Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ "......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 10 of 16 << First   << Prev    6  7  8  9  10  11  12  13  14  15  Next >>   Last >> 
sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

        ਸਿਰਲੇਖ  : 

 

ਅੱਜ  ਇਹ  ਜਜ਼ਬਾਤ ਗੁੰਮਨਾਮ ਨਹੀਂ  ਰਹਿਣਗੇ 

 

ਕੋਈ  ਤਾਂ  ਕਲਮ  ਹੋਵੇਗੀ , ਜੋ  ਸਿਰ - ਧੜ  ਦੀ  ਬਾਜ਼ੀ  ਲਾ

 

ਮੌਤ  ਤੋਂ  ਖੁੱਦ  ਨੂੰ  ਕਰ  ਬੇਖ਼ਬਰ ,

ਆਪਣਾ  ਪੱਖ  ਜਨਤਾ  ਮੂਹਰੇ  ਰੱਖ 

ਉਹਨਾਂ ਨੂੰ  ਜਾਗਰੂਕ  ਕਰਨ  ਦੀ 

ਇਕ  ਵਾਰ  ਫੇਰ  ਸਫਲ  ਕੋਸ਼ਿਸ਼  ਕਰੂਗੀ 

ਤਾਂ  ਜੋ  ਆਉਣ  ਵਾਲੀ  ਪੀੜ੍ਹੀ 

ਉਹਨਾਂ ਗੁਲਾਮੀ  ਦੀਆਂ  ਜ਼ੰਜ਼ੀਰਾਂ  ਚੋਂ

ਬਾਹਰ  ਨਿਕਲ  ਖੁੱਲੇ  ਆਸਮਾਨ  ਵਿੱਚ

ਖਿੜ੍ਹੀ  ਧੁੱਪ  ਦਾ  ਇਹਸਾਸ  ਦਿਲ  ਖਿੱਚਵੀਂ 

ਹਵਾ  ਦਾ  ਨਿੱਘ  ਮਾਨ  ਸਕੇ ...........

 

ਸੁੱਖਪਾਲ **


ਧੰਨਵਾਦ  

29 Nov 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

 

ਸਿਰਲੇਖ : 
ਮਿਲ  ਗਈ  ਉਹ  ਕਲਮ 
ਜਿਸ  ਕਲਮ  ਦੀ  ਮੈਨੂੰ  ਤਲਾਸ਼  ਸੀ 
ਨਿਡਰ  ਹੋ  ਕੇ  ਜੋ  ਲਿੱਖ ਦਵੇ
ਉਸ  ਜਿਗਰ  ਦੀ  ਮੈਨੂੰ  ਆਸ  ਸੀ ..............
ਸੁੱਖਪਾਲ
21 Dec 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਇਕ  ਧੁੰਦ  ਜਿਹੀ  ਮੇਰੇ  ਜ਼ਿਹਨ  ਚੋਂ  ਉੱਠਣ  ਲੱਗ  ਪੈਂਦੀ  ਏ ,.......


ਜਦ ਇਹਨਾਂ ਅਲਫਾਜ਼ਾਂ ਨੂੰ,  ਮੁੜ੍ਹ ਰੌਸ਼ਨੀ ਮੂਹਰੇ ਕਰਦਾ ਹਾਂ,.........


ਸੁੱਖਪਾਲ**



----------------------------------------------------------------------------------

 

ik dhund jehi mere jehan chon uthan lagg paindi a,.......


jad ehnan alfaazan nun murh roshni muhre karda haan,.........


Sukhpal**

18 Jan 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਮੱਘਦਾ ਸੂਰਜ  ਹਾਂ, ਜਦ  ਮੈਂ  ਤੱਕਦਾ,...................


ਚਾਨਣ  ਮੁਨਾਰੇ  ਫਿਰ,  ਖਿੜ - ਖਿੜ  ਹੱਸਦਾ ,.........


ਸੁੱਖਪਾਲ** 

22 Jan 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 


ਦਿਲ  ਦੀ  ਦੀਵਾਨਗੀ  ਅੰਦਰ, 


ਤੇਰੀ  ਸੂਰਤ  ਨਜ਼ਰੀਂ  ਪੈਂਦੀ  ਏ 


ਇਸ਼ਕ  ਇਬਾਦਤ  ਮਰ  ਚੁੱਕੀ 


ਤੇਰੀ  ਮਹੱਬਤ  ਅੱਜ  ਵੀ  ਜੀਉਂਦੀ  ਏ ,............

