Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਗੱਲ ਆਖਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਇਕ ਗੱਲ ਆਖਾ
ਇਕ ਗੱਲ ਆਖਾ_____


ਇਕ ਗੱਲ ਅਖਾ,
ਅੱਜ ਨਹੀ ਕੱਲ੍ਹ ਨਹੀ,
ਹਰ ਪਲ ਆਖਾ,
ਇਕ ਗੱਲ ਆਖਾ,

ਤੇਰੀ ਰੂਹ ਦੀ ਅਵਾਜ ਸੁੱਣ,
ਤੈਨੂੰ ਆਪਣੇ ਖਿਆਲਾਂ ਵਿੱਚ ਬੁੱਣਾ,
ਤੂੰ ਕੋਲ ਰਹੇ ਸਦਾ ਮੇਰੇ,
ਨਾ ਤੈਨੂੰ ਕਦੀ ਚੱਲ ਆਖਾ______।

ਚਿਰਾਗ ਬਣ ਹਨੇਰਾ ਦੂਰ ਕਰੀ,
ਬਣਾਗਾਂ ਭੋਰ ਮੈਂ,
ਮੈਨੂੰ ਕੋਲ ਆਪਣੇ ਆਵਣ ਲਈ ਮਜਬੂਰ ਕਰੀ,
ਲੈਦੀ ਜਾਨ ਭੋਰੇ ਦੀ ਜਾ ਰੋਸ਼ਨ ਕਰਦੀ ਕੱਲ੍ਹ ਆਖਾ_________।

ਗੈਰਾਂ ਨੂੰ ਤੇਰੀ ਰੋਸ਼ਨੀ ਮੋਹਦੀ,
ਤਾਂ ਤੇ ਫਿਰ ਹੋਸ਼ ਨੀ ਆਉਦੀ,
ਨਸ਼ਿਆ ਦੇ ਵਿੱਚ ਡੁੱਬੇ ਫਿਰਦੇ,
ਕੈਸੀ ਆਈ ਪੈਰੀ ਜੋ ਦਲਦਲ ਆਖਾ____________।

"ਗੈਰੀ" ਘੁੰਮਦਾ ਵਿੱਚ ਜਮਾਨੇ ਦੇ,
ਘਰ ਆਪਣੇ ਜਾ ਕਿਸੇ ਪਾਗਲਖਾਨੇ ਦੇ,
ਮੁਹੋਬਤ ਦਾ ਇਹ ਅੰਤ ਜਾ ਫਿਰ ਹੱਲ ਆਖਾ,
ਇਕ ਗੱਲ ਆਖਾ,
ਅੱਜ ਨਹੀ ਕੱਲ੍ਹ ਨਹੀ,
ਹਰ ਪਲ ਆਖਾ_________।


ਗਗਨ ਦੀਪ ਸਿੰਘ ਵਿਰਦੀ(ਗੈਰੀ)





21 Feb 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat wadhiya kavita likhi gagandeep singh veer,..........very well written.

03 Sep 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਧੰਨਵਾਦ ਵੀਰ
09 Dec 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੈਰੀ ਬਾਈ ਜਿਵੇਂ ਦੇ ਵਿਚਾਰ ਉਵੇਂ ਦੀ ਸ਼ਬਦ ਚੋਣ ਅਤੇ ਉਸ ਨਾਲ ਢੁੱਕਵੀਂ ਸ਼ੈਲੀ 
ਸੋਹਣਾ ਲਿਖਿਆ ਬਾਈ 
ਖੁਸ਼ ਰਹੋ, ਜਿਉਂਦੇ ਅਤੇ ਵੱਸਦੇ !  

ਗੈਰੀ ਬਾਈ ਜਿਵੇਂ ਦੇ ਵਿਚਾਰ ਉਵੇਂ ਦੀ ਸ਼ਬਦ ਚੋਣ ਅਤੇ ਉਸ ਨਾਲ ਢੁੱਕਵੀਂ ਸ਼ੈਲੀ 


ਸੋਹਣਾ ਲਿਖਿਆ ਬਾਈ 


ਖੁਸ਼ ਰਹੋ, ਜਿਉਂਦੇ ਅਤੇ ਵੱਸਦੇ !  

 

10 Dec 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਧੰਨਵਾਦ ਵੱਡੇ ਵੀਰ ਜੀ।
10 Dec 2017

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
Good One
14 Dec 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਧੰਨਵਾਦ ਵੀਰ ਜੀ
14 Dec 2017

Reply