Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਕੂਨ ਮੇਰੇ ਦਿਲ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
ਸਕੂਨ ਮੇਰੇ ਦਿਲ ਦਾ

 

ਖੌਰੇ ਕਦੋਂ ਬਣ ਗਈ
   ਜੁਨੂਨ ਮੇਰੇ ਦਿਲ ਦਾ
ਜਾਂਦੀ ਹੋਈ ਲੈ ਗਈ
   ਸਕੂਨ ਮੇਰੇ ਦਿਲ ਦਾ

ਚੇਤੇ ਮੈਨੂੰ ਜਦੋਂ ਉਹਨੇ
   ਆਖਰੀ ਸਲਾਮ ਕਿਹਾ
ਜਿੰਦਗੀ ਮੇਰੀ ਦਾ ਫਿਰ
   ਕੋਈ ਨਾ ਮੁਕਾਮ ਰਿਹਾ
ਬਣ ਗਿਆ ਸੀ ਜ਼ਿਹਿਰ ਉਦੋਂ
     ਖੂਨ ਮੇਰੇ ਦਿਲ ਦਾ
ਜਾਂਦੀ ਹੋਈ ਲੈ ਗਈ
   ਸਕੂਨ ਮੇਰੇ ਦਿਲ ਦਾ

ਸੀਨੇ ਵਿਚ ਧੁਖਦੀਆਂ
   ਯਾਦਾਂ ਦੀ ਕਸਕ ਲੈਕੇ
ਪਿਆਰ ਵਿਚੋਂ ਮਿਲੀ ਉਸ
   ਨਾਕਾਮੀ ਦਾ ਸਬਕ ਲੈਕੇ
ਸੌਖਾ ਨਈ ਸੀ ਮੇਰੇ ਲਈ
   ਮਜਮੂਨ ਮੇਰੇ ਦਿਲ ਦਾ
ਜਾਂਦੀ ਹੋਈ ਲੈ ਗਈ
   ਸਕੂਨ ਮੇਰੇ ਦਿਲ ਦਾ

 

ਦੱਸ ਕਿੱਦਾਂ ਦਾ ਸੀ ਪਿਆਰ ਤੇਰਾ ?
   ਕਾਹਤੋਂ ਆਇਆ ਨਾ ਵਿਚਾਰ ਮੇਰਾ ?

ਕਿਉਂ ਬਦਲੇ ਖਿਆਲ ਉਦੋਂ ?
   ਕਿਉਂ ਛੱਡਿਆ ਵਿਚਾਲ਼ ਉਦੋਂ ?

ਆਇਆ ਮੈਨੂੰ ਰਾਸ ਨਾ
   ਕਾਨੂੰਨ ਤੇਰੇ ਦਿਲ ਦਾ

ਜਾਂਦੀ ਹੋਈ ਲੈ ਗਈ
   ਸਕੂਨ ਮੇਰੇ ਦਿਲ ਦਾ

 

                  -ਗਗਨ ਦੀਪ ਢਿੱਲੋਂ

29 Jan 2017

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut sohni rachna Gagandeep ji...