 

ਸੁੱਖਪਾਲ**

16 Mar 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਸਿਰਲੇਖ  : ਉਹ ਆਈ ਸੀ ,...............

 

ਮੁੱਦਤਾਂ ਪਿੱਛੋਂ  ਉਹ ਆਈ  ਸੀ ,


ਉਹ ਆਈ  ਸੀ  


ਮੈਨੂੰ ਮਿਲਣ


ਮੇਰੇ  ਘਰ  ਵਿਚ  


ਇਕ  ਕੋਨੇ  ਤੇ  ਰੱਖੇ


ਮੇਜ  ਤੇ  ਪਏ 


ਕਾਗਜ  ਵੱਲ  


ਉਹ  ਕਾਫੀ  ਦੇਰ  ਤੱਕ  ਵੇਖਦੀ  ਰਹੀ 


ਫੇਰ  ਵੇਖਦੇ  ਵੇਖਦੇ  


ਉਹ  ਖਾਲੀ  ਕਾਗਜ 


ਉੱਡਦਾ  ਹੋਇਆ  


ਦੀਵੇ  ਦੀ  ਲੋਹ  ਨਾਲ 


ਟੱਕਰਾ  ਗਿਆ 


ਅਤੇ  ਮੇਰੇ  ਜਿਸਮ  ਵਾਂਗ 


ਉਹ  ਕੋਰਾ  ਕਾਗ਼ਜ


ਕਾਫੀ  ਦੇਰ  ਤੱਕ  ਬੱਲਦਾ  ਰਿਹਾ 


ਉਹਨੇ  ਕਾਫੀ  ਕੋਸ਼ਿਸ਼  ਕੀਤੀ 


ਦੌੜ  ਕੇ  ਉਸ  ਕਾਗ਼ਜ 


ਨੂੰ  ਬਚਾਉਣ  ਦੀ 


ਪਰ  ਉਹਦੇ  ਹੱਥ  ਵਿੱਚ 


ਹੁਣ  ਸਿਰਫ  ਰਾਖ਼  ਸੀ 


ਸਿਰਫ  ਰਾਖ਼.............


 

**Sukhpal**


 12-12-2011


re-post : 7-5-2018

 Punjabi version

Be together with ur thoughts who knows when will they leave you.

06 May 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
nice 22 g
09 May 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਰ ਜੀ ,.....................

29 May 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਅੱਜ ਦੀ ਇਹ ਰਾਤ 


ਮੈਨੂੰ ਸੌਣ ਨਹੀਓਂ ਦਿੰਦੀ 


ਕਹਿੰਦੀ ਪਹਿਲਾਂ ਮੇਰਾ ਦਰਦ ਮਹਿਸੂਸ ਕਰ 


ਇਹਨੂੰ ਅਲਫਾਜ਼ਾਂ ਵਿਚ ਲਿਖ 


ਫੇਰ ਭਾਵੈਂ ਸੌਂ ਜਾਵੀਂ 


ਮੈਨੂੰ ਪਤਾ ਤੂੰ ਅੱਜ ਵੀ ਲਿਖਦਾ ਐਂ


ਉਸ ਪਿਆਰੀ ਭਾਗਾਂ ਵਾਲੀ ਨੂੰ 


ਸ਼ਾਇਦ ਇਹ ਨਹੀਂ ਪਤਾ 


ਕਿ ਦਰਦ ਮਹਿਸੂਸ ਕਰਨ ਲਈ


ਰੂਹ ਦਾ ਹੋਣਾ ਜਰੂਰੀ ਹੁੰਦਾ ਏ


ਤੇ ਮੇਰੇ ਵਰਗੇ ਮਰ ਚੁੱਕੇ ਇਨਸਾਨਾਂ ਕੋਲ 


ਇਹੀ ਇਕ ਚੀਜ਼ ਨਹੀਂ ਹੋਇਆ ਕਰਦੀ ..........


ਸੁੱਖਪਾਲ**  

28 Jun 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਸਿਰਲੇਖ : " ਰਾਤ "


 

ਅੱਜ ਦੀ ਇਹ ਰਾਤ 


ਮੈਨੂੰ ਸੌਣ ਨਹੀਓਂ ਦਿੰਦੀ 


ਕਹਿੰਦੀ ਪਹਿਲਾਂ ਮੇਰਾ ਦਰਦ ਮਹਿਸੂਸ ਕਰ 


ਇਹਨੂੰ ਅਲਫਾਜ਼ਾਂ ਵਿਚ ਲਿਖ 


ਫੇਰ ਭਾਵੈਂ ਸੌਂ ਜਾਵੀਂ 


ਮੈਨੂੰ ਪਤਾ ਤੂੰ ਅੱਜ ਵੀ ਲਿਖਦਾ ਐਂ


ਉਸ ਪਿਆਰੀ ਭਾਗਾਂ ਵਾਲੀ ਨੂੰ 


ਸ਼ਾਇਦ ਇਹ ਨਹੀਂ ਪਤਾ 


ਕਿ ਦਰਦ ਮਹਿਸੂਸ ਕਰਨ ਲਈ


ਰੂਹ ਦਾ ਹੋਣਾ ਜਰੂਰੀ ਹੁੰਦਾ ਏ




ਤੇ ਮੇਰੇ ਵਰਗੇ ਮਰ ਚੁੱਕੇ ਇਨਸਾਨਾਂ ਕੋਲ 


ਇਹੀ ਇਕ ਚੀਜ਼ ਨਹੀਂ ਹੋਇਆ ਕਰਦੀ ..........



ਸੁੱਖਪਾਲ**  

18 Aug 2018

Showing page 10 of 16 << First   << Prev    6  7  8  9  10  11  12  13  14  15  Next >>   Last >> 
Reply