Home > Communities > Punjabi Poetry > Forum > messages
Anadpur banaam dilli
I went thro a link with punjabi e-books in this topic. Through it, i read Anandpur banaam Dilli. Pehla hi chapter padheya te wakyi hi loon-kande khade krr denn wali rachna hai. Thanks Gulvir for sharing d link. :)
12 May 2012
ਲਾਈਫ ਐਂਡ ਲਵਜ਼ ਆਫ ਸਾਹਿਰ ਲੁਧਿਆਣਵੀ
ਲਾਈਫ ਐਂਡ ਲਵਜ਼ ਆਫ ਸਾਹਿਰ ਲੁਧਿਆਣਵੀ ਲੇਖਕ: ਡਾ. ਅਨੂਪ ਸਿੰਘ ਸੰਧੂ ਮੁੱਲ: 200 ਰੁਪਏ, ਪੰਨੇ: 163 ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ। ਡਾਕਟਰ ਅਨੂਪ ਸਿੰਘ ਸੰਧੂ ਸੇਵਾਮੁਕਤ ਪ੍ਰੋਫੈਸਸਰ ਹਨ। ਉਨ੍ਹਾਂ ਆਪਣਾ ਕੈਰੀਅਰ ਬਤੌਰ ਪੱਤਰਕਾਰ ਖੇਤੀਬਾੜੀ ਵਿਭਾਗ ਵਿੱਚ ਕੀਤਾ। ਲਗਪਗ 11 ਸਾਲ ਉਹ ਦੋ ਮਹੀਨੇਵਾਰ ਮੈਗਜ਼ੀਨ ਐਡਿਟ ਕਰਦੇ ਰਹੇ। ਉਨ੍ਹਾਂ ਸੈਂਕੜੇ ਲੇਖ ਪੁਸਤਕਾਂ ਸੰਪਾਦਤ ਕੀਤੀਆਂ ਤੇ ਸੈਂਕੜੇ ਲੇਖ ਲਿਖੇ। ਉਨ੍ਹਾਂ ਸਾਰੀ ਜ਼ਿੰਦਗੀ ਵਿਦਿਆ ਦੇ ਵਿਕਾਸ, ਵਿਸਥਾਰ, ਵਿਧੀ-ਵਿਧਾਨ ਅਤੇ ਪ੍ਰਸਾਰ ਲਈ ਪੜ੍ਹਾਇਆ। ਇਸ ਤੋਂ ਇਲਾਵਾ ਉਨ੍ਹਾਂ ਸੰਚਾਰ ਸੂਚਨਾ ਅਤੇ ਪੱਤਰਕਾਰੀ ਲਈ ਆਪਣੀ ਸ਼ਮੂਲੀਅਤ ਯੂਨੀਵਰਸਿਟੀਆਂ ਲਈ ਅਰਪਣ ਕੀਤੀ। ਉਨ੍ਹਾਂ ਦੀਆਂ ਟੈਕਸਟ ਬੁਕਸ ਆਕਫਸੋਰਡ ਅਤੇ ਆਈ.