Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Seyar :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
Seyar
ਝੂਠ ਹੋਵੇ ਉਹ ਗੱਲ ਜੋ ਮੈਨੂੰ ਸੱਚ ਜਹੀ ਲੱਗਦੀ ਏ।
ਉਹ ਪੱਥਰ ਨਾ ਬਣ ਜਾਵੇ ਜੋ ਕੱਚ ਜਹੀ ਲੱਗਦੀ ਏ।
ਟਾਹਣੀ ਨਾਲੋਂ ਟੁੱਟਿਆ ਪੱਤਾ ਕਿਵੇਂ ਖ਼ੁਸ਼ ਰਹਿ ਸਕਦਾ ਏ,
ਉਹ ਇੰਝ ਸੀ ਮੇਰੇ ਨੇੜੇ ਪਰ ਅੱਜ ਹੋਈ ਵੱਖ ਜਹੀ ਲੱਗਦੀ ਏ।
Takipur
16 Apr 2018

Reply