Home > Communities > Punjabi Culture n History > Forum > messages
ਉਡਦੇ ਜਹਾਜ਼ 'ਚ ਬੱਚੇ ਨੂੰ ਜਨਮ ਦੇ ਕੇ ਟਾਇਲਟ 'ਚ ਸੁੱਟਿਆ!
Friday, 09 July 2010 ਬਰਮਿੰਘਮ ਤੋਂ ਹਵਾਈ ਜਹਾਜ਼ ਰਾਹੀਂ ਆ ਰਹੀ ਇਕ ਔਰਤ ਨੇ ਚਲਦੇ ਜਹਾਜ਼ ਵਿਚ ਬੱਚੇ ਨੂੰ ਜਨਮ ਦੇ ਕੇ ਟਾਇਲਟ ਵਿਚ ਸੁੱਟ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਸੁਰੱਖਿਆ ਅਧਿਕਾਰੀਆਂ ਵਲੋਂ ਰੰਗੇ ਹੱਥੀਂ ਫੜੀ ਗਈ ਔਰਤ ਨੇ ਇਸ ਜਣੇਪੇ ਦੀ ਘਟਨਾ ਨੂੰ ਨਕਾਰਦੇ ਹੋਏ ਬੱਚੇ ਨੂੰ ਪਛਾਣਨ ਤੋਂ ਹੀ ਇਨਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਬਰਮਿੰਘਮ ਤੋਂ ਤੁਰਕੇਮਿਨਸਤਾਨ ਦੀ ਫਲਾਈਟ 'ਚ ਇਕ ਔਰਤ ਆ ਰਹੀ ਸੀ। ਜਹਾਜ਼ ਜੋ 11.30 ਵਜੇ ਅੰਤਰਰਾਸ਼ਟਰੀ ਹਵਾਈ ਅੱਡੇ ਰਾਜਾਸਾਂਸੀ 'ਤੇ ਪਹੁੰਚਣ ਵਾਲਾ ਹੀ ਸੀ ਕਿ ਉਸੇ ਦੌਰਾਨ ਇਕ ਮਹਿਲਾ ਯਾਤਰਾ, ਜਿਸ ਦੀ ਉਮਰ ਲਗਭਗ 27 ਸਾਲ ਦੱਸੀ ਜਾਂਦੀ ਹੈ, ਜੋ ਗਰਭਵਤੀ ਸੀ ਅਤੇ ਉਸ ਨੇ ਇਹ ਸਭ ਕੁਝ ਲੁਕਾ ਕੇ ਰੱਖਿਆ ਸੀ। ਅਚਾਨਕ ਜਹਾਜ਼ ਦੇ ਟਾਇਲਟ 'ਚ ਲੁਕ ਗਈ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਲਗਭਗ ਅੱਧਾ ਘੰਟਾ ਟਾਇਲਟ ਤੋਂ ਬਾਹਰ ਨਾ ਨਿਕਲਣ 'ਤੇ ਜਹਾਜ਼ 'ਚ ਤਾਇਨਾਤ ਇਕ ਏਅਰ ਹੋਸਟੈਸ ਨੂੰ ਕੁਝ ਸ਼ੱਕ ਹੋਇਆ। ਔਰਤ ਦੇ ਬਾਹਰ ਨਿਕਲਣ ਤੋਂ ਬਾਅਦ ਜਦੋਂ ਅੰਦਰੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਤਾਂ ਉਸ ਨੇ ਸਟਾਫ ਨੂੰ ਸੂਚਿਤ ਕੀਤਾ। ਜਹਾਜ਼ ਅੰਦਰ ਮੌਜੂਦ ਮੈਡੀਕਲ ਸਟਾਫ ਨੇ ਬੱਚੇ (ਲੜਕੇ) ਨੂੰ ਬਚਾ ਲਿਆ। ਇਸੇ ਦੌਰਾਨ ਜਹਾਜ਼ ਏਅਰਪੋਰਟ 'ਤੇ ਪਹੁੰਚ ਚੁੱਕਾ ਸੀ। ਬਾਅਦ ਵਿਚ ਮਿਲੀ ਸੂਚਨਾ ਦੇ ਅਨੁਸਾਰ ਉਕਤ ਮਹਿਲਾ ਨੇ ਬੱਚੇ ਨੂੰ ਅਪਣਾ ਲਿਆ।
ਸਚ ਕੀ ਹੈ .........???? ਇਹ ਮਾ ਹੈ ........???? ਇਹ ਸਬ ਦਾ ਨਤੀਜਾ ਜੇ ਬਚੇ ਨੂ ਅਪਣਾਉਣਾ ਹੀ ਸੀ ਤੇ ਏਨਾ ਕੁਝ .......?????? ਤੁਹਾਡੇ ਵਿਚਾਰ ਜਾਰੋਰ ਜਾਨਣਾ ਚਾਹਾਗਾ ..................
