Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ "......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 16 << Prev     1  2  3  4  5  6  7  8  9  10  Next >>   Last >> 
sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ ".........

ਜ਼ਿੰਦਗੀ ਘੁੰਮਣ-ਘੇਰੀ ਜਾਪਦੀ ਪ੍ਰਤੀਤ ਹੁੰਦੀ ਏ,
ਇਹ ਮੁੜ੍ਹ ਉਸ ਥਾਂ ਤੇ ਆ ਖਲਾਉਂਦੀ ਏ
ਜਿਥੋਂ ਤੂੰ ਮੈਥੋਂ ਵਿਛੜੀ ਸੀ

ਮੇਰੀਆਂ ਅੱਖਾਂ ਅੱਜ ਵੀ ਤੈਨੂੰ
ਵੇਖਣ ਨੂੰ ਉਡੀਕ ਦੀਆਂ ਨੇ
ਮੇਰਾ ਦਿਲ ਅੱਜ ਵੀ
ਇਸ ਥਾਂ ਤੇ ਆ ਕੇ ਧੜੱਕਦਾ ਏ

ਦੋ ਪਲ ਇਸ ਥਾਵੇਂ ਬਹਿ ਕੇ
ਮੈਂ ਚਾਰੇ ਪਾਸੇ ਤੈਨੂੰ ਲੱਭਦਾ ਹਾਂ

ਤੇਰੀ ਦਿੱਤੀ ਨਿਸ਼ਾਨੀ
ਇਸ ਕਲਮ ਨਾਲ ਤੇਰਾ ਨਾਂ ਲਿਖਕੇ
ਇਸ ਪੱਥਰ ਬਣੇ ਦਿਲ ਉੱਤੇ ਰੱਖ ਦਿੰਦਾ ਹਾਂ
ਅਤੇ ਫੇਰ ਮੁੜ੍ਹ ਅੱਗੇ ਨੂੰ ਤੁਰ ਪੈਂਦਾ ਹਾਂ
ਇਹ ਸੋਚ ਕਿ ਸ਼ਾਇਦ
ਤੂੰ ਮੈਨੂੰ ਰਾਹ ਵਿਚ ਕਿਧਰੇ ਮਿਲ ਪਵੇਂ
ਕਦੇ - ਕਦੇ ਤਾਂ ਮੈਨੂੰ ਇੰਝ ਲਗਦਾ ਏ
ਕਿ ਜਿਵੇਂ ਮੈਂ ਇਸ ਧਰਤੀ ਵਾਂਗ
ਸੂਰਜ ਦੁਆਲੇ ਘੁੰਮ ਰਿਹਾ ਇਕ ਗ੍ਰਹਿ ਹੋਵਾਂ
ਅਤੇ ਇਸ ਘੁੰਮਣ-ਘੇਰੀ ਵਿਚ ਹੀ ਘੁੰਮਦਾ ਹੋਇਆ
ਤੈਨੂੰ ਮਹਿਸੂਸ ਕਰਦਾ ਹਾਂ ਕਿ ਤੂੰ ਤਾਂ ਹੁਣ
ਇਸ ਬ੍ਰਾਮਹਾੰਡ ਵਿਚ ਹੈ ਹੀ ਨਹੀ
ਤੂੰ ਤਾਂ ਕਿਧਰੇ ਦੂਰ
ਕਿਸੇ ਹੋਰ ਚੰਨ ਦੇ ਵਿਹੜੇ ਵਿਚ ਬੈਠੀ
ਲੇਖਾਂ ਦੀ ਕਿਤਾਬ ਖੋਲ ਕੇ ਹੰਝੂਆਂ ਨਾਲ
ਓਸਦੀ ਸਿਆਹੀ ਨੂੰ ਬਦਲ ਰਹੀ ਏਂ
ਤੂੰ ਅੱਜ ਵੀ ਓਹਨੀ ਅਣਭੋਲ ਏਂ
ਏਵੀ ਨਹੀਂ ਜਾਣਦੀ
ਲੇਖ ਵੀ ਕਦੀ ਬਦਲੇ ਨੇ .............

ਆਪਣਾ ਖਿਆਲ ਰੱਖੀਂ
Desert S.P

Sukhpal
Posting Date : 28th march. 2013

Darkness in a room consists of various chapters.........!!

27 Mar 2013

Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 

like aa jii...

27 Mar 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Thanx might,........thanx for reading...........jekar is writing wich koi corrections honi rehndi hove tan jarror dasseo...........likhde raho.........parhde raho.........duawaan

10 Apr 2013

sukh sangha
sukh
Posts: 73
Gender: Female
Joined: 07/Oct/2012
Location: surrey
View All Topics by sukh
View All Posts by sukh
 

keep faith in your luck the day will come .....you will see the change in your luck...too good written....keep the good work....good luck

10 Apr 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Sukhpal jee vadhia ae...

29 Apr 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
Thanx,...ਇਸ ਨਿਮਾਣੀ ਜਿਹੀ ਰਚਨਾ ਨੂੰ ਐਨਾ ਮਾਣ ਬਖਸ਼ਣ ਲਈ aap ji ਦਾ ਬਹੁਤ ਬਹੁਤ ਸ਼ੁਕਰੀਆ ! ਜਿਓੰਦੇ ਵੱਸਦੇ raho
12 May 2013

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

veer tuhade eh rachna manu bhut psand ayee war war read krn nu dill krda ee ehnu bhut sohna eda ee likhde rvo

19 May 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat bohat dhanwaad aap g da, thanx for reading and writing on this writing.

03 Jul 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Lekh vi Kade ...

 

ਲੇਖ ਵੀ ਕਦੇ ਬਦਲੇ ਨੇ ....?
ਇਕ ਮੌਲਿਕ ਤੇ ਨਿੱਗਰ ਥੀਮ, ਵਧੀਆ ਲਿਖਿਆ ਬਾਈ ਜੀ !
                                       ... ਜਗਜੀਤ ਸਿੰਘ ਜੱਗੀ 

ਲੇਖ ਵੀ ਕਦੇ ਬਦਲੇ ਨੇ ....?  ਇਕ ਸ਼ਾਸ਼੍ਵਤ ਸਚ !

 

ਇਕ ਮੌਲਿਕ ਤੇ ਨਿੱਗਰ ਥੀਮ | ਵਧੀਆ ਲਿਖਿਆ ਬਾਈ ਜੀ !

 

                                       ... ਜਗਜੀਤ ਸਿੰਘ ਜੱਗੀ 

 

03 Jul 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

bohat bohat dhanwaad sir g,............duawaan ne aap g diyan.............bus kadde kadaain thora bohat likh laida...........!!

04 Jul 2013

Showing page 1 of 16 << Prev     1  2  3  4  5  6  7  8  9  10  Next >>   Last >> 
Reply