likhde raho and share karde raho 

29 Jan 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਸ਼ੁਕਰੀਆ ਕੁਲਜੀਤ ਜੀ

30 Jan 2017

Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
ਮੈਨੂੰ ਇਹ ਲਿਖਤ ਪੜ ਕੇ ਬਿਲਕੁਲ ਮੇਰੇ ਆਪਣੇ ਵਿਚਾਰ ਲਗੇ ਲੇਖਕ ਦੇ , ਪਿਆਰ ਵਿਚ ਕੁਝ ਵੀ ਅਸੰਭਵ ਨਹੀਂ ਪਰੇਮੀ ਨੂੰ ਇਕ ਖਿਡੌਣਾ ਨਾ ਸਮਝਿਆ ਜਾਵੇ ਕਿ ਜਦੋਂ ਦਿਲ ਕੀਤਾ ਫੜ ਲਿਆ ਤੇ ਜਦ ਜੀ ਕੀਤਾ ਆਪਣਿਆਂ ਦੀ ਇਜਤ ਦੇ ਵੈਣ ਸੁਣ ਕੇ ਛਡ ਦਿਤਾ , ਆਪਣਿਆਂ ਦੀ ਇਜਤ ਪਰੇਮ ਵਿਆਹ ਵਿਚ ਕਦੇ ਨਹੀਂ ਜਾਂਦੀ , ਆਪਣੇ ਸਸਿਮਤ ਹੋਣ ਤੇ ਜਗ ਤੋਂ ਕੁਝ ਲੁਕਾ ਕੇ ਕਰਨ ਦੀ ਸੋਚ ਨਾ ਸੋਚਣ , ਧੀ ਦੇ ਪਰੇਮ ਵਿਆਹ ਨੂੰ ਗੁਪਤ ਕਰ ਦੇਣੇ ਜਾਂ ਉਸ ਦੇ ਮਰਜੀ ਦੇ ਵਰ ਨੂੰ ਮਾੜਾ ਸਮਝਦਿਆਂ ਜਗ ਤੋਂ ਲੁਕਾਉਣਾ ਉਹਨਾਂ ਦੀ ਆਪਦੀ ਨਾਸਮਝੀ ਹੈ , ਪੁਰਾਤਨ ਤੇ ਜੰਗਾਲੀ ਸੋਚ ਹੈ , ਜੇ ਧੀ ਨੂੰ ਚੰਗਾ ਘਰ ਲਭ ਕੇ ਤੋਰਨ ਦੀ ਗਲ ਕਰਦੇ ਨੇ ਤਾਂ ਮੇਰਾ ਵੀ ਤਰਕ ਹੈ ਟਿ ਰਾਜ ਭਾਗ ਉਤੋਂ ਰਬ ਨਹੀਂ ਸੁੱਟਦਾ , ਬੰਦਾ ਵਕਤ ਨੂੰ ਆਪਣੀ ਮਿਹਨਤ ਦਾ ਵਖਤ ਪਾ ਕੇ ਬਣਾਉਣ ਵਾਲਾ ਹੋਵੇ ਬਸ ,
ਬਾਕੀ ਕੁੜੀਆਂ ਦਾ ਪਰੇਮ ਵਿਆਹ ਵਿਚ ਹਾਰ ਜਾਣਾ ਉਹਨਾਂ ਦੀ ਸੋਚ ਦੀ ਹਾਰ ਹੁੰਦੀ ਹੈ , ਮੈਂ ਖੁਦ ਪਰੇਮ ਵਿਆਹ ਲਈ ਜਦੋਜਹਿਤ ਕਰ ਰਹੀ ਹਾਂ , ਘਰਦਿਆਂ ਨੂੰ ਸਹਿਮਤ ਕਰ ਰਹੀ ਹਾਂ , ਚਾਹੇ ਲਖ ਮੁਸ਼ਕਿਲਾਂ ਨੇ ਮੈਂ ਹਾਰ ਨੀ ਮੰਨਦੀ ,
ਜੇਕਰ ਮੈਂ ਮੁੰਡਾ ਹੁੰਦੀ ਮੇਰੀ ਸੋਚ ਤੇ ਮੇਰੀਆਂ ਕਾਰਵਾਈਆਂ ਤਾਂ ਵੀ ਉਹੀ ਹੋਣੀਆਂ ਸੀ , ਸੁਤੰਤਰ ਤੇ ਬੇਖੌਫ਼ , ਆਸ਼ਾਵਾਦੀ , ਜੇ ਮੈਂ ਮੁੰਡਾ ਹੁੰਦੀ ਮੇਰੀ ਪਰੇਮਿਕਾ ਮੇਰੇ ਲਈ ਜਦੋਜਹਿਤ ਨਾ ਕਰਦੀ , ਕਿਸੇ ਹੋਰ ਨਾਲ ਵਿਆਹ ਕਰਵਾ ਲੈਂਦੀ ਤਾਂ ਮੇਰੇ ਵੀ ਇਹੋ ਸਵਾਲ ਹੋਣੇ ਸੀ ਉਸਨੂੰ ਜੋ ਤੁਸੀਂ ਅਖੀਰ ਵਿਚ ਪੁਛੇ , ਕਵਿਤਾ ਦੇ ਅੰਤਲੇ ਭਾਗ ਵਿਚ ।
ਕਵਿਤਾ ਸਾਂਝੀ ਕਰਨ ਲਈ ਧੰਨਵਾਦ ਜੀ ।
02 Feb 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਧੰਨਵਾਦ ਜਸਪਾਲ ਜੀ, ਆਪਣੇ ਜਜ਼ਬਾਤ ਸਾਂਝੇ ਕਰਨ ਲਈ, ਬਹੁਤ ਚੰਗਾ ਲੱਗਾ ਪੜ੍ਹਕੇ ਕਿ ਤੁਸੀਂ ਖੜ੍ਹੇ ਓ ਆਪਣੇ ਪਿਆਰ ਨਾਲ ਤੇ ਉਸ ਲਈ struggle ਕਰ ਰਹੇ ਓ...ਡੱਟੇ ਰਹੋ ਆਪਣੇ ਸਟੈਂਡ ਤੇ ਬਾਬਾ ਭਲਾ ਈ ਕਰੂ..ਇਕ ਵਾਰ ਫੇਰ ਧੰਨਵਾਦ ਮੇਰੀ ਨਿਮਾਣੀ ਕਵਿਤਾ ਨੂੰ time ਦੇਣ ਲਈ..

