Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਰਕਾਰ ਵੀ ਤਾਂ ਸੋਚਦੀ ਨੀ,ਕੁੱਝ ਛੜਿਆਂ ਦੇ ਬਾਰੇ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਸਰਕਾਰ ਵੀ ਤਾਂ ਸੋਚਦੀ ਨੀ,ਕੁੱਝ ਛੜਿਆਂ ਦੇ ਬਾਰੇ

ਅੱਜ ਕੋਈ ਨਹੀਉਂ ਸਾਡਾ,ਜਿਹੜਾ ਛੜਿਆਂ ਨੂੰ ਤਾਰੇ

ਨਰ ਹੈ ਛੜਾ,ਮਾਦਾ ਛੜੀ ਕਿਉਂ ਨਹੀ
ਗ੍ਰਾਮਰ ਦੀ ਇਹ ਗਲਤੀ,ਕਿਸੇ ਫੜੀ ਕਿਉਂ ਨਹੀ

ਕਹਿੰਦੇ ਲੋਕ ਔਰਤਾਂ ਤੇ,ਅਤਿਆਚਾਰ ਹੋਇਆ ਹੈ
ਵੇਖੋ ਜਰਾ ਛੜਿਆਂ ਨਾਲ,ਕਿਹੋ ਜਿਹਾ ਵਿਹਾਰ ਹੋਇਆ ਹੈ

ਅਰਜ ਹੈ ਇਹ ਮੇਰੀ,ਕਲਾਮ ਸਾਹਿਬ ਨੂੰ
ਸਾਰੇ ਛੜਿਆਂ ਨੂੰ ਆ ਕੇ,ਹੁਣ ਆਪੇ ਸਾਂਭ ਤੂੰ

ਹਰੇਕ ਛੜਾ ਇੰਝ ਤਾਂ,ਛੜਾ ਹੀ ਰਹਿ ਜਾਉਗਾ
ਦੇਸ਼ ਦਾ ਭਵਿਖ,ਤਾਂ ਮਿੱਤਰੋ ਖਤਰੇ'ਚ ਪੈ ਜਾਉਗਾ

09 Aug 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਤੁਸੀਂ ਨੀ ਛੜੇ ਰਹਿੰਦੇ ਬਾਈ ਜੀ........ਹਾ ਹਾ ਹਾ ਹਾ ਹਾ ਸੋਹਣਾ ਲੱਗਿਆ ਇੱਕ ਅਲੱਗ ਜਿਹੇ ਵਿਸ਼ੇ ਤੇ ਪੜ ਕੇ.......

14 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya lekhde ho veer  tusi

14 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

thnx 22 g

15 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

Its really a funny written matter<<<<<< but it sound sad<<<<<<<


 

ਪੜ ਕੇ ਇਕ ਵਾਰ ਤਾਂ ਆ ਜਾਂਦੀ ਹੈ ਪਰ ਇਹ ਛੜੇਆਂ ਦਾ ਦੁਖ ਹੈ ਓਹਨਾ ਨੂੰ ਹੀ ਪਤਾ ਹੈ ਓਹਨਾ ਦੇ ਦੁਖ ਦਾ,,,,,,,

ਪੜ ਕੇ ਇਕ ਵਾਰ ਤਾਂ smile ਆ ਜਾਂਦੀ ਹੈ ਪਰ ਇਹ ਛੜੇਆਂ ਦਾ ਦੁਖ ਹੈ ਓਹਨਾ ਨੂੰ ਹੀ ਪਤਾ ਹੈ ਓਹਨਾ ਦੇ ਦੁਖ ਦਾ,,,,,,,


 

 

 

17 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bahut vadiya bai g

 

tuhadi eh rachna padh ke sarkar kuj tan soche gi apne jehe chhadiyan bare

18 Aug 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

happy24



ITS FUNNY

18 Aug 2010

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 
Nice Sharing bai ji

Mere Vallo vee kuch Arz hai..

 

ਵਾਹ ਓਏ ਰੱਬਾ ਛੜੇ ਬਣਾਏ ਨਾਲ ਬਣਾਈਆਂ ਛੜੀਆਂ
ਵਾਹ ਓਏ ਰੱਬਾ ਛੜੇ ਬਣਾਏ ਨਾਲ ਬਣਾਈਆਂ ਛੜੀਆਂ
ਭਾਂਤ-ਭਾਂਤ ਦੇ ਛੜੇ ਬਣਾਏ ਤੇ ਵੰਨ-ਸੁਵੰਨੀਆਂ ਛੜੀਆਂ
ਛੜਿਆਂ ਕੋਲੋਂ ਟਾਈਮ ਪੁੱਛਦੀਆਂ ਦੋ-ਦੋ ਬੰਨ ਕੇ ਘੜੀਆਂ
ਛੜੇ ਵਿਚਾਰੇ ਮੇਰੇ ਵਰਗੇ ਤੇ ਛੜੀਆਂ ਵਲੈਤੋਂ ਪੜੀਆਂ
ਮਰ ਗਏ ਛੜਿਆਂ ਨੂੰ ਰੋਣ ਪੱਤਣ ਤੇ ਖੜੀਆਂ

ਮਰ ਗਏ ਛੜਿਆਂ ਨੂੰ ਰੋਣ ਪੱਤਣ ਤੇ ਖੜੀਆਂ

18 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

thnx Dosto sariya nu

18 Aug 2010

sony singh
sony
Posts: 13
Gender: Male
Joined: 04/Apr/2010
Location: Barnala Chd.
View All Topics by sony
View All Posts by sony
 
hi...

Bahut vaddia veere likhea tusi eh sochan vali gall hai aje vi je bharun hatea na ruki tan sadea di ginti hor vi vadd jayegi 

19 Aug 2010

Reply