Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੂਰਜ ਨਾਲ ਗੱਦਾਰੀ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸੂਰਜ ਨਾਲ ਗੱਦਾਰੀ ~
ਚੁਫੇਰੇ
ਸ਼ਾਹ ਕਾਲੀਆਂ ਰਾਤਾਂ ਵਿਚ
ਜਦੋਂ ਹਨੇਰਾ ਤੇ ਸਾਹ
ਅਠਖੇਲੀਆਂ ਕਰਦੇ ਹਨ
ਜ਼ਿੰਦਗੀ ਅਧਮਰੀ ਹੋ ਕੇ ਜਿਊਂਦੀ ਹੈ
ਜਿਸਮ ਫਿਕਰਾਂ ਨੂੰ ਸੂਰਜ ਨਾਲ ਹੀ ਛਿਪਾ
ਚਾਨਣੀ ਓੜ ਲੈਂਦੇ ਹਨ
ਅੱਖਾਂ ਦਿਨ ਭਰ ਦੀ ਤ੍ਰਾਸਦੀ ਨੂੰ
ਆਂਚਲ 'ਚ ਲਿਟਾ ਸੌਂਦੀਆਂ ਨੇ
ਕੁਝ ਲੋਕ ਹੁੰਦੇ ਹਨ
ਜੋ ਉਦੋਂ ਵੀ ਸਾੜੇ ਮੁਰਦੇ ਵਾਂਗ ਧੁਖਦੇ ਹਨ
ਕਲਮ ਉਠਾ ਕੇ
ਜ਼ਿੰਦਗੀ ਦੇ ਨਕਸ਼ ਖਿੱਚਦੇ ਹਨ
ਮੱਧਮ ਜਿਹੀ ਰੌਸ਼ਨੀ ਬਦਲੇ
ਉਹ ਸੂਰਜ ਨਾਲ ਗੱਦਾਰੀ ਨਹੀਂ ਕਰਦੇ ~
05 Oct 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਕਮਾਲ ਦਾ ਲਿਖਿਆ ,...............very well written,................jio veer

06 Oct 2018

Reply