ਬੀ. ਐਚ. ਰਾਹੀਂ ਪਬਲਿਸ਼ ਹੋਈਆਂ ਤੇ ਉਨ੍ਹਾਂ ਦੇ ਕਈ ਕਈ ਐਡੀਸ਼ਨ ਛਪੇ, ਜੋ ਬਹੁਤ ਵੱਡੀ ਗੱਲ ਹੈ। ਹਥਲੀ ਪੁਸਤਕ ‘ਲਾਈਫ ਐਂਡ ਲਵਜ਼ ਆਫ ਸਾਹਿਰ ਲੁਧਿਆਣਵੀ’ ਜੋ ਇੰਗਲਿਸ਼ ਵਿੱਚ ਲਿਖੀ ਹੈ, ਨੂੰ ਉਨ੍ਹਾਂ ਦਸਾਂ ਖੰਡਾਂ ਵਿੱਚ, ਜਾਣੀ ਦਸ ਅਧਿਆਏ ਵਿੱਚ ਲਿਖਿਆ। ਪਹਿਲੇ ਅਧਿਆਏ ਵਿੱਚ ਸਾਹਿਰ ਲੁਧਿਆਣਵੀ ਦੇ ਚਾਈਲਡ ਹੁਡ ਬਚਪਨ ਦੀ ਗੱਲ ਕੀਤੀ ਹੈ। ਉਨ੍ਹਾਂ ਦੇ ਮਾਤਾ-ਪਿਤਾ ਦੀ ਸੈਪਰੇਸ਼ਨ ਹੋ ਗਈ ਸੀ, ਜਿਸ ਕਰਕੇ ਉਹ ਡੀਪਰੈਸ਼ਨ ਵਿੱਚ ਰਹਿੰਦੇ ਸਨ। ਇਸੇ ਕਾਰਨ ਉਨ੍ਹਾਂ ਸ਼ਰਾਬ ਤੇ ਸਿਗਰਟ ਪੀਣੀ ਸ਼ੁਰੂ ਕੀਤੀ। ਜ਼ਿੰਦਗੀ ਵਿੱਚ ਉਹ ਸਭ ਤੋਂ ਵਧ ਨਫਰਤ ਆਪਣੇ ਪਿਤਾ ਨਾਲ ਕਰਦੇ ਸਨ ਤੇ ਸਭ ਤੋਂ ਵੱਧ ਮੁਹੱਬਤ ਆਪਣੀ ਮਾਂ ਨਾਲ। ਦੂਜੇ ਖੰਡ ਵਿੱਚ ਉਨ੍ਹਾਂ ਦੇ ਗੌਰਮਿੰਟ ਕਾਲਜ ਤੋਂ ਬਾਹਰ ਕੱਢ ਦੇਣ ਦੀ ਕ੍ਰਿਆ ਜਾਣੀ ਨਿਰਵਾਸਨ ਦੀ ਗੱਲ ਕੀਤੀ ਗਈ ਹੈ। ਕਾਲਜ ਵਿੱਚ ਉਹ ਹੀਰੋ ਨਿਆਈ ਸਨ ਤੇ ਇਥੇ ਉਸ ਦਾ ਪਹਿਲਾ ਪਿਆਰ ਮਹਿੰਦਰ ਚੌਧਰੀ ਨਾਲ ਹੋਇਆ ਸੀ। ਉਸ ਦੀ ਮੌਤ ਮਗਰੋਂ ਸਾਹਿਰ ਦਾ ਦੂਜਾ ਪਿਆਰ ਜੱਟ ਕੁੜੀ ਈਸ਼ਰ ਕੌਰ ਨਾਲ ਹੋਇਆ। ਸਾਹਿਰ ਬਹੁਤ ਹੀ ਜਜ਼ਬਾਤੀ ਇਨਸਾਨ ਸੀ। ਤੀਜੇ ਅਧਿਆਏ ਵਿੱਚ ਉਸ ਦੀਆਂ ਤਲਖੀਆਂ ਦੀ ਗੱਲ ਕੀਤੀ ਗਈ ਹੈ। ਇਸ ਸਮੇਂ ਹੀ ਉਸ ਦਾ ਮੇਲ ਅੰਮ੍ਰਿਤਾ ਪ੍ਰੀਤਮ ਨਾਲ ਹੋਇਆ। ਚੌਥੇ ਅਧਿਆਏ ਵਿੱਚ ਭਾਰਤ ਦੀ ਵੰਡ, ਲਾਹੌਰ ਤੇ ਦਿੱਲੀ ਦੀ ਗੱਲ ਹੋਈ ਹੈ। ਪੰਜਵੇਂ ਅਧਿਆਏ ਵਿੱਚ ਉਸ ਦੀ ਬਾਲੀਵੁੱਡ ਦੀ ਯਾਤਰਾ ਦਾ ਉਲੇਖ ਹੈ। ਉਸ ਦਾ ਮੇਲ ਬਰਮਨ, ਓ.ਪੀ. ਨਈਅਰ, ਖ਼ਿਆਮ ਅਤੇ ਜੈਦੇਵ ਨਾਲ ਹੋਇਆ ਤੇ ਉਸ ਦੇ ਗਾਣਿਆਂ ਦਾ ਜ਼ਿਕਰ ਹੈ। ਛੇਵੇਂ ਕਾਂਡ ਵਿੱਚ ਸਾਹਿਰ ਦੀ ਗਰੀਬੀ ਦੀ ਗੱਲ ਤੁਰੀ ਹੈ ਤੇ ਉਸ ਦੇ ਅਨੇਕਾਂ ਮੁਸ਼ਾਹਰਿਆਂ ਦੀ ਗੱਲ ਕੀਤੀ ਗਈ ਹੈ, ਜੋ ਬਹੁਤ ਹੀ ਮਨੋਰੰਜਨ ਪੇਸ਼ ਕਰ ਸਕੀ ਹੈ। ਸੱਤਵਾਂ ਕਾਂਡ ਲਤਾ, ਸੁਧਾ ਤੇ ਅੰਮ੍ਰਿਤਾ ਨਾਲ ਕੀਤੀਆਂ ਕਹਾਣੀਆਂ ਹਨ। ਅੱਠਵਾਂ ਅਧਿਆਏ ਉਸ ਦੇ ਇਕ ਚੰਗਾ ਮਨੁੱਖ ਹੋਣ ਦੀ ਗੱਲ ਕਰਦਾ ਹੈ ਕਿ ਸਾਹਿਰ ਬਹੁਤ ਘੱਟ ਬੋਲਣ ਵਾਲਾ ਅਤੇ ਨੇਕ ਇਨਸਾਨ ਸੀ। ਨੌਵੇਂ ਕਾਂਡ ਵਿੱਚ ਉਸ ਦੀਆਂ ਲਿਖਤਾਂ ਦੇ ਸਟਾਈਲ, ਤਰੀਕੇ ਦੀ ਗੱਲ ਬਹੁਤ ਹੀ ਵਿਦਵਤਾ ਸੰਗ ਖੂਬਸੂਰਤੀ ਨਾਲ ਕੀਤੀ ਹੋਈ ਹੈ। ਦਸਵੇਂ ਕਾਂਡ ਵਿੱਚ ਸਾਹਿਰ ਦੀ ਮੌਤ, ਉਸ ਦੇ ਐਵਾਰਡਾਂ ਅਤੇ ਉਸ ਦੀ ਫਿਲਮੋਗ੍ਰਾਫੀ ਦੀ ਗੱਲ ਬਹੁਤ ਹੀ ਵਿਸਥਾਰ ਵਿੱਚ ਕੀਤੀ ਹੈ। ‘ਲਾਈਫ ਐਂਡ ਲਵਜ਼ ਆਫ ਸਾਹਿਰ ਲੁਧਿਆਣਵੀ’ ਸਚਮੁੱਚ ਹੀ ਇਕ ਮਨਮੋਹਣੀ, ਦਿਲ-ਖਿਚਵੀਂ, ਮੰਤਰ-ਮੁਗਧ ਕਰ ਦੇਣ ਵਾਲੀ ਜਾਦੂ ਮਈ ਜਾਣਕਾਰੀ ਮੁਹੱਈਆ ਕਰ ਦੇਣ ਵਾਲੀ ਅਤੇ ਰੀਝਾਉਣ ਵਾਲੀ ਸਵੈ-ਜੀਵਨੀ ਹੈ। ਇਹ ਸਾਹਿਰ-ਸਵੈ-ਜੀਵਨੀ ਪੜ੍ਹਨ ਉਪਰੰਤ ਇਉਂ ਜਾਪਦੈ ਜਿਉਂ ਸਾਹਿਰ ਹਰ ਇਕ ਦਾ ਜਿਗਰੀ ਦੋਸਤ ਅਤੇ ਨਜ਼ਦੀਕੀ ਮਹਿਰਮ ਯਾਰ ਸੀ। ਭਾਵੇਂ ਉਸ ਦਾ ਨਾਂ ਅਨੇਕਾਂ ਔਰਤਾਂ ਨਾਲ ਜੋੜਿਆ ਜਾਂਦਾ ਹੈ, ਪਰ ਅਨਿਸ਼ਚਤਾ ਕਾਰਨ ਕੋਈ ਪੱਕੀ ਗੱਲ ਨਹੀਂ ਕੀਤੀ ਜਾ ਸਕਦੀ। ਹਾਂ! ਉਨ੍ਹਾਂ ਆਪਣੀਆਂ ਪ੍ਰੇਮਿਕਾਵਾਂ ਨੂੰ ਸਨਮੁੱਖ ਰੱਖ ਕਈ ਕਵਿਤਾਵਾਂ ਤੇ ਗੀਤ ਲਿਖੇ। ਆਪਣਾ ਪਿਆਰ ਜਤਾਉਣ ਦਾ ਉਨ੍ਹਾਂ ਕੋਲ ਇਹੀ ਇਕੋ-ਇਕ ਸਾਧਨ ਸੀ। ਡਾਕਟਰ ਅਨੂਪ ਸਿੰਘ ਨੇ ਜਿਸ ਜਾਦੂਮਈ ਸ਼ਬਦਾਂ ਨਾਲ, ਵਾਕ ਬੋਧ ਨਾਲ ਮੁਹਾਵਰਿਆਂ ਸੰਗ ਇਹ ਸਵੈ-ਜੀਵਨੀ ਲਿਖੀ ਉਹ ਬਹੁਤ ਪ੍ਰਸ਼ੰਸਾਜਨਕ ਹੈ।-ਇਸ ਪੁਸਤਕ ਦਾ ਸਾਹਿਤ ਵਿੱਚ ਸਵਾਗਤ ਹੈ।

Yoy may enter 30000 more characters.
