ਭੀੜ ਵਿੱਚ ਵੀ ਕੱਲਾ, ਕਿਥੇ ਕੱਲਿਆਂ ਵਿੱਚ ਵੀ ਭੀੜ ਵੇ। ਦਸ ਮੇਰਿਆ ਰੱਬਾ, ਕੀ ਲਿਖਿਆ ਵਿੱਚ ਤਕਦੀਰ ਦੇ। ਗੁਜ਼ਰਦਾ ਹਰ ਦਿਨ,ਸੋਚਦਾ ਕੀ ਖਟਿਆ ਇਹ ਸ਼ਰੀਰ ਨੇ। ਸੱਚ ਨੀ ਬੋਲਣ ਹੁੰਦਾ ਹੁਣ ਮਰਿਆ ਪਿਆ ਜਮੀਰ ਵੇ।
waah saab g waah,................bahut khoob,...............brilliant
nice one !!
Dhanvad JI