Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ "......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 9 of 16 << First   << Prev    5  6  7  8  9  10  11  12  13  14  Next >>   Last >> 
sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

    ਸਿਰਲੇਖ : ਗੁਸਤਾਖ 

 

 

ਗੁਸਤਾਖ ਹੋਈ ਮੇਰੀ ਸੋਚ ,


ਜੋ ਕਲਮ ਦਾ ਸਾਥ ਛੱਡ ਦਿੱਤਾ ...........



ਮਲ੍ਹਮ ਲਗਾਉਣ ਦੀ ਦਵਾ ਸੀ ਜੋ ,


ਉਸ ਰੁੱਖ ਨੂੰ ਆਪ ਹੀ ਵੱਡ ਦਿੱਤਾ ..............



ਰੋ ਪਈ ਮੇਰੀ ਅੱਖ ਵੇਖ ਕੇ,


ਦਰਦ ਵਿਛੋੜਾ ਸਹਿ ਨਹੀਂ ਸੀ ਹੁੰਦਾ .............



ਹੰਝੂ ਜੋ ਮਿਲ਼ੇ ਅੱਖ ਵਿੱਚੋਂ,


ਉਹਨਾਂ ਰੁੱਖ ਨੂੰ ਮੁੜ੍ਹ ਹਰਿਆ ਕਰ ਦਿੱਤਾ .............



ਜਾਗ ਪਈ ਮੇਰੀ ਕਲਮ ਫੇਰ ਤੋਂ ,


ਕਿਸੇ ਨਾਂ ਉਹਦਾ ਟਾਹਣੀ ਤੇ ਜਾ ਲਿਖਿਆ ............

 

 


ਸੁੱਖਪਾਲ  

28 May 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਤਕਲੀਫ਼ ਨਹੀਂ ਦਿੰਦੀਆਂ ਹਵਾਵਾਂ ਕਦੇ ਕਿਸੇ ਨੂੰ 

 

ਇਹ ਤਾਂ ਤੇਰੀਆਂ ਯਾਦਾਂ ਨੇ ਜੋ ਹਵਾਵਾਂ ਨਾਲ 

 

ਉੱਡ ਕੇ ਮੇਰੇ ਮੂਹਰੇ ਆਣ ਬਹਿੰਦੀਆਂ ਨੇ ,.....

 

** Sukhpal **

2017

12 Jun 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

   ਸਿਰਲੇਖ  : Hanju (ਹੰਝੂ)

 

 

ਕਿਨਾਰੇ ਤੇ ਬੈਠਿਆਂ ,

 

ਉਹਦੀ ਅੱਖ ਚੋਂ ਡਿੱਗਿਆ ਹੰਝੂ 

 

ਜਦ ਸਮੁੰਦਰ ਨਾਲ ਜਾ ਮਿਲਿਆ 

 

ਤਾਂ ਦਿਲ ਜ਼ੋਰ ਦੀ ਇੰਝ ਧੜਕਿਆ

 

ਜਿਵੇਂ  ਉਸ ਹੰਝੂ ਨੇ

 

ਸਮੁੰਦਰ ਨੂੰ ਵੀ ਰੁਆ ਦਿੱਤਾ ਹੋਵੇ .......................

 

                 -------------ਸੁਖਪਾਲ------**

                                     ੨੦੧੭ 

18 Jun 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

   ਸਿਰਲੇਖ : ਕਿਰਦਾਰ - ਏ -  ਅੱਜ 


 

ਅੱਜ ਗਵਾਚਿਆ ਹਾਂ ਆਪਣੇ ਕਿਰਦਾਰ ਵਿਚ ,

 

ਭੁੱਲ ਚੁੱਕਾ ਹਾਂ ਭਗਤ ਸਿੰਘ ਦੀ ਕੀਤਾਬ ਨੂੰ ..........

 

 

ਉਹ ਕੀਤਾਬ ਜਿਸਦੇ ਹਰਫ਼ਾਂ ਨੇ, ਮੇਰੀ ਰੂਹ ਨੂੰ ਜਗਾਇਆ 

 

ਅੱਜ ਭਾਲਦਾ ਹਾਂ ਖੁੱਦ ਤੋਂ, ਫਿਰ ਉੱਸੇ ਜਜ਼ਬਾਤ ਨੂੰ 

 

 

ਫਿਰ ਉੱਸੇ .........................

