Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਮਾਂ,,, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਸਮਾਂ,,,

 

ਕਦੇ ਸਮਾਂ ਸੀ,
ਜਦੋਂ ਤੇਰੀ ਇੱਕ ਮੁਸਕਾਨ ਨਾਲ 
ਫੁੱਲ ਖਿੜਿਆ ਕਰਦੇ ਸੀ |
ਪਰ ਅੱਜ ਤੇਰੇ ਬੁੱਲਾਂ ਉੱਤੇ 
ਉਦਾਸ ਜਿਹੀ ਚੁੱਪ ਕਿਓਂ ਹੈ ,,,
ਕਦੇ ਸਮਾਂ ਸੀ,
ਜਦੋਂ ਤੇਰਾ ਚਿਹਰਾ ਸੂਰਜ ਵਾਂਗ
ਚਾਨਣ ਕਰਿਆ ਕਰਦਾ ਸੀ |
ਪਰ ਅੱਜ ਤੇਰੇ ਪਿੰਡ ਵਿਚ 
ਮੌਤ ਵਰਗੀ ਰਾਤ ਕਿਓਂ ਛਾਈ ਹੈ ,,,
ਕਦੇ ਸਮਾਂ ਸੀ,
ਜਦੋਂ ਤੇਰੀ ਤੋਰ ਨੂੰ ਵੇਖ ਕੇ 
ਫਸਲਾਂ ਲਹਿਰਾ ਜਾਂਦੀਆਂ ਸੀ |
ਪਰ ਅੱਜ ਤੇਰੇ ਕਦਮ 
ਬੰਦਿਸ਼ਾਂ ਦੀ ਦਹਿਲੀਜ਼ ਕਿਓਂ ਨੀਂ ਲੰਘ ਪਾਉਂਦੇ ,,,
ਕਦੇ ਸਮਾਂ ਸੀ,
ਜਦੋਂ ਤੇਰੀ ਇੱਕ ਤੱਕਣੀ 
ਰਾਹੀਆਂ ੜੇ ਸਿਰ ਟੂਣੇ ਕਰਦੀ ਸੀ |
ਪਰ ਅੱਜ ਤੇਰੇ ਨੈਣਾਂ ੜੇ ਵਿਚ 
ਮੋਏ ਸੁਫਨਿਆਂ ਦੀਆਂ ਲਾਸ਼ਾਂ ਕਿਓਂ ਤੈਰਦੀਆਂ ਨੇ ,,,
ਕਦੇ ਸਮਾਂ ਸੀ 
ਜਦੋਂ ਤੇਰੇ ਨਾਲ ਤੁਰਦਿਆਂ 
ਜੇਠ ੜੇ ਦੁਪਿਹਰੇ ਵੀ ਠੰਡੇ ਲੱਗਦੇ ਸੀ |
ਪਰ ਅੱਜ ਤੇਰੇ ਤੋਂ ਬਿਨਾਂ ਮੈਨੂੰ 
ਪੋਹ ਦੀਆਂ ਰਾਤਾਂ ਵੀ ਕਿਓਂ ਸਾੜਦੀਆਂ ਨੇ |
ਧੰਨਵਾਦ ,,,,,,,,,,,,,ਹਰਪਿੰਦਰ " ਮੰਡੇਰ "

ਕਦੇ ਸਮਾਂ ਸੀ,

ਜਦੋਂ ਤੇਰੀ ਇੱਕ ਮੁਸਕਾਨ ਨਾਲ 

ਫੁੱਲ ਖਿੜਿਆ ਕਰਦੇ ਸੀ |

ਪਰ ਅੱਜ ਤੇਰੇ ਬੁੱਲਾਂ ਉੱਤੇ 

ਉਦਾਸ ਜਿਹੀ ਚੁੱਪ ਕਿਓਂ ਹੈ ,,,

 

ਕਦੇ ਸਮਾਂ ਸੀ,

ਜਦੋਂ ਤੇਰੀ ਇੱਕ ਤੱਕਣੀ 

ਰਾਹੀਆਂ ਦੇ ਸਿਰ ਟੂਣੇ ਕਰਦੀ ਸੀ |

ਪਰ ਅੱਜ ਤੇਰੇ ਨੈਣਾਂ ਦੇ ਵਿਚ 

ਮੋਏ ਸੁਫਨਿਆਂ ਦੀਆਂ ਲਾਸ਼ਾਂ ਕਿਓਂ ਤੈਰਦੀਆਂ ਨੇ ,,,

 

ਕਦੇ ਸਮਾਂ ਸੀ,

ਜਦੋਂ ਤੇਰਾ ਚਿਹਰਾ ਸੂਰਜ ਵਾਂਗ

ਚਾਨਣ ਕਰਿਆ ਕਰਦਾ ਸੀ |

ਪਰ ਅੱਜ ਤੇਰੇ ਪਿੰਡ ਵਿਚ 

ਮੌਤ ਵਰਗੀ ਰਾਤ ਕਿਓਂ ਛਾਈ ਹੈ ,,,

 

