Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਦਾ ਨਿਮਰ ਨਹੀਂ ਰਿਹਾ ਜਾਂਦਾ....!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 9 << Prev     1  2  3  4  5  6  7  8  9  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਸਦਾ ਨਿਮਰ ਨਹੀਂ ਰਿਹਾ ਜਾਂਦਾ....!!


ਓਹਨਾਂ ਹਾਲਾਤਾਂ ਵਿੱਚ ਜਿੰਦਗੀ ਮੌਤ ਤੋਂ ਬਦਤਰ ਲੱਗਦੀ ਹੈ
ਜਦੋਂ ਵੀ ਕਿਸੇ ਇਨਸਾਨ ਦਾ ਪਿਆਰ ਭਰਿਆ ਦਿਲ ਟੁੱਟਦਾ

ਫਿਰ ਤਾਂ ਉਸਨੂੰ ਕੀ ਦਿਨ ਕੀ ਰਾਤ ਕੋਈ ਹੋਸ਼ ਨਾਂ ਰਹਿੰਦੀ ਏ
ਆਪਣਾਂ ਦੁੱਖ ਛੁਪਾਉਣ ਲਈ ਦੁਨੀਆਂ ਤੋਂ ਰਹਿੰਦਾ ਲੁਕਦਾ ਏ

ਇਸ ਦੁਨੀਆਂ ਵਿੱਚ ਤੁਹਾਨੂੰ ਹਰ ਮਰਜ਼ ਦਾ ਇਲਾਜ਼ ਮਿਲ ਜਾਵੇਗਾ
ਪਰ ਏਥੇ ਕੋਈ ਇਲਾਜ਼ ਨਾਂ ਹਾਲੇ ਵੀ ਪੈਸੇ ਦੀ ਭੁੱਖ ਦਾ ਏ

ਓਹ ਬਜੁਰਗ ਓਦੋਂ ਆਪਣੀਂ ਜਵਾਨੀ ਦੇ ਦਿਨਾਂ ਨੂੰ ਚੇਤੇ ਕਰ ਬੜਾ ਖੁਸ਼ ਹੁੰਦਾ ਹੈ
ਜਿਸ ਵੇਲੇ ਓਹ ਆਪਣੀ ਉਮਰ ਦੇ ਆਖਰੀ ਪਹਿਰ ਨੂੰ ਢੁੱਕਦਾ ਏ

ਓਦੋਂ ਲੋਕਾਂ ਦਾ ਬੱਚਿਆਂ ਪ੍ਤੀ ਮੋਹ ਪਿਆਰ ਕਿੱਥੇ ਚਲਾ ਜਾਂਦਾ ਹੈ
ਜਦੋਂ ਕੋਈ ਨੰਨੀ ਜਿਹੀ ਜਾਨ ਨੂੰ ਜੰਮ ਕੇ ਝਾੜੀਆਂ ਵਿੱਚ ਸੁੱਟਦਾ ਏ

ਨਫ਼ਰਤ ਤੇ ਈਰਖਾ ਨਾਲ ਇਸ ਦੁਨੀਆਂ ਤੇ ਕਦੇ ਕੁੱਛ ਹਾਸਲ ਨਹੀਂ ਹੁੰਦਾ
ਇੱਕ ਦਿਨ ਓਹਦੇ ਚ੍ ਆਪ ਹੀ ਡਿੱਗਦਾ ਹੈ ਜੋ ਕਿਸੇ ਦੂਜੇ ਲਈ ਖੂਹ ਪੁੱਟਦਾ ਹੈ

ਜੇ ਕਿਸੇ ਫ਼ਿਲਮਸਟਾਰ ਨੂੰ ਬੁਖਾਰ ਵੀ ਹੁੰਦਾ ਹੈ ਤਾਂ ਓਹਦੀ ਖ਼ਬਰ ਫ਼ਰੰਟ ਪੇਜ ਤੇ ਛਪਦੀ ਹੈ
ਪਰ ਜੋ ਸੜਕਾਂ ਕਿਨਾਰੇ ਨਿੱਤ ਤਿਲ-ਤਿਲ ਕਰਕੇ ਮਰਦੇ ਨੇਂ ਓਹਨਾਂ ਨੂੰ ਕੋਈ ਨਾਂ ਪੁੱਛਦਾ ਏ

