|
|
|
|
|
|
Home > Communities > Punjabi Poetry > Forum > messages |
|
|
|
|
|
|
ਕਲਮ ਦੀ ਆਵਾਜ਼ - Amrinder |
SSA dosto..... Kujh waqt mileya type karn nu taan apni ik puraani poem type kar layi..... te main keha share kar lavaan...... :)
part of first kosey chanan.... :)
ਇਸ ਕਲਮ ਦੀ ਰਵਾਨਗੀ ਕੁਝ ਕਹਿਣ ਨੂੰ ਮਜਬੂਰ ਹੈ ਅਖੇ ਲੱਗ ਪਤਾ ਜਾਊ ਮੈਨੂੰ ਚੜਿਆ ਸਰੂਰ ਹੈ
ਇਸ ਖਲਕ ਦੀ ਫਿਜ਼ਾ 'ਚ ਮਹਿਕਾਂ ਕਿਸ ਦਗੇ ਦੀਆਂ ਨੰਗੀ ਕਰਨੀ ਐ ਖੇਡ ਸਿਰ ਚੜਿਆ ਫਤੂਰ ਹੈ
ਮੇਰੇ ਨਾਮ ਹੈ ਬਾਗੀ ਮੇਰੀ ਜਾਤ ਵੀ ਬਾਗੀ ਮੇਰਾ ਖੂਨ ਵੀ ਬਾਗੀ ਬਗਾਵਤ ਮੇਰਾ ਮਨਸ਼ੂਰ ਹੈ ( ਮਨਸ਼ੂਰ - Manifesto )
ਕੀ ਹਾਂ ਮੈਂ ਤੇ ਕੀ ਮੇਰਾ ਹਰ ਲਫਜ਼ ਕਿਸੇ ਮੁਖ ਦੀ ਆਵਾਜ਼ ਤੇ ਕਿਸੇ ਗਲ ਦਾ ਨਾਸੂਰ ਹੈ
ਆ ਤੈਨੂੰ ਸੱਚ ਵਿਖਾਵਾਂ ਅੱਖੀਉਂ ਇੱਕ ਪਰਦਾ ਹਟਾਵਾਂ ਕਿ ਉਹ ਇਕ ਖਾਬ ਹੈ ਜੋ ਤੇਰੀ ਨੀਂਦ ਦਾ ਕਸੂਰ ਹੈ
ਕਿਸਦਾ ਵਾਸਤਾ ਦੇ ਰਿਹਾਂ ਇਹ ਕੌਣ ਹੈ, ਇਹ ਇਸ਼ਕ਼ ਇਹ ਪਿਆਰ, ਜੋ ਖੁਦ ਸਦੀਆਂ ਤੋਂ ਮਾਜ਼ੂਰ ਹੈ ( ਮਾਜ਼ੂਰ - Lame )
ਮੁਸ਼ਕਿਲ ਨੇ ਇਕ ਰਾਹਵਾਂ ਚਾਲ ਬੇਸ਼ਕ ਮੱਧਮ ਹੈ ਤੂੰ ਵਹਿੰਦਾ ਚਲ 'ਅਮਰਿੰਦਰ' ਕਿ ਮੰਜ਼ਿਲ ਅਜੇ ਦੂਰ ਹੈ
Regards
Amrinder
|
|
17 Feb 2010
|
|
|
|
Awesome 22g. Great one. I love it main pehla vi parhi hai shayad. Eda hi share karde riha karo.
|
|
17 Feb 2010
|
|
|
|
|
Great One Veer G...
Tuhadi kalam nu salam...hamesha likhde te share karde raho..!!
|
|
17 Feb 2010
|
|
|
|
sat shri akal amrinder ji
hamesha d tarah awesome
"nangi karni ae khed "
sachin eh satar poori kavita da nichod ban gayi hai.
thanx.
|
|
17 Feb 2010
|
|
|
|
|
ਸਤਿ ਸ੍ਰੀ ਅਕਾਲ ਵੀਰ ਜੀ ...............ਬਹੁਤ ਵਧੀਆ ਲਿਖਿਆ ਵੀਰ ਜੀ .......ਸਾਂਝਾ ਕਰਦੇ ਰਿਹਾ ਕਰੋ........
|
|
17 Feb 2010
|
|
|
|
bht khoob chhote.. hor share kr plzzzzzzz..
|
|
17 Feb 2010
|
|
|
|
|
Ami 22 aah bebe ki kehndi.
|
|
17 Feb 2010
|
|
|
|
thank u all....!!!!
@satti.... hhahaha.. sahi gall aa 22.... bebe hee kehna pau ehnu....... lol
|
|
17 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|