 

 

ਸੁੱਖਪਾਲ

੧ - ੮ - ੨੦੧੭ 

 

Sukhpal**

1-8-2017

31 Jul 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਸਿਰਲੇਖ : ਉਹਦੇ ਨਾਲ ਹੀ 

 

ਉਹਦੇ ਨਾਲ ਹੀ ਤੁਰ ਪੈਂਦੀਆਂ ਸਨ, 

ਸਭ ਹਵਾਵਾਂ, ਖੁਸ਼ੀਆਂ ਤੇ ਬਹਾਰਾਂ.. 


ਉਹ ਪਿੱਛੇ ਮੁੜ੍ਹਕੇ ਨਾ ਵੇਖਦੀ, 

ਤਾਂ ਜੋ ਮੈਂ ਉਹਦੀ ਅੱਖ ਵਿੱਚ ਆਇਆ, 

ਹੰਝੂ ਨਾ ਵੇਖ ਲਵਾਂ...


ਉਹ ਮੈਨੂੰ ਮਜਬੂਤ ਹੁੰਦਾ,

ਬੁਲੰਦੀਆਂ ਤੇ ਪਹੁੰਚਦਾ,

ਵੇਖਣਾ ਚਾਹੁੰਦੀ ਸੀ..


ਪਰ ਖੁਦ ਮੈਥੋਂ 

ਦੂਰ ਜਾਣ ਲੱਗਿਆਂ, 

ਧੁਰ ਅੰਦਰ ਤੱਕ ਰੋਂਦੀ ਸੀ. 


ਉਹਦੇ ਜਾਣ ਪਿੱਛੋਂ 

ਮੈਂ ਟੁੱਟ ਕੇ 

ਰਾਖ ਨਾ ਹੋ ਜਾਵਾਂ....... 


ਉਹਨੂੰ ਪਤਾ ਸੀ,

ਆਉਣ ਵਾਲਾ ਸਮਾਂ 

ਸਾਰਾ ਇਨਸਾਨ ਦੇ 

ਹੱਥ ਨਹੀਂ ਹੁੰਦਾ

ਕੁੱਝ ਰੱਬ ਦੀਆਂ 

ਮਰਜ਼ੀਆਂ ਵੀ ਹੁੰਦੀਆਂ 

ਜੋ ਹਰ ਇਨਸਾਨ ਨੂੰ 

ਮਨਨੰਣੀਆਂ ਪੈਂਦੀਆਂ 


ਹੁਣ ਕੀ ਸਮਝਾਵਾਂ ਖੁੱਦ ਨੂੰ 

ਉਹਦੇ ਬਿਨਾਂ ਤਾਂ ਹੁਣ 

ਇਹ ਮਜਬੂਤੀ ਅਤੇ ਉਚਾਈ ਵੀ 

ਕਿਸੇ ਕੰਮ ਦੀ ਨਹੀਂ ਲੱਗਦੀ 

ਇਹ ਵੀ ਹੁਣ ਉਸਦੇ 

ਮੂੜ੍ਹ ਆਉਣ ਦੀ ਆਸ 

ਦਿਲ 'ਚ ਲੁਕਾਈ 

ਨਾ ਮੈਨੂੰ ਦੱਸਦਿਆਂ ਨੇ 

ਤੇ ਚੁੱਪ-ਚਾਪ ਮੇਰੇ ਘਰ ਦੀ 

ਦਹਿਲੀਜ਼ ਅੰਦਰ ਰਹਿ ਕੇ 

ਉਹੀ ਹੰਝੂ ਵਹਾਉਂਦੀਆਂ ਨੇ 

ਜੋ ਕਦੇ ਉਹਨੇ ਮੈਥੋਂ 

ਦੂਰ ਹੋਣ ਵੇਲੇ ਵਹਾਏ ਸੀ............. 

 

ਸੁੱਖਪਾਲ

੨੦੧੩ 

07 Sep 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

      sirlekh : mere alfaaz

 

mere alfaaz ohde muhre ja ke 

 

ohnu sutti nu uthaunde ne

 

te oh bekhabar

 

meri deen duniya ton anjaan

 

aapne hi kheyalan wich

 

ghumdi rehandi ae

 

jo meri jind jaan ban

 

mere dil di dharkan

 

mere seene de kol rehandi ae.