09 Jul 2010
My God!! Saboot kay hareakh aurat vich mamata nahin, jaan is day man vich inhaa dard see, maan banhan dee laaik nahi see!!
Mera khial vich harekh aadmi jaaan jananni no maapio banhn daa haak nahin
09 Jul 2010
ya eh khabar main v padi c...........
hairaan haan k aaj science ne inni taraki kar layi k bache nu janam deina shop to candy lain brabar hai.........
oh ladki andar gayi........baby nu janam dita..........labour pain na d koi cheej haigi hai ???
surprised..........
pata nae MEDIA KEHDE TAWEY DIAN ROTIAN SEIK K KHANA CHAUANDA.........SHARAM AUANI CHAHIDI HAI MEDIA NU.....
OS KUDI NU TAN GOLI MAAR DEINI CHAHIDI HAI...JIS NU PYAR CH SEX TAN CHAHIDA...PAR RESULTS NAE CHAHIDE.....
PATA NE KYU MUNDE KUDIIAN IKATHEY REHAN LAE SAMAAJ,GHAR AND SAB TO BAGHI HON LAGEY PARWAH NAE KARDE.....PAR BACHEY D JIMEVAARI TIME INHA NU SAMAAJ D PARWAH KYU LAG JAANDI HAI....
EHDAN DE NAALON PROSTITUTE LAKH CHANGIAN NE.....GAY LAKH CHANGEY NE.....
POOR SICK LOVERS.....................( GAALAN AAP KAD LAO......MAIN LIKH NAE SAKDI)

Yoy may enter 30000 more characters.
09 Jul 2010
MAIN OS BACHE LAYI A HE KEHNA CHAHUNDA HAN
" JAKO RAKHE SAYIA MARR SAKE NA KOYI "
24 Jul 2010
SUNEYA C KE PUTT KAPUTT TAN BANN JANDE NE
AA MAA KUMAA PEHLI VARR BANI DEKHI HAI
24 Jul 2010
ਜਿੰਨੇ ਮੂੰਹ ਓਨੀਆ ਗੱਲਾਂ,, ਕੀ ਕਿਸੀ ਨੇ ਓਸ ਲੜਕੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ,,
