Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਵਾ ਦਿਲ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
ਸਿਵਾ ਦਿਲ ਦਾ

 

ਸਿਵਾ ਦਿਲ ਦਾ ਬਲਿਆ ਉਹ ਸੇਕਦਾ ਰਿਹਾ 
ਪਹਿਲਾ ਫੱਟ ਦਿੱਤੇ ਫੇਰ ਛੇੜ ਦਾ ਰਿਹਾ
 
ਸਵਾਲ ਇਹ ਨਹੀਂ ਕੇ 
ਓਹਦਾ ਛੱਡ ਕੇ ਜਾਣਾ
ਮਜਬੂਰੀ ਸੀ ਜਾਂ ਚੋਰੀ ਸੀ 
ਸਵਾਲ ਇਹ ਹੈ ਕੇ 
ਉਹ ਸਾਨੂੰ ਕਿਉਂ ਅਜਮਾ ਕੇ ਵੇਖਦਾ ਰਿਹਾ 
ਸਿਵਾ ਦਿਲ ਦਾ ਬਲਿਆ ਉਹ ਸੇਕਦਾ ਰਿਹਾ 
ਪਹਿਲਾ ਫੱਟ ਦਿੱਤੇ ਫੇਰ ਛੇੜ ਦਾ ਰਿਹਾ
ਇਲਜਾਮ ਇਹ ਨਹੀਂ ਕੇ 
ਓਹਦਾ ਦਿਲ ਪਿਆਰ ਲਈ 
ਬੇਸਮਝ ਸੀ ਜਾਂ  ਬੇਦਰਦ ਸੀ 
ਇਲਜਾਮ ਇਹ ਹੈ ਕੇ
ਉਹ ਇਸ਼ਕ ਚ ਦਿਮਾਗ ਨਾਲ ਕਿਉਂ ਖੇਡਦਾ ਰਿਹਾ 
ਸਿਵਾ ਦਿਲ ਦਾ ਬਲਿਆ ਉਹ ਸੇਕਦਾ ਰਿਹਾ 
ਪਹਿਲਾ ਫੱਟ ਦਿੱਤੇ ਫੇਰ ਛੇੜ ਦਾ ਰਿਹਾ
ਪੁੱਛਣਾ ਇਹ ਨਹੀਂ ਕੇ 
ਓਹਦਾ ਜਿੰਦਗੀ ਚ ਆਉਣਾ 
ਸਾਥ ਸੀ ਜਾਂ ਸਬਕ ਸੀ 
ਪੁੱਛਣਾ ਇਹ ਹੈ ਕੇ
ਉਹ ਬੇਵਜਾਹ ਸਾਡੇ ਖਾਬ ਕਿਉਂ ਵੇਖਦਾ ਰਿਹਾ
ਸਿਵਾ ਦਿਲ ਦਾ ਬਲਿਆ ਉਹ ਸੇਕਦਾ ਰਿਹਾ 
ਪਹਿਲਾ ਫੱਟ ਦਿੱਤੇ ਫੇਰ ਛੇੜ ਦਾ ਰਿਹਾ
ਜੰਡੂ ਹੈਰਾਨੀ ਇਹ ਨਹੀਂ ਕੇ 
ਇਹ ਰਾਤ ਕਈਆਂ ਰਾਤਾਂ ਤੋ
ਸਰਦ ਸੀ ਤੇ ਲੰਬੀ ਸੀ
ਹੈਰਾਨੀ ਇਹ ਹੈ ਕੇ
ਤੂੰ ਇਸ ਰਾਤ ਵੀ ਹਰਫ਼ਾਂ ਚ ਓਹਨੂੰ ਹੀ ਸਮੇਟਦਾ ਰਿਹਾ
ਸਿਵਾ ਦਿਲ ਦਾ ਬਲਿਆ ਉਹ ਸੇਕਦਾ ਰਿਹਾ 
ਪਹਿਲਾ ਫੱਟ ਦਿੱਤੇ ਫੇਰ ਛੇੜ ਦਾ ਰਿਹਾ
ਰਮਨਪ੍ਰੀਤ ਸਿੰਘ ਜੰਡੂ
ਸਮਾਂ : 2:47 AM
05/12/2017

 

 

ਸਿਵਾ ਦਿਲ ਦਾ ਬਲਿਆ ਉਹ ਸੇਕਦਾ ਰਿਹਾ 

ਪਹਿਲਾ ਫੱਟ ਦਿੱਤੇ ਫੇਰ ਛੇੜ ਦਾ ਰਿਹਾ

 

ਸਵਾਲ ਇਹ ਨਹੀਂ ਕੇ 

ਓਹਦਾ ਛੱਡ ਕੇ ਜਾਣਾ

ਮਜਬੂਰੀ ਸੀ ਜਾਂ ਚੋਰੀ ਸੀ 

ਸਵਾਲ ਇਹ ਹੈ ਕੇ 

ਉਹ ਸਾਨੂੰ ਕਿਉਂ ਅਜਮਾ ਕੇ ਵੇਖਦਾ ਰਿਹਾ 

 

 

ਸਿਵਾ ਦਿਲ ਦਾ ਬਲਿਆ ਉਹ ਸੇਕਦਾ ਰਿਹਾ 

ਪਹਿਲਾ ਫੱਟ ਦਿੱਤੇ ਫੇਰ ਛੇੜ ਦਾ ਰਿਹਾ

 

