਸਤੇ ਅਧਾਰਤ ਇਕ ਜਾਨਦਾਰ ਰਚਨਾ ਪੇਸ਼ ਕੀਤੀ ਹੈ ਤੁਸੀਂ ਸੈਂਡੀ ਬਾਈ ਜੀ |

ਫ਼ੋਰਮ ਤੇ ਸ਼ੇਅਰ ਕਰਨ ਲਈ ਸ਼ੁਕਰੀਆ |


ਜੀਵਨ ਇੱਕ ਸੰਘਰਸ਼ ਹੈ | ਜੋ ਵਕਤ ਤੋਂ, ਜਾਂ ਕੁਦਰਤ ਦੇ ਕਿਸੇ ਇਸ਼ਾਰੇ ਤੋਂ ਵਕਤ ਰਹਿੰਦਿਆਂ ਸਬਕ ਲੈ ਲਵੇ, ਤਾਂ ਕਸ਼ਟਾਂ ਹਾਰਾਂ ਤੋਂ ਨਿਜਾਤ ਮਿਲ ਸਕਦੀ ਹੈ - ਇਤਿਹਾਸ ਗਵਾਹ ਹੈ |

 

ਜਿਉਂਦੇ ਵੱਸਦੇ ਰਹੋ |

 


 

28 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

bohat khoob

28 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

haar ke jitan layi fir uth khade hon di prerna har ik ne apni jindagi ch is kahani to baar baar layi hovegi...par us te kavita likh ke tusi bahut kamaal kitta hai

29 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਆਪਣੇ ਕਮੈਂਟ੍‍ਸ ਨਾਲ ਨਵਾਜ਼ਣ ਲਈ ਤੇ ਹੋਸਲਾ ਅਫਜਾਈ ਲਈ ਤੁਹਾਡਾ ਦੋਵਾਂ ਦਾ ਬਹੁਤ-ਬਹੁਤ ਸ਼ੁਕਰੀਆ ਜਗਜੀਤ ਸਰ ਤੇ ਮਾਵੀ ਸਰ,

ਜਿੳੁਂਦੇ ਵਸਦੇ ਰਹੋ ਜੀ ।
29 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਕਤ ਕੱਢ ਰਚਨਾ ਨੂੰ ਆਪਣੇ ਕਮੈਂਟ੍‍ਸ ਨਾਲ ਨਵਾਜ਼ਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੋਮਲਦੀਪ ਜੀ,

ਜਿੳੁਂਦੇ ਵਸਦੇ ਰਹੋ ਜੀ।
09 May 2015

Reply