Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੀ ਨੀਯਤ ਹੀ ਕਾਲੀ ਅੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਤੇਰੀ ਨੀਯਤ ਹੀ ਕਾਲੀ ਅੈ
ਹਿਜਰਾ ਦੇ ਸਾਗਰ ਚ'
ਮੇਰੇ ੲਿਸ਼ਕੇ ਦੀ ਗਾਗਰ ਚ'
ਕਿੳੁ ਤੇਰੀ ਯਾਦ ਨਾ ਗੲੀ ਸੰਭਾਲੀ ਅੈ
ਕਿੰਹਦੀ:
ਤੇਰੀ ਨੀਯਤ ਹੀ ਕਾਲੀ ਅੈ ,ਤੇਰੀ ਨੀਯਤ ਹੀ ਕਾਲੀ ਅੈ ,ਤੇਰੀ ਨੀਯਤ ਹੀ ਕਾਲੀ ਅੈ
ਅੱਖੀਅਾਂ ਚੌ ਹੰਝੂ ਕਿਰਦੇ
ਕਿਰਦੇ ਪੲੇ ਨੇ ਚਿਰ ਦੇ
ਤੈਨੂੰ ਗਵਾੳੁਣੇ ਪਿੱਛੋ ਮੈ ਸੂਰਤ ਵੀ ਗਵਾਲੀ ਅੈ
ਕਿੰਹਦੀ:
ਤੇਰੀ ਨੀਯਤ ਹੀ ਕਾਲੀ ਅੈ ,ਤੇਰੀ ਨੀਯਤ ਹੀ ਕਾਲੀ ਅੈ ,ਤੇਰੀ ਨੀਯਤ ਹੀ ਕਾਲੀ ਅੈ
ਰਾਤਾਂ ਹੁਣ ਜਾਗ ਕੇ ਕੱਟਦਾ
ਕਰਦਾ ਕੀ ੲਿਸ਼ਕੇ ਦੇ ਫੱਟ ਦਾ
ਵਧਦੇ ਹੋੲੇ ਦਰਦਾ ਚੌ ਕਵੀਤਾ ਹੋਰ ਬਣਾਲੀ ਅੈ
ਕਿੰਹਦੀ:
ਤੇਰੀ ਨੀਯਤ ਹੀ ਕਾਲੀ ਅੈ ,ਤੇਰੀ ਨੀਯਤ ਹੀ ਕਾਲੀ ਅੈ ,ਤੇਰੀ ਨੀਯਤ ਹੀ ਕਾਲੀ ਅੈ
ਦੱਸ ਕਿਹੜੀ ਮੈ ਮੋਹਰ ਨੀ ਲਾੳੁਦਾ
ਤੇਰੇ ੳੁੱਤੇ ਲਿਖ ਲਿਖ ਕੇ ਗਾੳੁਦਾ
ਕਿਸ ਗੱਲ ਤੋਂ ਜੱਸੇ ਦਾ ਪਿਅਾਰ ਹੋੲੇਅਾ ਜਾਅਲੀ ਅੈ
ਕਿੰਹਦੀ:
ਤੇਰੀ ਨੀਯਤ ਹੀ ਕਾਲੀ ਅੈ ,ਤੇਰੀ ਨੀਯਤ ਹੀ ਕਾਲੀ ਅੈ ,ਤੇਰੀ ਨੀਯਤ ਹੀ ਕਾਲੀ ਅੈ
16 Feb 2016

Reply