Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਚ ਤੇ ਝੂਠ ਦੇ ਵਿਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਸਚ ਤੇ ਝੂਠ ਦੇ ਵਿਚ


 

ਦੁਨਿਆ ,ਸਮਾਜ , ਲੋਕ .....
ਜੋ ਸ਼ਾਇਦ ਖੁਦ ਨੂੰ ਹੱਕਦਾਰ ਸਮਝਣ ਲੱਗ ਗਏ ਨੇ.....
ਸਚ ਤੇ ਝੂਠ ਦਾ ਫੈਸਲਾ ਕਰਨ ਲਈ....
ਪਰ ਓਸ ਪਰਮਾਤਮਾ ਤੋ ਸਿਵਾ ਕਿਸੇ ਨੂੰ ਕੋਈ ਹੱਕ ਨੀ 
ਕਿਸੇ ਦੀ ਜ਼ਿੰਦਗੀ ਦਾ ਫੈਸਲਾ ਲੈਣ ਲਈ....
ਕਈ ਵਾਰ ਇਨਸਾਨ ਨਾ ਤੇ ਗਲਤ ਹੁੰਦਾ ਤੇ ਨਾ ਸਹੀ .....
ਏਹੋ ਜੇ ਇਨਸਾਨ ਦਾ ਵਜੂਦ ਹੀ ਖਤਮ ਕਰ ਦਿੰਦੇ ਨੇ ਇਹ ਲੋਕ....
ਕੁਛ ਲਿਖ ਰਹੀ ਆ ਇਸ ਬਾਰੇ......ਵਿਚਾਰ ਵਟਾਂਦਰਾ ਜਰੁਰ ਕਰਿਓ ....
"ਮਨ ਕਰਦਾ ਇਕ ਪਰਿੰਦਾ ਬਣ ਕੇ ਕੀਤੇ ਦੂਰ ਦੇਸ਼ ਉੱਡ ਜਾਵਾ...
ਬਸ ਮੈਂ ਹੋਵਾ ਤੇ ਓਹ ਰੱਬ ਹੋਵੇ , ਓਹਨੂੰ ਦਿਲ ਦਾ ਹਾਲ ਸੁਣਾਵਾ....
ਕੁਛ ਮੈਂ ਆਖਾਂ , ਕੁਛ ਓਹ ਦਸੇ ,ਸਚ ਝੂਠ ਦਾ ਮੈਂ ਭੇਦ ਪਾਵਾਂ.....
ਧੁਰ ਅੰਦਰੋਂ ਇਹ ਖਵਾਹਿਸ਼ ਹੈ "ਨਵੀ" ਦੀ ....
ਕੋਲ ਬਹਿ ਕੇ ਰੱਬਾ ਤੇਥੋਂ ਲੇਖ ਲਿਖਵਾਵਾਂ  
ਦੂਰ ਕੀਤੇ ਇਸ ਸਚ ਤੇ ਝੂਠ ਦੇ ਵਿਚ ਖਾਲੀ ਪਈ ਥਾਂ ਤੇ .....
ਆਪਣੇ ਲੇਖਾਂ ਦੀ ਛੱਤ ਪਾ ਕੇ , ਖਵਾਬਾਂ ਦਾ ਇਕ ਘਰ ਵਸਾਵਾਂ.....
ਵਲੋ - ਨਵੀ 

ਦੁਨਿਆ ,ਸਮਾਜ , ਲੋਕ .....


ਜੋ ਸ਼ਾਇਦ ਖੁਦ ਨੂੰ ਹੱਕਦਾਰ ਸਮਝਣ ਲੱਗ ਗਏ ਨੇ.....


ਸਚ ਤੇ ਝੂਠ ਦਾ ਫੈਸਲਾ ਕਰਨ ਲਈ....