03 Feb 2017

Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
ਅਜ ਕਲ ਹਰ ਕੋਈ ਲਿਖਣ ਦੀ ਕਲਾ ਦੀ ਦਹਿਲੀਜਾਂ ਤੇ ਅਪੜਿਆ ਹੋਇਆ ਹੈ ਜੀ , ਮੈਂ ਵੀ ਉਹਨਾਂ ਵਿਚੋਂ ਹੀ ਇਕ ਹਾਂ , ਮਾਮੂਲੀ ਜਿਹੀ ਲੜਕੀ , ਜੇ ਮੈ ਲਿਖਦੀ ਹਾਂ , ਮੈਂ ਚਾਹੁਦੀ ਹਾਂ ਕਿ ਕੋਈ ਮੇਰੀ ਕਵਿਤਾ ਨੂੰ ਪੜੇ , ਤਾਂ ਜ਼ਾਹਿਰ ਜਿਹੀ ਗਲ ਹੈ ਕਿ ਉਹ ਅਪਣੇ ਕੀਮਤੀ ਵਕਤ ਚੋਂ ਕਤ ਕਢ ਕੇ ਪੜੇਗਾ , ਜੇ ਮੈਂ ਕਿਸੇ ਦੀ ਕ ਕਵਿਤਾ ਨੂੰ ਵਕਤ ਨਾ ਦਵਾਂਗੀ , ਕਿਸੇ ਦੀ ਚੰਗੀ ਲਿਖਤ ਦੀ ਕਦਰ ਸਤਿਕਾਰ ਨਹੀਂ ਕਰਾਂਗੀ ਤਾਂ ਮੈਂ ਕਿਸ ਆਧਾਰ ਤੇ ਉਮੀਦ ਕਰਾਂ ਕਿ ਕੋਈ ਮੇਰੀ ਲਿਖਤ ੰ ਵਕਤ ਦੇਵੇਂ ਸਮਝੇ ਤੇ ਵਿਚਾਰ ਸਾਂਝੇ ਕਰਨ ਤਹਿਤ ਲਿਖਣ ਚ ਵੀ ਸਮਾਂ ਲਗਾ ਕੇ ਉਸ ਲਿਖਤ ਦੀ ਕਦਰ ਚ ਵਾਧਾ ਕਰੇ । ਪਿਆਰ ਦੀ ਗਲ ਆ ਤੇ ਜਾਨ ਜਾਂਦੀ ਜਾਊਗੀ , ਆਪਣੇ ਪਿਆਰ ਨਾਲ ਆਪ ਨਾਇਨਸਾਫ਼ੀ ਕਰਕੇ ਆਪਣੀ ਨਿਗਾ ਚ ਡਿਗਣਾ ਮੇਰੀ ਫ਼ਿਤਰਤ ਵਿਚ ਨੀ ।ਧੰਨਵਾਦ ਜੀ
04 Feb 2017

Sonali kaul
Sonali
Posts: 8
Gender: Female
Joined: 02/Feb/2017
Location: Jalandhar
View All Topics by Sonali
View All Posts by Sonali
 

Chaa nahi si mera koi dil tera todan da 

Bas  lekhan di majboori 'ch rona menu pe gya

Aukha hunda channa rehna aapne yaar bina

Na kade bhull hona tere naal payia pyaar sohniya........

 

Well done Sir. I liked the way you wrote this poem. Amazing. These lines come in my heart while I was reading your poem. Your poem was Outstanding. Keep writing Sir. 

04 Feb 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

Thanks Sonali ji, for appreciating my poem it feels very good when someone likes your work..and you wrote great as well, I like that too...

but please don't call me "Sir"...come on yaa im not that old.... call me Deep, thats what frnds call me.

Thanks Again

07 Feb 2017

Sonali kaul
Sonali
Posts: 8
Gender: Female
Joined: 02/Feb/2017
Location: Jalandhar
View All Topics by Sonali
View All Posts by Sonali
 

Acha ji man lende aa aapa bhi pher ......Deep tussi bahut changa likhde o ......jad padh tuhadi kavita ta aap nu likhe bina nahi reh paayi....aise tarah hi likhde raho punjabi kavita.......

07 Feb 2017

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

bahut hi umda kirat veer.......

12 Feb 2017

Reply