ਅਗਰ ਓਸ ਲੜਕੀ ਨੇ ਗਰਭਵਤੀ ਹੋ ਕੇ ਆਪਣੇ ਪੇਟ ਵਿਚ ਓਸਨੂੰ ਰਖੇਆ ਤਾਂ ਮੇਰੇ ਖਿਆਲ ਨਾਲ ਇਹ ਓਸ ਦਾ ਆਪਣੇ ਬੱਚੇ ਦੇ ਪ੍ਰਤੀ ਪਿਆਰ ਸੀ,, ਕਿਸ ਮਜਬੂਰੀ ਵਸ ਓਸਨੂੰ ਇਹ ਕਰਨਾ ਪਇਆ ਇਹ ਕੋਈ ਨਹੀ ਜਾਣਦਾ,,
ਹੋ ਸਕਦਾ ਹੈ ਓਸਦੇ ਪ੍ਰੇਮੀ ਜਾਂ ਪਤੀ ਨੇ ਓਸਦਾ ਸਾਥ ਨਾ ਦਿੱਤਾ ਹੋਵੇ,, ਮੈਨੂੰ ਓਸ ਨਾਲ ਹਮਦਰਦੀ ਹੈ,, ਕਿਸੀ ਡਰ ਨਾ ਓਸਨੇ ਅਗਰ ਅਜੇਹਾ ਪਾਪ ਕਰਨਾ ਵੀ ਚਾਹਿਆ ਪਰ ਅਗਲੇ ਪਾਲ ਓਸਦਾ ਆਪਣੇ ਬੱਚੇ ਨੂੰ ਅਪਣਾ ਲੈਣਾ ਓਸ ਦੀ ਮਮਤਾ ਦਾ ਸੁਬੂਤ ਹੈ,,
ਹੋ ਸਕਦਾ ਹੈ ਓਹ ਓਸ ਬੱਚੇ ਨੂੰ ਖਤਮ ਕਰਨ ਤੋਂ ਬਾਅਦ ਖੁਦ ਵੀ ਖਤਮ ਹੋ ਜਾਂਦੀ,, ਮਾਂ ਕਦੀ ਕੁਮਾਂ ਨਹੀ ਹੋ ਸਕਦੀ,,

ਅਗਰ ਓਸ ਲੜਕੀ ਨੇ ਗਰਭਵਤੀ ਹੋ ਕੇ ਆਪਣੇ ਪੇਟ ਵਿਚ ਓਸਨੂੰ enna time ਰਖੇਆ ਤਾਂ ਮੇਰੇ ਖਿਆਲ ਨਾਲ ਇਹ ਓਸ ਦਾ ਆਪਣੇ ਬੱਚੇ ਦੇ ਪ੍ਰਤੀ ਪਿਆਰ ਸੀ,,
ਕਿਸ ਮਜਬੂਰੀ ਵਸ ਓਸਨੂੰ ਇਹ ਕਰਨਾ ਪਇਆ ਇਹ ਕੋਈ ਨਹੀ ਜਾਣਦਾ,,
ਹੋ ਸਕਦਾ ਹੈ ਓਸਦੇ ਪ੍ਰੇਮੀ ਜਾਂ ਪਤੀ ਨੇ ਓਸਦਾ ਸਾਥ ਨਾ ਦਿੱਤਾ ਹੋਵੇ ਜਾਂ ਹੋ ਸਕਦਾ ਹੈ ਕੀ ਓਸ ਨਾਲ ਹੋਏ ਕਿਸੀ ਕੁਕਰਮ ਦਾ ਪਰਿਣਾਮ ਹੋਵੇ ਓਹ ਬੱਚਾ,,
ਮੈਨੂੰ ਓਸ ਨਾਲ ਹਮਦਰਦੀ ਹੈ,, ਕਿਸੀ ਡਰ ਨਾ ਓਸਨੇ ਅਗਰ ਅਜੇਹਾ ਪਾਪ ਕਰਨਾ ਵੀ ਚਾਹਿਆ ਪਰ ਅਗਲੇ ਪਲ ਓਸਦਾ ਆਪਣੇ ਬੱਚੇ ਨੂੰ ਅਪਣਾ ਲੈਣਾ ਓਸ ਦੀ ਮਮਤਾ ਦਾ ਸੁਬੂਤ ਹੈ,,
ਹੋ ਸਕਦਾ ਹੈ ਓਹ ਓਸ ਬੱਚੇ ਨੂੰ ਖਤਮ ਕਰਨ ਤੋਂ ਬਾਅਦ ਖੁਦ ਵੀ ਖਤਮ ਹੋ ਜਾਂਦੀ,, ਇਨਸਾਨ ਗਲਤ ਨਹੀ ਹੁੰਦਾ,, ਹਾਲਾਤ ਓਸਨੂੰ ਮਜਬੂਰ ਕਰਦੇ ਹਨ ਗਲਤ ਹੋਣ ਲਈ,,
ਮਾਂ ਕਦੀ ਕੁਮਾਂ ਨਹੀ ਹੋ ਸਕਦੀ,,
ਰੱਬ ਕਦੀ ਆਪਣੇ ਰੂਪ ਨੂੰ ਕਲੰਕਿਤ ਨਹੀ ਕਰ ਸਕਦਾ,, ਏਸ ਲਈ ਰੱਬ ਦੇ ਏਸ ਰੂਪ ਦੀ ਇੱਜ਼ਤ ਕਰਨੀ ਚਾਹੀਦੀ ਹੈ..

16 Aug 2010
eho jehe hallat te majboori bani kive ?
a os kurhi di apni he galati c , te es wich kurhi he jumewar hai
koyi manne ja na manne
supreet ji khaas kar ke tusi

24 Aug 2010
baki tusi kehnde ho ke rabb apne roop nu kalankit nahi karda
ehde layi main kehna chahunda han
aaj da yug kalyug wich tabdeel ho gya
24 Aug 2010