ਪਰ ਓਸ ਪਰਮਾਤਮਾ ਤੋ ਸਿਵਾ ਕਿਸੇ ਨੂੰ ਕੋਈ ਹੱਕ ਨੀ 


ਕਿਸੇ ਦੀ ਜ਼ਿੰਦਗੀ ਦਾ ਫੈਸਲਾ ਲੈਣ ਲਈ....


ਕਈ ਵਾਰ ਇਨਸਾਨ ਨਾ ਤੇ ਗਲਤ ਹੁੰਦਾ ਤੇ ਨਾ ਸਹੀ .....


ਏਹੋ ਜੇ ਇਨਸਾਨ ਦਾ ਵਜੂਦ ਹੀ ਖਤਮ ਕਰ ਦਿੰਦੇ ਨੇ ਇਹ ਲੋਕ....


ਕੁਛ ਲਿਖ ਰਹੀ ਆ ਇਸ ਬਾਰੇ......ਵਿਚਾਰ ਵਟਾਂਦਰਾ ਜਰੁਰ ਕਰਿਓ ....


 

 

"ਮਨ ਕਰਦਾ ਇਕ ਪਰਿੰਦਾ ਬਣ ਕੇ ਕੀਤੇ ਦੂਰ ਦੇਸ਼ ਉੱਡ ਜਾਵਾ...

 

ਬਸ ਮੈਂ ਹੋਵਾ ਤੇ ਓਹ ਰੱਬ ਹੋਵੇ , ਓਹਨੂੰ ਦਿਲ ਦਾ ਹਾਲ ਸੁਣਾਵਾ....

 

ਕੁਛ ਮੈਂ ਆਖਾਂ , ਕੁਛ ਓਹ ਦਸੇ ,ਸਚ ਝੂਠ ਦਾ ਮੈਂ ਭੇਦ ਪਾਵਾਂ.....

 

ਧੁਰ ਅੰਦਰੋਂ ਇਹ ਖਵਾਹਿਸ਼ ਹੈ "ਨਵੀ" ਦੀ ....

 

ਕੋਲ ਬਹਿ ਕੇ ਰੱਬਾ ਤੇਥੋਂ ਲੇਖ ਲਿਖਵਾਵਾਂ  

 

ਦੂਰ ਕੀਤੇ ਇਸ ਸਚ ਤੇ ਝੂਠ ਦੇ ਵਿਚ ਖਾਲੀ ਪਈ ਥਾਂ ਤੇ .....

 

ਆਪਣੇ ਲੇਖਾਂ ਦੀ ਛੱਤ ਪਾ ਕੇ , ਖਵਾਬਾਂ ਦਾ ਇਕ ਘਰ ਵਸਾਵਾਂ.....

 

ਵਰਿਆ ਤੋ ਆਪਣੇ ਵਜੂਦ ਤੇ ਲੱਗੀ ਇਸ ਤੌਹ੍ਮਤ ਦਾ  ....

 

ਅੱਜ ਰੱਬ ਹਥੋਂ ਹੀ ਕਤਲ ਕਰਵਾਵਾਂ ......

 

ਵਲੋ - ਨਵੀ 

 

 

24 Aug 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Apne mann de valballe sanjhe karn layi khoob
Shabad jode aaa
Bahut vadia comennt b aa samaaj te
Te apne dil dee awaaz b
Jeo
24 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Aapne parmatma nu milan layi ikk aatma walo keeti gayi ardaas wargi hai tuhadi eh likhat...

Ikk paak paviter aatma...Aapne rabb de kol baith k...usnu aapna dard suna k te usde gal lagg ke usto aapne dard da niptaara chaundi ee......is aatma nu aapne rabb te yakeen vi hai k ohh usnu gal laa ke usde sab kasht mita devega ......

Aatma te parmatma vichle prem , bharose, te sharda.....da prateek hai eh rachna......

