Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਮੇੰ ਦੀ ਸਿਖਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Nitin Kharbanda
Nitin
Posts: 14
Gender: Male
Joined: 25/Jun/2017
Location: Jalandhar
View All Topics by Nitin
View All Posts by Nitin
 
ਸਮੇੰ ਦੀ ਸਿਖਿਆ
ਚੰਗੇ ਤੇ ਮਾੜੇ,
ਸਮੇਂ ਦੋਵੇਂ ਹੀ ਨੇ ਵੇਖੇ,
ਰੱਬ ਨੇ ਲਿਖਿਆ ਸੀ,
ਇਹੀ ਸਾਡੇ ਲੇਖੇ,
ਦੇ ਗਿਆ ਅਕਲ,
ਜੋ ਕੰਮ ਆਊ ਅੱਗੇ ਵੀ,
ਸਾੰਭ ਲਾੰਗੇ ਹੁਣ,
ਜੇ ਡਰ ਕਦੇ ਲੱਗੇ ਵੀ,

ਰੱਬ ਦਾ ਸੀ ਕੀਤਾ,
ਸੀ ਹੱਸ ਕੇ ਸਹਿਲਾਇਆ,
ਪਰ ਰਾਤਾਂ ਨੰੂ ਜਾਗ ਜਾਗ,
ਬਾੜਾ ਸੀ ਰੁਲਾਇਆ,
ਕਿਸਮਤ ਦੀ ਖੇਡ ਨੇ ਐਸੀ ਬਾਜ਼ੀ ਮਾਰੀ,
ਜਿੰਨਾ ਸੀ ਖ਼ਸ਼ ਹੁਣ ਉਹਨਾਂ ਹੀ ਸਤਾਇਆ,

ਛੋਟੀ ਸੀ ਉਮਰ,
ਸਿਖ ਸੀਗੀ ਵੱਡੀ,
ਹੌਂਸਲੇ ਤੇ ਸਬਰ ਉੱਤੇ ਚੱਲਦੀ ਸੀ ਗੱਡੀ,
ਸਬਰ ਨੇ ਸੀ ਬਚਾ ਲਿਆ,
ਉਮੀਦ ਨਹੀਂ ਸੀ ਛੱਡੀ,
ਦੁੱਖ ਸਾਰੇ ਸੀ ਪੀ ਗਿਆ,
ਖੰੁਦਕ ਨਾ ਕਦੇ ਕੱਢੀ,

ਚੰਗਾ ਸਮਾਂ ਇੱਕ ਵਾਰ ਆਇਆ ਫਿਰ,
ਟਿਕੂ ਪਤਾ ਨਹੀਂ ਕਿੰਨਾ ਚਿਰ,
ਡਰ ਲੱਗਦਾ ਹੁਣ ਸਮੇਂ ਦੀ ਖੇਡ ਤੋਂ,
ਕਦੋਂ ਆਜੇ ਸਮਾਂ ਉਹੀ ਫਿਰ
26 Jun 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਖੂਬ ਲਿਖਿਆ , very well written,...........great

 

ik niji benti hai veer, ..........pls write the name of the person who wrote it at the end of the poetry,.......dhanwaad

01 Jul 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

and welcome to the punjabizm,..........

01 Jul 2017

Nitin Kharbanda
Nitin
Posts: 14
Gender: Male
Joined: 25/Jun/2017
Location: Jalandhar
View All Topics by Nitin
View All Posts by Nitin
 
Thanks!!! I am glad ki meri poem tuhanu pasand aayi...
And ji zaroor...main agge ton dhyaan rkhunga...end ch name paun da
19 Sep 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bahut Vadiya Vg Good Job

20 Sep 2017

Nitin Kharbanda
Nitin
Posts: 14
Gender: Male
Joined: 25/Jun/2017
Location: Jalandhar
View All Topics by Nitin
View All Posts by Nitin
 
Shukriya ji!!!
26 Sep 2017

Reply