ਉਂਝ ਮੇਰਾ ਨਾਮ ਭਾਂਵੇ ਨਿਮਰ ਹੈ ਪਰ ਸਦਾ ਨਿਮਰ ਨਹੀਂ ਰਿਹਾ ਜਾਂਦਾ
ਕਿਤੇ ਵੀ ਕੁੱਛ ਗਲਤ ਹੁੰਦਾ ਦੇਖ ਕੇ ਖੂਨ ਖੌਲ ਹੀ ਉੱਠਦਾ ਏ



ਸਦਾ ਨਿਮਰ ਨਹੀਂ ਰਿਹਾ ਜਾਂਦਾ

.............ਨਿਮਰਬੀਰ ਸਿੰਘ...............

28 Nov 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਲਾਜਵਾਬ.......

ਤੁਹਾਡੇ ਕੋਲ ਪਰਮਾਤਮਾ ਦੀ ਦਾਤ ਹੈ ਨਿਮਰ..........ਇਹ ਤੁਹਾਡੇ ਅਲਫਾਜ਼..........ਰੱਬ ਦੀਆਂ ਇਹ ਮਿਹਰਾਂ ਬਣੀਆਂ ਰਹਿਣ........    .........

28 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice wiriting .... specialy.. jo tuci sadak kinare marn valiyan bare likhiya a oho ek bhut vadd sach a jo roj vadde shehra vich hunda a ...



bhut vadiya nimar bai...

28 Nov 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

BDA WADIA LIKHEA NIMAR BAI

GAL JMA SACH AE K SDA NIMAR NI REHA JANDA

28 Nov 2010

Kanwal Dhillon
Kanwal
Posts: 55
Gender: Female
Joined: 17/Sep/2009
Location: Tarn Taran
View All Topics by Kanwal
View All Posts by Kanwal
 

bahut wadhiya likhiya hai khas taur te film actor de bare vich  sach much ek aam admi nu koi nahi puchda cahe oh maran kinare hi kyun na hove baki sari rachna vi dil nu tumbdi hai kyun ke eh asleeat de nade hai

28 Nov 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 g bhut vadiya likhiya g tusi ...???

28 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਨਿਮਰਬੀਰ ਕੀ ਕਹਿਣੇ ਤੁਹਾਡੇ....ਬਹੁਤ ਹੀ ਵਧੀਆ ਲਿਖਿਆ ਹੈ...!!!!


ਇੱਥੇ ਸਭ ਨਾਲ ਸਾਂਝਿਆਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ

28 Nov 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar


ਕੁਕਨੂਸ ਜੀ , ਸੁਨੀਲ ਬਾਈ , ਕੰਵਲ ਜੀ , ਦਵਿੰਦਰ ਬਾਈ , ਰੂਬੀ ਬਾਈ ਤੇ ਬਲਿਹਾਰ ਬਾਈ ਜੀ ਆਪ ਸਭ ਦੀ ਬਹੁਤ-ਬਹੁਤ ਮੇਹਰਬਾਨੀ..

28 Nov 2010

Navkiran Kaur
Navkiran
Posts: 44
Gender: Female
Joined: 25/Sep/2010
Location: chandigarh
View All Topics by Navkiran
View All Posts by Navkiran
 
very nice

 

bahut hi sohna likheya Nimar ji..tusi shi keha nafrat naal kuch nahi milda ..bahut hi vadiya dhang naal pesh kita hai ajj de samaaj di sachhayi nu..

 

thankx 4 sharing..god bless you

28 Nov 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bai g bhaut sohni wording likhi ae

28 Nov 2010

Showing page 1 of 9 << Prev     1  2  3  4  5  6  7  8  9  Next >>   Last >> 
Reply