Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 202
Gender: Male
Joined: 13/Jan/2013
Location: patti Tarn Taran
View All Topics by prabhdeep
View All Posts by prabhdeep
 
ਸ਼ੁਦਾਈ
ਸ਼ੁਦਾਈ ਜਿਹਾ ਹੋ ਗਿਆ,
ਉਹਦੇ ਖੁਆਬਾਂ ਚ ਖੋ ਗਿਆ,
ਖੇਰੂੰ ਖੇਰੂੰ ਜਿਹਾ ਸੀ,
ਪਿਆਰ ਦੀ ਮਾਲਾ ਚ ਪਰੋ ਗਿਆ,
ਮਿੱਟੀ ਜਿੰਨਾ ਮੁੱਲ ਜਿਹਦਾ,
ਅੱਜ ਹੀਰੇ ਜਿੰਨਾ ਹੋ ਗਿਆ
13 Nov 2019

sukhpal singh
sukhpal
Posts: 1330
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਖੂਬ ,.............

30 Nov 2019

Reply