22 May 2012
" ਗਾਂਧੀ ਬੇਨਕ਼ਾਬ "
" ਹੰਸ ਰਾਜ ਰਹਿਬਰ " ਦੀ ਕਿਤਾਬ " ਗਾਂਧੀ ਬੇਨਕ਼ਾਬ " ਗਾਂਧੀ ਬਾਰੇ ਕੁਝ ਅਜਿਹੀਆਂ ਗੱਲਾਂ ਦਸਦੀ ਹੈ ਜੋ ਕਿ ਹਾਲੇ ਤਕ ਕਾਫੀ ਲੋਕ ਨਹੀਂ ਜਾਣਦੇ
27 May 2012
sat sri akal g sareya nu
i m really impressed by the huge collection of knowledge here...sareya ne kiniyan vadiya books share kitiyaan .....sadde vargeya leyi bada vadda hulara hai to read more of precious literature.......credit again goes to Harinder sir for introducing such an important topic on punjabizm
well these days have completed reading a few substantial books
Sri Guru Gobind Singh Ji's ZAFARNAMAH (Poetical transliteration into english By Prof.Surinderjit Singh)
Shaheedane-Wafa atte Ganj Shaheedan (Mirza Allah Yaar Khan Jogi)
Message of Gurbani ( Dr.Gurbakshish Singh)
Prasidh Sikh Bibiyaan ( Simran Kaur)
PauloCoelho's Like the flowing River (collection of short stories,life lessons,experiences and teachings)
LAST BUT NOT THE LEAST I M READING ELIZABETH GILBERT'S EAT PRAY AND LOVE ( SPIRITUAL RE-AWAKENING ) pleasure in Italy, devotion in India, and love on the Indonesian island of Bali, a balance between worldly enjoyment and divine transcendence.

28 May 2012
Sahir Ludhanvi ne ikk buht sohna geet likhia si "Yeh Kisa Lahoo Hai Kaun Mara"...... Is geet nu likhen piche wajha si 1946 da Royal Indian Navy Vidroh, jihde vich Angreza di Navy vichle Jwana ne Bagawat karke jungi bedian te kabja kar lia te fir Kolkata shehar te . . . . Par os vele Nehru, Gandhi, Ambedkar wargian cho kise ne ohna di support ni kiti ulta ohna di alochna hi kit..... Fir Angreza ne Kolkata sehar te hamla kita te bhari katleaam kita.... Kolkata dian nalian ch Khoon wag riha si..... Ise lai Sahir Ludhanvi ne eh geet likhia" ...... Afsos di gal hai ki is Mahan Vidhor bare kise vi Syllabus di Itihaas di kitaab vich koi Ziker nahi te na hi Sahir Ludhanvi de is geet bare bolda...(Google te sab check kita ja sakda)
28 May 2012
ਬਿੱਟੂ ਤੇ ਅਮਨ ਦਾ ਧੰਨਵਾਦ... ਵਿਸ਼ੇ ਨੂੰ ਅੱਗੇ ਵਧਾਉਣ ਲਈ.. ਗੁਰਪ੍ਰੀਤ ਵੀਰ ਨੇ ਨਵੀਂ ਗੱਲ ਦੱਸੀ ਹੈ.. ਨਾਲੋ-ਨਾਲ ਖੋਜ ਵੀ ਚਲਦੀ ਰਹਿੰਦੀ ਹੈ..
29 May 2012
ਇਹਨੀ ਦਿਨੀਂ ਪੰਜਾਬੀ ਸਾਹਿਤ ਦੇ ਸਮੁੱਚੇ ਇਇਹਾਸ ਨੂੰ ਪੜ੍ਹ ਰਿਹਾ ਹਾਂ...। ਪ੍ਰਮਿੰਦਰ ਸਿੰਘ ਤੇ ਕਿਰਪਾਲ ਸਿੰਘ ਕਸੇਲ ਦਾ 'ਪੰਜਾਬੀ ਸਾਹਿਤ ਦੀ ਉੱਤਪਤੀ ਤੇ ਵਿਕਾਸ' ਪੰਜਾਬੀ ਅਕਾਦਮੀ ਦਿੱਲੀ ਦੁਆਰਾ ਛਾਪਿਆ ਸਮੁੱਚਾ ਸਾਹਿਤ ਰੂਪਾਂ ਦਾ ਇਤਿਹਾਸ... ਸਾਹਿਤ ਦੇ ਆਰੰਭ ਬਾਰੇ ਹੋਰ ਸ਼ੰਕੇ ਨਵਿਰਤ ਹੋ ਰਹੇ ਨੇ...।
29 May 2012
veer mere kol hai eh kitab... ja chandighar punjab book center to v mil jandi hai.. jehri option thek lagge dass dena...
11 Jul 2012
punjabi ch koi motivational book bare dass sakde ho
28 Jul 2012