 

meri eh kalam, meri bhagan bhari kalam....

 

koi tan ehnu keh dewo

 

ehde naal mere ajijj diyan

 

kai yaadan jurhian ne

 

eh udaas ghum shum 

 

na reha kare

 

main ehnu aapna aakhri saah

aun takk 

har vele

ohdian yaadan wich

hasdi hoi

vekhna chahunda haan

 

Aapna kheyaal rakhin


sukhpal**

29 Oct 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਿਰਲੇਖ : ਮੇਰੇ ਅਲਫਾਜ਼
 
ਮੇਰੇ ਅਲਫਾਜ਼ ਉਦ੍ਹੇ ਮੂਹਰੇ ਜਾ ਕੇ 
ਉਹਨੂੰ ਸੁੱਤੀ ਨੂੰ ਜਗਾਉਂਦੇ ਨੇ 
ਤੇ ਉਹ ਬੇਖਬਰ 
ਮੇਰੀ ਦੀਨ ਦੁਨੀਆ ਤੋਂ ਅਣਜਾਣ 
ਆਪਣੇ ਹੀ ਖਿਆਲਾਂ ਵਿਚ 
ਘੁੰਮਦੀ ਰਹਿੰਦੀ ਐ | 
ਜੋ ਮੇਰੀ ਜਿੰਦ ਜਾਨ ਬਣ 
ਮੇਰੇ ਦਿਲ ਦੀ ਧੜਕਨ 
ਮੇਰੇ ਸੀਨੇ ਦੇ ਕੋਲ ਰਹਿੰਦੀ ਐ | 
ਮੇਰੀ ਇਹ ਕਲਮ, ਮੇਰੀ ਭਾਗਾਂ ਭਰੀ ਕਲਮ...
ਕੋਈ ਤਾਂ ਇਹਨੂੰ ਕਹਿ ਦੇਵੋ 
ਇਹਦੇ ਨਾਲ ਮੇਰੇ ਦਿਲ ਦੀਆਂ 
ਕਈ ਯਾਦਾਂ ਜੁੜੀਆਂ ਨੇ  
ਇਹ ਉਦਾਸ ਘੁੰਮ ਸੁੰਮ 
ਨਾ ਰਿਹਾ ਕਰੇ
ਮੈਂ ਇਹਨੂੰ ਆਪਣਾ ਆਖਰੀ ਸਾਹ 
ਆਉਣ ਤੱਕ  
ਹਰ ਵੇਲੇ 
ਉਹਦੀਆਂ ਯਾਦਾਂ ਵਿਚ 
ਹੱਸਦੀ ਹੋਈ 
ਵੇਖਣਾ ਚਾਹੁੰਦਾਂ ਹਾਂ 
 ਆਪਣਾ ਖਿਆਲ ਰੱਖੀਂ 
Aapna kheyaal rakhin

ਸਿਰਲੇਖ : ਮੇਰੇ ਅਲਫਾਜ਼

 

ਮੇਰੇ ਅਲਫਾਜ਼ ਉਦ੍ਹੇ ਮੂਹਰੇ ਜਾ ਕੇ 

ਉਹਨੂੰ ਸੁੱਤੀ ਨੂੰ ਜਗਾਉਂਦੇ ਨੇ 

ਤੇ ਉਹ ਬੇਖਬਰ 

ਮੇਰੀ ਦੀਨ ਦੁਨੀਆ ਤੋਂ ਅਜਾਣ 

ਆਪਣੇ ਹੀ ਖਿਆਲਾਂ ਵਿਚ 

ਘੁੰਮਦੀ ਰਹਿੰਦੀ ਐ |

 

ਜੋ ਮੇਰੀ ਜਿੰਦ ਜਾਨ ਬਣ 

ਮੇਰੇ ਦਿਲ ਦੀ ਧੜਕਨ 

ਮੇਰੇ ਸੀਨੇ ਦੇ ਕੋਲ ਰਹਿੰਦੀ ਐ |

 

ਮੇਰੀ ਇਹ ਕਲਮ, ਮੇਰੀ ਭਾਗਾਂ ਭਰੀ ਕਲਮ...