Jionde wassde rho. ..
24 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhoaut hi sohna likhia hai navi g inj lagda jive kalam de payar nall raab he kol betha lia hove ....raab kush rakhe thunu....
24 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਆਪਣੇ ਲੇਖਾਂ ਦੀ ਛੱਤ ਪਾ ਕੇ , ਖਵਾਬਾਂ ਦਾ ਇਕ ਘਰ
ਵਸਾਵਾਂ.....ਬਹੁਤ ਸੋਹਣਾ ਲਿਖਿਆ ਹੈ ਨਵੀ ਜੀ ..ਰੱਬ ਭਲਾ ਕਰੇ ..ਜਿੳੁਂਦੇ ਵਸਦੁ ਰਹੋ ।
24 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut bahut tuhade sab da......

 

ena honslaa wadhaun li...

 

te vichaar sanjhe karan li....

 

thank u so much allll.

25 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਕਈ, ਨਵੀ ਮੈਡਮ ਜੀ, ਤੁਹਾਡੀ ਇਹ ਕਿਰਤ ਆਪਣੇ ਮਾਲਕ ਅੱਗੇ ਇਕ ਫਰਿਆਦ ਦੀ ਤਾਸੀਰ ਰਖਦੀ ਏ, ਸਮਰੱਥ ਈਸ਼ਟ ਅੱਗੇ ਅਰਦਾਸ ਭਰੀ ਪੁਕਾਰ ਦੀ ਚੱਸ ਹੈ ਇਸ ਵਿਚ ਅਤੇ ਆਪਣੇ ਅਮੀਰ ਬਾਬਲ ਅੱਗੇ ਇਕ ਗਰੀਬ ਧੀ ਦੀ ਆਸ ਭਰੀ ਗੁਹਾਰ ਦੀ ਤਾਕਤ ਹੈ ਇਸ ਵਿਚ - ਬਾਕੀ ਚੰਗੇ ਚੰਗੇ ਕਮੇਂਟ੍ਸ ਤਾਂ ਉਪਰ ਅੰਕਿਤ ਸਾਰੇ ਭਰਾ ਦੇ ਗਏ ਨੇਮੈਂ ਫਾਡੀ ਰਹੀ ਗਿਆ ਇਸ ਵਾਰ ਰੁਝੇਵੇਂ ਕਰਕੇ |
ਬਹੁਤ ਖੂਬਸੂਰਤ ਕਿਰਤ ! ਰੱਬ ਰਾਖਾ |

ਵਾਕਈ, ਨਵੀ ਮੈਡਮ ਜੀ, ਤੁਹਾਡੀ ਇਹ ਕਿਰਤ ਆਪਣੇ ਮਾਲਕ ਅੱਗੇ ਇਕ ਫਰਿਆਦ ਦੀ ਤਾਸੀਰ ਰਖਦੀ ਏ, ਸਮਰੱਥ ਈਸ਼ਟ ਅੱਗੇ ਅਰਦਾਸ ਭਰੀ ਪੁਕਾਰ ਦੀ ਚੱਸ ਹੈ ਇਸ ਵਿਚ, ਅਤੇ ਆਪਣੇ ਅਮੀਰ ਬਾਬਲ ਅੱਗੇ ਇਕ ਗਰੀਬ ਧੀ ਦੀ ਆਸ ਭਰੀ ਗੁਹਾਰ ਦੀ ਤਾਕਤ ਹੈ ਇਸ ਵਿਚ - ਬਾਕੀ ਚੰਗੇ ਚੰਗੇ ਕਮੇਂਟ੍ਸ ਤਾਂ ਉਪਰ ਅੰਕਿਤ ਸਾਰੇ ਭਰਾ ਦੇ ਗਏ ਨੇ, ਮੈਂ ਫਾਡੀ ਰਹਿ ਗਿਆ ਇਸ ਵਾਰ ਰੁਝੇਵੇਂ ਕਰਕੇ |


ਬਹੁਤ ਖੂਬਸੂਰਤ ਕਿਰਤ ! TFS & ਰੱਬ ਰਾਖਾ |

 

26 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

jagjit g bahut shukriya tuhada....

 

bas hun meri eh likht complete aa tuhade v vichaar saanjhe ho gye....

27 Aug 2014

Reply