Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ "......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 13 of 16 << First   << Prev    8  9  10  11  12  13  14  15  16  Next >>   Last >> 
sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bhul janda haan 


Hawawan nu puchda haan


chan tarean nu puchda haan


jo vi gawahi bharan


ohna sabh nu puchda haan


Apnepan da ehsaas karaunde 


mere dil dian jaande


Ehna alfaazan nu puchda haan


Main bhul janda haan 


Tanhi kudrat nu puchda haan


"Tere aun da suneha"


Sukhpal**


==============================


ਭੁੱਲ ਜਾਂਦਾ ਹਾਂ  


ਹਵਾਵਾਂ ਨੂੰ ਪੁੱਛਦਾ ਹਾਂ 


ਚੰਨ ਤਾਰਿਆਂ ਨੂੰ ਪੁੱਛਦਾ ਹਾਂ 


ਜੋ ਵੀ ਗਵਾਹੀ ਭਰਨ


ਉਹਨਾਂ ਸਭ ਨੂੰ ਪੁੱਛਦਾ ਹਾਂ 


ਆਪਣੇਪਣ ਦਾ ਇਹਸਾਸ ਕਰਾਉਂਦੇ 


ਮੇਰੇ ਦਿਲ ਦੀਆਂ ਜਾਣਦੇ 


ਇਹਨਾਂ ਅਲਫਾਜ਼ਾਂ ਨੂੰ ਪੁੱਛਦਾ ਹਾਂ 


ਮੈਂ ਭੁੱਲ ਜਾਂਦਾ ਹਾਂ


ਤਾਂਹੀ ਅੱਜ ਦੋਵੇਂ ਹੱਥ ਜੋੜ 


ਮੁੜ੍ਹ ਕੁਦਰਤ ਨੂੰ ਪੁੱਛਦਾ ਹਾਂ 


"ਤੇਰੇ ਆਉਣ ਦਾ ਸੁਨੇਹਾ "


ਸੁੱਖਪਾਲ**

 

The way u smiles............ur eyes speak to me.

06 Dec 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਖੁਸ਼ਨਸੀਬ ਹਾਂ ਮੈਂ 


 

ਜੋ ਅਦਬ ਨਾਲ ਮੇਰੀ ਕਲਮ

 


ਮੈਨੂੰ ਲਿਖਣਾ ਸਿਖਾਉਂਦੀ ਏ

 


ਜੀਵਨ ਜਾਚੇ ਹਰ ਘੜੀ

 


ਮੇਰੀ ਖੁਸ਼ੀਆਂ ਨਾਲ ਬਿਤਾਉਂਦੀ ਏ

 


ਇਹ ਇਬਾਦਤ ਆਖਾਂ 

 


ਜਾਂ ਮੋਹੱਬਤ ਆਖਾਂ 

 


ਇਹ ਸਾਂਝ ਹਰਫ਼ਾਂ ਨਾਲ ਪਾਉਂਦੀ ਏ

 


ਦੇਸ਼ ਮੇਰੇ ਦੀ ਮਿੱਟੀ ਦੀ ਖੁਸ਼ਬੂ 

 


ਇਹ ਵਿਛੜਿਆਂ ਨੂੰ ਮਿਲਾਉਂਦੀ ਏ

 


ਖੁਸ਼ਨਸੀਬ ਹਾਂ ਮੈਂ 

 


ਜੋ ਅਦਬ ਨਾਲ ਮੇਰੀ ਕਲਮ


 

ਮੈਨੂੰ ਲਿਖਣਾ ਸਿਖਾਉਂਦੀ ਏ


 

ਸੁੱਖਪਾਲ**

01 Jan 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
08 Jan 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਖੁਸ਼ਨਸੀਬ ਹਾਂ ਮੈਂ 



ਜੋ ਅਦਬ ਨਾਲ ਮੇਰੀ ਕਲਮ

 


ਮੈਨੂੰ ਲਿਖਣਾ ਸਿਖਾਉਂਦੀ ਏ




ਜੀਵਨ ਜਾਚੇ ਹਰ ਘੜੀ


 


ਮੇਰੀ ਖੁਸ਼ੀਆਂ ਨਾਲ ਬਿਤਾਉਂਦੀ ਏ


 

ਇਹ ਇਬਾਦਤ ਆਖਾਂ 



ਜਾਂ ਮੋਹੱਬਤ ਆਖਾਂ 

 


ਇਹ ਸਾਂਝ ਹਰਫ਼ਾਂ ਨਾਲ ਪਾਉਂਦੀ ਏ


 

ਦੇਸ਼ ਮੇਰੇ ਦੀ ਮਿੱਟੀ ਦੀ ਖੁਸ਼ਬੂ 



ਇਹ ਵਿਛੜਿਆਂ ਨੂੰ ਮਿਲਾਉਂਦੀ ਏ



ਖੁਸ਼ਨਸੀਬ ਹਾਂ ਮੈਂ 



ਜੋ ਅਦਬ ਨਾਲ ਮੇਰੀ ਕਲਮ



ਮੈਨੂੰ ਲਿਖਣਾ ਸਿਖਾਉਂਦੀ ਏ



ਸੁੱਖਪਾਲ**

22 Jan 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਹਨੇਰਾ ਨਹੀਂ ਸੀ 


ਜਦ ਉਹ ਵਿਛੜੀ


ਪਰ ਓਹਦੇ ਜਾਣ ਪਿੱਛੋਂ 


ਮੈਂ ਸੂਰਜ ਨੂੰ ਕਦੇ 


ਹੱਸਦਾ ਹੋਇਆ ਨਹੀਂ ਵੇਖਿਆ ,..............