ਕੋਈ ਤਾਂ ਇਹਨੂੰ ਕਹਿ ਦੇਵੋ 

ਇਹਦੇ ਨਾਲ ਮੇਰੇ ਦਿਲ ਦੀਆਂ 

ਕਈ ਯਾਦਾਂ ਜੁੜੀਆਂ ਨੇ  

ਇਹ ਉਦਾਸ ਗੁੰਮ ਸੁੰਮ 

ਨਾ ਰਿਹਾ ਕਰੇ


ਮੈਂ ਇਹਨੂੰ ਆਪਣਾ ਆਖਰੀ ਸਾਹ 

ਆਉਣ ਤੱਕ  

ਹਰ ਵੇਲੇ 

ਉਹਦੀਆਂ ਯਾਦਾਂ ਵਿਚ 

ਹੱਸਦੀ ਹੋਈ 

ਵੇਖਣਾ ਚਾਹੁੰਦਾਂ ਹਾਂ | 


 ਆਪਣਾ ਖਿਆਲ ਰੱਖੀਂ 


 

 

 

ਨੋਟ: ਮੈਨੂੰ ਇਹ ਕਿਰਤ ਇੰਨੀ ਪਸੰਦ ਆਈ ਕਿ ਮੈਂ ਇਸਦਾ ਪੰਜਾਬੀ ਰੂਪਾਂਤਰਣ ਕਰ ਹੀ ਦਿੱਤਾ | 

29 Oct 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਉਹਦੇ ਨਾਲ ਹੀ ਕਮਾਲ ਦੀ ਕਿਰਤ ਹੈ |
ਸੁਖਪਾਲ ਬਾਈ ਜੀ, ਮੇਰੀ ਜਾਚੇ ਇਸ ਲੜੀ ਵਿਚ ਯਕੀਨਨ  ਇਹ ਕਿਰਤ ਸਰਬੋਤਮ ਹੈ | 
ਖ਼ਿਆਲਾਤ, ਉਨ੍ਹਾਂ ਦੇ ਮੇਚ ਦੀ ਸ਼ਬਦਾਵਲੀ ਅਤੇ ਸਟਾਈਲ - ਸਿੰਮਪਲੀ ਸੁਪਰਬ |  

ਉਹਦੇ ਨਾਲ ਹੀ ਕਮਾਲ ਦੀ ਕਿਰਤ ਹੈ |


ਸੁਖਪਾਲ ਬਾਈ ਜੀ, ਮੇਰੀ ਜਾਚੇ ਇਸ ਲੜੀ ਵਿਚ ਯਕੀਨਨ  ਇਹ ਕਿਰਤ ਸਰਬੋਤਮ ਹੈ | 


ਖ਼ਿਆਲਾਤ, ਉਨ੍ਹਾਂ ਦੇ ਮੇਚ ਦੀ ਸ਼ਬਦਾਵਲੀ ਅਤੇ ਸਟਾਈਲ - ਸਿੰਮਪਲੀ ਸੁਪਰਬ |  

 

29 Oct 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Thankew so much jagjeet sir g,............main aap g da kiwen dhanwaad karan,... mere kol alfaaz aaj ghat pai rahe haan,......you are so much great.....shukarguzaar haan aap g da,....... aap g ne kavita nu punjabi wich likh ke sanjhean kitta.

 

God Bless you sir g.

29 Nov 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

     sirlekh : 

 

Aaj eh jajbaat gumnaam nahi rehange

 

koi tan kalm hovegi, jo sir dhar di baazi la

 

maut ton khud nu kar bekhabar,

aapna pakh janta muhre rakh

ohna nu jagruk karan di

ik waar fer safal koshish karugi

tan jo aun wali peehri

ohna gulami diyan zanzeeran chon

bahar nikal khulle asmaan wich

khiri dhup da ehsaas dil khichwin

hawa da nigh maan sakke.

 

Sukhpal**

 

29 Nov 2017

Showing page 9 of 16 << First   << Prev    5  6  7  8  9  10  11  12  13  14  Next >>   Last >> 
Reply