Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ੁਦਾਈ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸ਼ੁਦਾਈ ~
ਗ਼ਾਫ਼ਲ ਸ਼ੁਦਾਈ ਏ
ਕਿਸੇ ਨੇ ਗੱਲ ਫੈਲਾਈ ਏ

ਖੂਹ ‘ਚੋਂ ਨਿਕਲਦੇ ਪੁੱਛਦਾ ਹਾਂ
ਕਿਹੜੇ ਪਾਸੇ ਖਾਈ ਏ

ਇਧਰ ਦਾਅ ‘ਤੇ ਜਾਨ ਲੱਗੀ ਏ
ਤੂੰ ਤਾਂ ਬੱਸ ਅੱਖ ਲਾਈ ਏ

ਫੇਰ ਤਵੀਜ਼ ਕੀ ਕਰਨੇ ਨੇ
ਜੇਕਰ ਰੋਗ ਦਵਾਈ ਏ

ਮੈਨੂੰ ਤੂੰ ਆਸਰਾ ਨਾ ਸਮਝੀ
ਮੇਰਾ ਨਾਮ ਤਬਾਹੀ ਏ

ਮੌਤ ਦੇ ਹੱਥ ਪਏ ਕੰਬਦੇ ਨੇ
ਕਿੱਥੋਂ ਹੋਕੇ ਆਈ ਏ ?
19 Dec 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah, ..............words are wonderful,.............a great poetry once again,...........brilliant like always,................jio veer

05 Feb 2019

Reply