Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
~‌ ਸੁਣ ਕੇ ਜਾਈਂ ਜਵਾਨਾਂ ‌~ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 2 of 2 << First   << Prev    1  2   Next >>     
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
shukriya veero

 

ਗੁਰਮਿੰਦਰ ਬਾਈ ਜੀ ਬਹੁਤ-ਬਹੁਤ ਮਿਹਰਬਾਨੀ ਆਪ ਜੀ ਦੀ ਜੋ ਕੁਛ ਵੀ ਮੈਂ ਅੱਜ ਸਬਦੇ ਸਾਹਮਣੇ ਹਾਂ ਉਹ ਤੁਹਾਡੀ ਹੱਲਾਸ਼ੇਰੀ ਤੇ ਸਾਥ ਸਦਕੇ ਹਾਂ | ਜਿਉਂਦੇ ਵੱਸਦੇ ਰਹੋ |


ਬਲਿਹਾਰ ਬਾਈ ਜੀ ਤੇ ਜੱਸ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਆਪ ਜੀ ਦੀ....ਤੁਸੀ ਹਮੇਸ਼ਾ ਮੇਰੇ ਹੌਂਸਲੇ ਨੂੰ ਬੁਲੰਦੀਆਂ ਤੇ ਪਹੁੰਚਾਇਾ ਤੇ ਮੈਨੂੰ ਅਹਿਸਾਸ ਕਰਵਾਇਆ ਕਿ ਨਿਮਰ ਸਿੰਹਾਂ ਤੂੰ ਵੀ ਕੁਛ ਨਾਂ ਕੁਛ ਲਿਖ ਸਕਦਾ ਹਾਂ | ਰੱਬ ਆਪਣਾ ਇਹ ਸਾਥ ਹਮੇਸਾ ਬਣਾਈ ਰੱਖੇ | ਜਿਉਂਦੇ ਵੱਸਦੇ ਰਹੋ ਵੀਰੋ |

25 Jul 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਬੜੇ ਹੀ ਜੋਸ਼ੀਲੇ ਢੰਗ ਨਾਲ ਪੇਸ਼ ਕੀਤੀ ਹੈ ਗਈ ਰਚਨਾ............

ਬਹੁਤ ਬਹੁਤ ਹੀ ਖੂਬਸੂਰਤ

25 Jul 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਸ਼ੁਕਰੀਆ ਜੁਝਾਰ ਬਾਈ ਜੀ |

26 Jul 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
shukriya sirf padh chaddan vaale sajjna da...




29 Jul 2012

Rishampreet Kaur
Rishampreet
Posts: 9
Gender: Female
Joined: 27/May/2012
Location: Anandpur Sahib
View All Topics by Rishampreet
View All Posts by Rishampreet
 

bhut hi khoobsurat rachna.......kinni changi gal hai k tusi oh sabh apni rachna ch byaan krde ho jo ajj kal apne aas paas ho reha hai.....bde  sohne dhang naal bhut kush sikhaya hai es rachna ch....great piece of work..!!!!

09 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
thank you so much risham..
14 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Nimarbir ਜੀ ਰਚਨਾ ਦੇ ਪਹਿਲੇ ਅੱਧ ਵਿੱਚ ਬਿਆਨੀਆਂ ਖੂਬੀਆਂ ਕਮਾਲ ਨੇ। ਅਤੇ ਦੂਸਰੇ ਅੱਧ ਵਿੱਚ ਦੱਸੀਆਂ ਗੱਲਾਂ ਪੰਜਾਬ ਬਚਾਉਣ ਦੀ ਬਾਤ ਪਾਉਂਦੀਆਂ ਹਨ। ਬਹੁਤ ਵਧੀਆ ਲਿਖਦੇ ਹੋ, ਰੱਬ ਮਿਹਰ ਕਰੇ ਤੁਸੀਂ ਵਧੀਆ ਲਿਖਦੇ ਰਹੋ।
14 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਸ਼ੁਕਰੀਆ ਹਰਜਿੰਦਰ ਜੀ |

19 Dec 2012

Showing page 2 of 2 << First   << Prev    1  2   Next >>     
Reply