Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਨ ਸਾਂਤ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
sukhan  gill
sukhan
Posts: 26
Gender: Male
Joined: 28/Jun/2011
Location: moga
View All Topics by sukhan
View All Posts by sukhan
 
ਮਨ ਸਾਂਤ

ਮਨ ਸੁੰਨ ਸਾਂਤ ਗਹਿਰੀ ਗੁਫਾ ਹੈ,                                     ਅਬਰਾਂ ਸਾਗਰਾਂ ਦਾ, ਕਾਫਲਾ ਹੈ,                                     ਜੇ ਮਨ ਅੰਦਰ ਪਿਆਰ ਦਯਾ  ਹੈ,  ਤਾਂ ਏਹੋ ਮਨ ਰੋਸਨ ,ਬੁਲੰਦ ਖੁਦਾ ਹੈ, ਜੇ ਮਨ ਵਿਚ ਹਉਮੈਂ  ਜਲਨ ਈਰਖਾ ਹੈ, ਤਾਂ ਏਹੋ ਮਨ ਦੁਖਾ ਵਿਚ ਸੜਦਾ ਹੈ, ਨਾਮ ਤਾਂ ਹਰ ਜਗਾ ਵਿਚਾਰੇ ਰੱਬ ਦਾ ਹੈ ,ਅਮਲ ਵਿਚ ਹਰ ਕੋਈ ਖੁਦ ਨੂ ਪੂਜਦਾ ਹੈ,

18 Jul 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

ਬਿਲਕੁਲ ਸਹੀ ਬਿਆਨ ਕੀਤਾ ਹੈ,ਤੁਸੀਂ ਵੀਰ ਜੀ.

19 Jul 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

vry true

22 Jul 2011

sukhan  gill
sukhan
Posts: 26
Gender: Male
Joined: 28/Jun/2011
Location: moga
View All Topics by sukhan
View All Posts by sukhan
 

ਧਨਵਾਦ  ਦੋਸਤੋ,,,,,,,,,,ਕਿਰਪਾ ਕਰਕੇ ਇਸ ਮਨ ਨੂ ? ਕਿਉਕਿ ਜੋ ਮਨ ਜਿਤ ਲੈਂਦਾ ਓ ਜੱਗ ਜਿਤ ਲੇੰਦਾ,

25 Jul 2011

Reply