ਇਲਜਾਮ ਇਹ ਨਹੀਂ ਕੇ 

ਓਹਦਾ ਦਿਲ ਪਿਆਰ ਲਈ 

ਬੇਸਮਝ ਸੀ ਜਾਂ  ਬੇਦਰਦ ਸੀ 

ਇਲਜਾਮ ਇਹ ਹੈ ਕੇ

ਉਹ ਇਸ਼ਕ ਚ ਦਿਮਾਗ ਨਾਲ ਕਿਉਂ ਖੇਡਦਾ ਰਿਹਾ 

 

 

ਸਿਵਾ ਦਿਲ ਦਾ ਬਲਿਆ ਉਹ ਸੇਕਦਾ ਰਿਹਾ 

ਪਹਿਲਾ ਫੱਟ ਦਿੱਤੇ ਫੇਰ ਛੇੜ ਦਾ ਰਿਹਾ

 

ਪੁੱਛਣਾ ਇਹ ਨਹੀਂ ਕੇ 

ਓਹਦਾ ਜਿੰਦਗੀ ਚ ਆਉਣਾ 

ਸਾਥ ਸੀ ਜਾਂ ਸਬਕ ਸੀ 

ਪੁੱਛਣਾ ਇਹ ਹੈ ਕੇ

ਖੁਦ ਵਫਾ ਮੰਗ ਕੇ ਫਰੇਬ ਕਿਉਂ ਵੇਚਦਾ ਰਿਹਾ

 

 

ਸਿਵਾ ਦਿਲ ਦਾ ਬਲਿਆ ਉਹ ਸੇਕਦਾ ਰਿਹਾ 

ਪਹਿਲਾ ਫੱਟ ਦਿੱਤੇ ਫੇਰ ਛੇੜ ਦਾ ਰਿਹਾ

 

ਜੰਡੂ ਹੈਰਾਨੀ ਇਹ ਨਹੀਂ ਕੇ 

ਇਹ ਰਾਤ ਕਈਆਂ ਰਾਤਾਂ ਤੋ

ਸਰਦ ਸੀ ਤੇ ਲੰਬੀ ਸੀ

ਹੈਰਾਨੀ ਇਹ ਹੈ ਕੇ

ਤੂੰ ਇਸ ਰਾਤ ਵੀ ਹਰਫ਼ਾਂ ਚ ਓਹਨੂੰ ਹੀ ਸਮੇਟਦਾ ਰਿਹਾ

 

 

ਸਿਵਾ ਦਿਲ ਦਾ ਬਲਿਆ ਉਹ ਸੇਕਦਾ ਰਿਹਾ 

ਪਹਿਲਾ ਫੱਟ ਦਿੱਤੇ ਫੇਰ ਛੇੜ ਦਾ ਰਿਹਾ

 

ਰਮਨਪ੍ਰੀਤ ਸਿੰਘ ਜੰਡੂ

 

ਸਮਾਂ : 2:47 AM

 

05/12/2017

 

04 Dec 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਜੰਡੂ ਬਾਈ ਇਸ ਓਰੀਜਿਨਲ ਰਚਨਾ ਲਈ ਤੁਸੀਂ ਵਧਾਈ ਦੇ ਪਾਤਰ ਹੋ 
ਭਾਵਨਾ, ਥੀਮ , ਸ਼ਬਦ ਅਤੇ ਚੋਣ ਪੱਖੋਂ ਬਹੁਤ ਖੂਬਸੂਰਤ ਕਿਰਤ ਹੈ 
ਇਸੇ ਤਰਾਂ ਸੋਹਣਾ ਸੋਹਣਾ ਲਿਖਦੇ ਰਹੋ ਜੀ ਅਤੇ ਫ਼ੋਰਮ ਉੱਤੇ ਰੌਣਕਾਂ ਲਈ ਰੱਖੋ 
ਜਿਉਂਦੇ ਵਸਦੇ ਰਹੋ I    

ਜੰਡੂ ਬਾਈ ਇਸ ਓਰੀਜਿਨਲ ਰਚਨਾ ਲਈ ਤੁਸੀਂ ਵਧਾਈ ਦੇ ਪਾਤਰ ਹੋ 


ਭਾਵਨਾ, ਥੀਮ , ਅਤੇ ਸ਼ਬਦ ਚੋਣ ਪੱਖੋਂ ਬਹੁਤ ਖੂਬਸੂਰਤ ਕਿਰਤ ਹੈ 


ਇਸੇ ਤਰਾਂ ਸੋਹਣਾ ਸੋਹਣਾ ਲਿਖਦੇ ਰਹੋ ਜੀ ਅਤੇ ਫ਼ੋਰਮ ਉੱਤੇ ਰੌਣਕਾਂ ਲਈ ਰੱਖੋ 


ਜਿਉਂਦੇ ਵਸਦੇ ਰਹੋ I    

 

05 Dec 2017

raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 

bohat bohat dhanwaad
jagjeet singh jii
koshish krda rhaaga ji ...

05 Dec 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਪ੍ਰਭਾਵਸ਼ਾਲੀ ਕਵਿਤਾ ਦੀ ਸਿਰਜਣਾ ਕੀਤੀ ਹੈ ਆਪ ਜੀ ਦੀ ਕਲਮ ਨੇ ਵੀਰ ,............ਜੀਓ ਹੋਰ ਵੀ ਖੂਬ ਲਿਖੋ ,.....ਦੁਆਵਾਂ 

 

on the first day of posted this poetry i read it again and again,.......and feel the poetry from my soul each and every time,.........it's brilliant.

 

you are a great writer sir g.

06 Dec 2017

raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
likht lyi sama kaddn lyi boht boht dhanwaad
sukhpal veer
tuhaadi likhat lekh v kade badle ne boht hi shaandaar hai
06 Dec 2017

Reply