Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਵਾਲ ਦਾ ਜਵਾਬ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸਵਾਲ ਦਾ ਜਵਾਬ

ਸਵਾਲ ਦਾ ਜਵਾਬ
ਹਰ ਹਾਲ ਵਿੱਚ ਜਿਸਦੇ ਸੁਪਨੇ,
ਸੁਪਨੇ ਹੀ ਰਹਿ ਜਾਂਦੇ ਨੇ।
ਐਸੇ ਬੰਦੇ ਉੱਲਝਣ ਵਿੱਚ ਫੱਸਕੇ,
ਆਖਰ ਪੱਥਰ ਹੋ ਜਾਂਦੇ ਨੇ।
ਹਰ ਸਵਾਲ ਦਾ ਜਵਾਬ ਨਹੀਂ ਹੁੰਦਾ,
ਐਸੇ ਸਵਾਲ ਕਿਉਂ ਕਰਦੇ ਹੋ,
ਜਵਾਬ ਜੋ ਹਿਰਦੇ ਠੰਡ ਪਾ ਦੇਵੇ,
ਉਹ ਕਈ ਰਾਹ ਦੇ ਜਾਂਦੇ ਨੇ।
ਗ਼ਮ ਖ਼ੁਸ਼ੀਆਂ ਸੱਭ ਵਕਤ ਦੇ ਪਹਿਲੂ,
ਸਮ ਕਰ ਮੰਨਣਾ ਸੌਖਾ ਨਹੀ,
ਸੱਚ ਪਹਿਚਾਨਣ ਵਾਲੇ ਅਕਸਰ,
ਸਿਦਕ ਵਾਲੇ ਮੰਨ ਜਾਂਦੇ ਨੇ।
ਮਕਸਦ ਜਿਸਦਾ ਧੁਰ ਦਰਗਾਹੀ,
ਸੁਰਤ ਵਿੱਚ ਸੰਸਾਰ ਰਹੇ,
ਭੁਗਤਾ,ਜੁਗਤਾ ਮੁਕਤਾ ਬਣ ਉਹ,
ਭੱਵ-ਸਾਗਰ ਤਰ ਜਾਂਦੇ ਨੇ।

19 Apr 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

"sawaal da jawaab",...............waah extra ordinary,........a new thought of the new generation,.............jeo sir g,.........TFS

20 Apr 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks

20 Apr 2014

Reply