ਸੁੱਖਪਾਲ**

05 Feb 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਸੁਨੇਹਾ ਘੱਲਿਆ ਉਸਨੇ 


ਮੁੜ ਅਤੀਤ ਵਿਚ ਆਉਣ ਦਾ 


ਡੁੱਲਿਆ ਜੋ ਹੰਝੂ ਅੱਖ ਦਾ 


ਦੋ ਪਲ ਉਸਨੂੰ ਹਸਾਉਣ ਦਾ 


ਸੁਖਪਾਲ**

07 Mar 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਚੰਨ ਆਖਿਆ ਤਾਰੇ ਨੂੰ 


ਵੇਹ ਤਾਰਿਆ ਤੂੰ ਇੰਝ


ਟੁੱਟਿਆ ਨਾ ਕਰ 


ਉਹ ਪੁੱਛਣ ਲੱਗਾ ਉਹ ਕਿਓਂ 


ਤਾਂ ਚੰਨ ਕਹਿਣ ਲੱਗਾ 


ਤੈਨੂੰ ਟੁੱਟਿਆ ਵੇਖ 


ਇਸ ਧਰਤੀ ਤੇ 


ਕੋਈ ਮੁੜ ਮੈਨੂੰ  


ਉਸ ਰੱਬ ਕੋਲੋਂ 


ਮੰਗਦਾ ਏ,........


ਸੁੱਖਪਾਲ**   

09 Mar 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਦੋ ਸੀ ਕਲਮਾਂ ਇਬਾਦਤ ਦੀਆਂ 


ਇਕ ਰੋਂਦੀ ਤਾਂ ਦੂਜੀ ਹਸਾਉਂਦੀ 


ਇਕ ਰੁੱਸਦੀ ਤਾਂ ਦੂਜੀ ਮਨਾਉਂਦੀ


ਚਾਰ ਚੁਫੇਰੇ ਖੇੜੇ ਖਿਡਾਉਂਦੀ ...............


ਸੁੱਖਪਾਲ**

15 Mar 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਦੋ ਪਰਿੰਦਿਆਂ ਦੀ ਸੀ ਮਹਿਫ਼ਿਲ 


ਬਹੁਤ ਖੁਸ਼ ਨਜ਼ਰ ਆਉਂਦੇ 


ਦਿਲ ਮਿਲਦੇ 


ਜੱਜਬਾਤ ਮਿਲਦੇ


ਖਿਆਲੀ ਅੰਬਰੀਂ 


ਉਡਾਰੀ ਲਾਉਂਦੇ


ਘਰ ਮੁੜਦੇ  


ਵਿਛੜਣ ਲੱਗਦੇ  


ਚੰਨ, ਤਾਰੇ , ਸੂਰਜ, ਧਰਤੀ  


ਬੈਠੇ ਇਕੱਠੇ ਸੋਚਣ ਲੱਗਦੇ 


ਆਖਰੀ ਮੁਲਾਕਾਤ 


ਦੇ ਗਵਾਹ ਬਣਕੇ 


ਉਸ ਦਿਨ ਪਿੱਛੋਂ 


ਨਾ ਚੰਨ ਮਿਲਿਆ 


ਨਾ ਸੂਰਜ ਉਗਿਆ  


ਨਾ ਧਰਤੀ ਹਿੱਲੀ 


ਨਾ ਤਾਰੇ ਚੱਮਕੇ..........


ਉਹ ਤਾਂ ਬਸ


ਤੇਰੀ ਤਲਾਸ਼ ਵਿਚ 


ਮੇਰੀ ਰੂਹ ਨੂੰ ਲੈ


ਇਸ ਦੁਨੀਆ ਤੋਂ ਕਿਧਰੇ 


ਬਹੁਤ ਦੂਰ ਜਾ ਚੁੱਕੇ ਸੀ 


ਮੈਂ ਜਾਣਦਾ ਹਾਂ 


ਨਾ ਤੂੰ ਮੁੜ ਆਉਂਣਾ 


ਨਾ ਓਹਨਾਂ ਪਰਤ ਕੇ 

 

ਤਾਂਹੀ ਤਾਂ ਤੈਨੂੰ 


ਆਖਦਾ ਹਾਂ 


ਬੇਜ਼ਾਨ ਚੀਜ਼ਾਂ ਨਾਲ ਮੋਹ ਨਹੀਂ 


ਕਰਿਆ ਕਰਦੇ 


ਆਪਣਾ ਖਿਆਲ ਰੱਖੀਂ 


ਸੁੱਖਪਾਲ**

02 May 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਉਹ ਕਹਿੰਦੀ ਤੁਰਨਾ ਸਿੱਖ ਲੈ 


ਖੁਦ ਲਈ,


ਮੰਜ਼ਿਲ ਤੇ ਪਹੁੰਚੇਗਾ 


ਮੈਂ ਕਿਹਾ ਤੂੰ ਨਾਲ ਹੋਵੇਂਗੀ 


ਤਾਂ ਤੁਰਾਂਗਾ,


ਨਹੀਂ ਤਾਂ ਬੈਠਾ ਇਥੇ 


ਤੇਰੇ ਲਈ ਗੀਤ ਲਿਖੂੰਗਾ 


ਸੁਖਪਾਲ **

12 Jul 2019

Showing page 13 of 16 << First   << Prev    8  9  10  11  12  13  14  15  16  Next >>   Last >> 
Reply