Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਾਇਦ ਇਹੀ ਇਨਸਾਨ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸ਼ਾਇਦ ਇਹੀ ਇਨਸਾਨ ਹੈ

ਸ਼ਾਇਦ ਇਹੀ ਇਨਸਾਨ ਹੈ

ਹਮੇਸ਼ਾਂ ਪਛਤਾਉਂਦਾ ਹੈ,
ਗ਼ਰਜ ਹਿੱਤ ਕਾਰਜ ਕਰਦੈ,
ਰਿਸ਼ਤਿਆਂ ਨੂੰ ਵਸਤ ਮੰਨਦੈ,,
ਉਹਦੀ ਗਿਲਾਨੀ ਆਪਣਿਆਂ ਦੇ ਨਾਲ, ,
ਮਿਟ ਜਾਂਦੀ ਦੁਸ਼ਮਣੀ ਲਾਲਚ ਹਿੱਤ, ,
ਤੇ ਉਹ ਫਿਰ ਤੋਂ ਕਰਨ ਲੱਗਦੈ ,
ਅਕਸਰ ਗਲਤ ਵਿਹਾਰ ਕਰਦੈ ,
ਮਨ ਵਿੱਚ ਮਾਣ ਚਿੱਤਵਦੈ 
ਪੁੰਗਰਣ ਲੱਗਦੀ ਪਰ੍ਬਲ ਇੱਛਾ,
ਫਿਰ ਤੋਂ ਪ੍ਰ੍ਥਮ ਖਾਹਿਸ਼ ਸਮਝ ਲੈਂਦੈ,
ਹਿਰਦੇ ਦੇ ਅਨੁਭਵ ਨੂੰ ਅਣਗੌਲਿਆਂ ਕਰ ਦਿੰਦੈ, ,
ਤਾਂ ਹੀ ਮਨੁੱਖ ਖਾਂਦਾ ਡੱਕੋ ਡੋਲੇ ,
ਪਸ਼ਚਾਤਾਪ ਲਈ ਅਣਦੇਖੇ ਅਣਪ੍ਰਵਾਨ ਰੱਬ ਅੱਗੇ ਝੁੱਕਦੈ ,
ਈਰਖਾ ,ਲੋਭ ,ਮੋਹ,ਸੰਤਾਪ, ਈਰਖਾ,ਗੁੱਸਾ ਤੇ ਸੁਆਰਥ ,,
ਸੀਰਤ ਵਿੱਚ ਸਜਾਕੇ ਸੂਰਤ ਭੋਲੀ ਬਣਾਉਂਦੈ,
ਮਕਾਨ ਨਿਰਮਾਣ, ਬੱਚਿਆਂ ਦੀ ਪਾਲਣਾ ਲਈ,
ਔਹਦਿਆਂ ਅਤੇ ਆਚਰਣ ਦੀ ਮਰਿਯਾਦਾ ਤਿਆਗਦੈ
ਨਿੱਤ ਭਰਿਸ਼ਟਾਚਾਰ ਤੇ ਆਚਾਰਹੀਣਤਾ ਕਰਦੈ ,,
ਵਿਚਾਰਾ ਨਿੱਤ ਪਸ਼ਚਾਤਾਪ ਕਰਦੈ I
ਗੁਰਮੀਤ ਸਿੰਘ ਪੱਟੀ ਐਡਵੋਕੇਟ

07 Feb 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah ,........it's brilliant poetry,...........very well written in punjabi......TFS

09 Feb 2018

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks Sukhpal ji

10 Feb 2018

Reply