ਕਦੇ ਸਮਾਂ ਸੀ,

ਜਦੋਂ ਤੇਰੀ ਤੋਰ ਨੂੰ ਵੇਖ ਕੇ 

ਫਸਲਾਂ ਲਹਿਰਾ ਜਾਂਦੀਆਂ ਸੀ |

ਪਰ ਅੱਜ ਤੇਰੇ ਕਦਮ 

ਬੰਦਿਸ਼ਾਂ ਦੀ ਦਹਿਲੀਜ਼ ਕਿਓਂ ਨੀਂ ਲੰਘ ਪਾਉਂਦੇ ,,,

 

ਕਦੇ ਸਮਾਂ ਸੀ 

ਜਦੋਂ ਤੇਰੇ ਨਾਲ ਤੁਰਦਿਆਂ 

ਜੇਠ ਦੇ ਦੁਪਿਹਰੇ ਵੀ ਠੰਡੇ ਲੱਗਦੇ ਸੀ |

ਪਰ ਅੱਜ ਤੇਰੇ ਤੋਂ ਬਿਨਾਂ ਮੈਨੂੰ 

ਪੋਹ ਦੀਆਂ ਰਾਤਾਂ ਵੀ ਕਿਓਂ ਸਾੜਦੀਆਂ ਨੇ |

 

ਧੰਨਵਾਦ ,,,,,,,,,,,,,ਹਰਪਿੰਦਰ " ਮੰਡੇਰ "

 

06 Mar 2014

ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
Wow...amazing...bahut sohna likhea bhaji...Thanx for sharing
06 Mar 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
good one sama de duri dwale hi sab kuj gumda hai bilkul sahi
06 Mar 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਕਦੇ ਸਮਾਂ ਸੀ,

ਜਦੋਂ ਤੇਰੀ ਇੱਕ ਤੱਕਣੀ 

ਰਾਹੀਆਂ ਦੇ ਸਿਰ ਟੂਣੇ ਕਰਦੀ ਸੀ |


ਜਦੋਂ ਤੇਰੇ ਨਾਲ ਤੁਰਦਿਆਂ 

ਜੇਠ ਦੇ ਦੁਪਿਹਰੇ ਵੀ ਠੰਡੇ ਲੱਗਦੇ ਸੀ |

 

ਬ ਕਮਾਲ ਕਿਰਤ,   ਇਹਨੂੰ ਕਹਿਦਾ ਏ  ਅਤੇ  ਦੀ ਟਿਚ ਬਟਨਾਂ ਦੀ ਜੋੜੀ | 
ਕਿਸੇ ਨੇ ਐਵੇਂ ਈ ਨੀ ਆਖਿਆ "ਵਕਤ ਕੀ ਹਰ ਸ਼ੈ ਗੁਲਾਮ" |

ਬਾ ਕਮਾਲ ਕਿਰਤ |


ਇਹਨੂੰ ਕਹੀਦਾ ਏ Thought Process ਅਤੇ Poetic Flow ਦੀ ਟਿੱਚ ਬਟਣਾ ਦੀ ਜੋੜੀ |

 

ਅਸੀਂ ਐਵੇਂ ਈ ਨਹੀਂ ਸੀ ਤੁਹਾਨੂੰ ਪੰਜਾਬੀਜਮ ਫੋਰਮ ਦਾ ਸਚਿਨ ਤੇਂਦੁਲਕਰ ਆਖਿਆ, ਹਰਪਿੰਦਰ ਵੀਰ |

 

Kudos !!!  God Bless !

06 Mar 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,.............kamaal da likhea hai aap g ne,..............jeo

 

This is the one of the best poetry of the month............good

 

dhanwaad

07 Mar 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਐਨਾ ਪਿਆਰ  ਦੇਣ ਲਈ ਬਹੁਤ ਬਹੁਤ ਦੋਸਤੋ | ਜਿਓੰਦੇ ਵੱਸਦੇ ਰਹੋ,,,

14 Mar 2014

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਵਾਹ ਵਾਹ ਵੀਰ ਕੀ ਕਹਿਣੇ......ਸਦਕੇ ਤੇਰੇ ਤੇ ਤੇਰੀ ਸੋਚ ਦੇ.....
ਲਿਖਦੇ ਰਹੋ ....ਸਾਝਾਂ ਪਾਉਂਦੇ ਰਹੋ....ਜੀਓ
17 Mar 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

.ਬਹੁਤ ਖੂਬ...ਬਹੁਤ ਧੰਨਵਾਦ ਜੀ...

 

12 May 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਬਹੁਤ ਧੰਨਵਾਦ ਦੋਸਤੋ,,,ਜਿਓੰਦੇ ਵੱਸਦੇ ਰਹੋ,,,

01 Aug 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya veer...... Good Job

08 Sep 2014

Showing page 1 of 2 << Prev     1  2  Next >>   Last >> 
Reply