Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ੀਸ਼ਾ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸ਼ੀਸ਼ਾ ~

ਸ਼ੀਸ਼ਾ ਵੇਖਣ ਲੱਗਿਆਂ
ਉਸ ਵਿਚ
ਖੜ੍ਹਾ ਦਿਸਦਾ ਆਦਮੀ

ਮੈਨੂੰ ਤਰ੍ਹਾਂ ਤਰ੍ਹਾਂ ਦੇ
ਸਵਾਲ ਕਰਦਾ
ਚੰਗਾ ਨਈਂ
ਲਗਦਾ

ਕ੍ਰੋਧ 'ਚ ਆਇਆ
ਉਸਨੂੰ ਮਾਰਨ ਲਈ
ਅੱਗੇ ਵਧਿਆ

ਅਣਗਿਣਤ ਟੁਕੜਿਆਂ
'ਚ ਫਰਸ਼ 'ਤੇ ਖਿਲਰ
ਗਿਐ ਉਹ ਆਦਮੀ

ਤੇ ਮੈਂ ਹੁਣ
ਸਵਾਲਾਂ ਦੇ ਢੇਰ
ਉਪਰ ਬੈਠਾ ਹਾਂ ~

05 Sep 2019

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਖੂਬ

08 Sep 2019

Reply