Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**ਸਮਾਂ ਬੀਤੀ ਜਾਂਦਾ ਏ** :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
**ਸਮਾਂ ਬੀਤੀ ਜਾਂਦਾ ਏ**

ਸਤਿਸ਼ੀ੍ ਆਕਾਲ ਆਪ ਸਭ ਨੂੰ,

ਕਾਫੀ ਦੇਰ ਬਆਦ ਇਕ ਰਚਨਾ ਤੁਹਾਡੇ ਸਨਮੁਖ ਕਰਨ ਜਾ ਰਹੀ ਹਾਂ,ਉਮੀਦ ਕਰਦੀ ਹਾਂ ਕਿ ਆਪ ਗਲਤੀਆਂ ਜ਼ਰੂਰ ਦਸੋਗੇ,ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ,,,,

ਸਮਾਂ ਬੀਤੀ ਜਾਂਦਾ ਏ, ਸਾਹ ਸੁੱਕਦੇ ਜਾਂਦੇ ਨੇ
ਸਫ਼ੇ ਯ਼ਾਦਾਂ ਤੇਰੀਆਂ ਦੇ ਹੁਣਂ ਮੁੱਕਦੇ ਜਾਂਦੇ ਨੇ....

ਚੁੱਪ ਅੱਜ ਵੀ ਓਹੀ ਏ ,ਤੇਰੇ ਸੁਰਖ਼ ਹੋਠਾਂ ਦੀ
ਦੋ ਬੋਲ ਸੁਣਨੇਂ ਨੂੰ ਕਦ਼ਮ ਮੇਰੇ ਰੁੱਕਦੇ ਜਾਂਦੇ ਨੇ....

ਮੇਰੇ ਪਿੱਛੇ ਫਿਰਦੀ ਏ ,ਇੱਕ ਆਹਟ਼ ਕਦਮਾਂ ਦੀ
ਕਈਂ ਸੂਰਜ, ਚੰਨ ਭਾਂਵੇ ਰੋਜ ਲੁੱਕਦੇ ਜਾਂਦੇ ਨੇ....

ਹਵਾ ਵਿੱਚ ਸਮਾਈ ਏ, ਮਹਿਕ ਤੇਰੀਆਂ ਯ਼ਾਦਾਂ ਦੀ
ਸਾਹ ਰੇਤ ਕਣਾਂ ਵਾਂਗਰਾ ਇਉਂ ਉੱਡਦੇ ਜਾਂਦੇ ਨੇ....

ਚ਼ਮਕ ਨਜ਼ਰੀ ਪੈਂਦੀ ਏ, ਓਹਨਾਂ ਮਸਤ਼ ਅੱਖਾਂ ਦੀ
ਫ਼ਾਂਸਲਾ ਸਦੀਆਂ ਦਾ ਜਾਪੇ ਹੌਂਸਲੇ ਟੁੱਟਦੇ ਜਾਂਦੇ ਨੇ....

ਰਿਹਾ ਸ਼ੌਂਕ ਸਫ਼ਰ ਦਾ ਏ ,ਤੇ ਸਜ਼ਾ ਪਾਈ ਉਮਰਾਂ ਦੀ
ਲੋਕ ਠ਼ਹਿਰੇ ਪਾਣੀਂ ਵਿੱਚ ਪੱਥਰ ਕਿਉਂ ਸੁੱਟਦੇ ਜਾਂਦੇ ਨੇ....

ਚੁੱਪ ਚਾਪ ਖਲੋਤੀ ਏ, ਰੌਣਂਕ ਭ਼ਰੀਆਂ ਸੜਕਾਂ ਦੀ
ਮੇਲ ਫੇਰ ਵੀ ਨਾ ਹੋਇਆ ਕਾਫਿਲੇ ਛੁੱਟਦੇ ਜਾਂਦੇ ਨੇ....

ਕੀ ਰਸਤਾ ਪੁੱਛਣਾਂ ਏ, ਨਾ ਖ਼ਬਰ ਏ ਮੰਜਿਲਾਂ ਦੀ
ਕਿਉਂ ਚਿਰਾਗ਼ ਉਮੀਦਾਂ ਦੇ ਹੁਣਂ ਬੁੱਝਦੇ ਜਾਂਦੇ ਨੇ....

ਪਿਆਰ ਸੱਚਾ ਰੱਬ਼ ਦਾ ਏ,ਇਹ ਦੁਨੀਆਂ ਸਪਿਨਆਂ ਦੀ
ਉਸ ਰੱਬ਼ੀ ਨੂਰ ਨੂੰ ਵੇਖ਼ ਸਿਰ ਝੁੱਕਦੇ ਜਾਂਦੇ ਨੇ......... |

**ਰੀਤਇੰਦਰਪੀ੍ਤ ਕੌਰ**
10 Aug 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Samaa beeti janda ei, Saah sukk dey jandey ney
Safey yaadaan teriyaan de hun mukk dey jandey ney


Chupp ajj vi ohi ei, tere surakh hotthaan di
Do bol sun ney nu kadam mere rukkadey jandey ney


Mere pichhey firrdi ei, ikk aahat kadmaa di
Kayin sooraj, chann bhaanvey roj lukdey jandey ney


Hawa vich samayi ei, mehak teriyaan yaadaan di
Saah reit kanaa vangar eiu udd dey jandey ney


Chamak nazari paindee ei, ohna mast akhaan di
Faansla sadiyaan da jaappey haunsley tutt dey jandey ney


Reha shaunk safar di ei sazaa payi umaraan di
Lok thehrey paani vich pathar kyon sutt dey jandey ney


Chup Chaap khalotti ei, raunak bhariyaan sadkaa di
Meil fir vi na hoya kaafiley chhutt dey jandey ney


Ki rasta puchhna ei, na khabar ei manjilaan di
Kyon chiraag umeedaan de hun bhujh dey jandey ney


Pyaar sacha Rabb da ei, eh duniyaa sapneyaan di
Uss Rabbi noor nu vekh sir jhuk dey jandey ney

**Reetinderpreet Kaur**
10 Aug 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Awesome reet ji bahut khoob.
Nice to read thanks for sharing.
Jeo ji jeo
rabb rakha
10 Aug 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
bahut hi vadhiya khiyaal ... bahut khoobsurati naal piroye ne ... thanks for sharing ..
10 Aug 2009

Kulwant Singh
Kulwant
Posts: 24
Gender: Male
Joined: 27/Jun/2009
Location: Ludhiana
View All Topics by Kulwant
View All Posts by Kulwant
 
ਹਵਾ ਵਿੱਚ ਸਮਾਈ ਏ, ਮਹਿਕ ਤੇਰੀਆਂ ਯ਼ਾਦਾਂ ਦੀ
ਸਾਹ ਰੇਤ ਕਣਾਂ ਵਾਂਗਰਾ ਇਉਂ ਉੱਡਦੇ ਜਾਂਦੇ ਨੇ....

ਚ਼ਮਕ ਨਜ਼ਰੀ ਪੈਂਦੀ ਏ, ਓਹਨਾਂ ਮਸਤ਼ ਅੱਖਾਂ ਦੀ
ਫ਼ਾਂਸਲਾ ਸਦੀਆਂ ਦਾ ਜਾਪੇ ਹੌਂਸਲੇ ਟੁੱਟਦੇ ਜਾਂਦੇ ਨੇ....


Bahut wadia g .....tusi evein hi kujh likde raho...
10 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਕੀ ਰਸਤਾ ਪੁੱਛਣਾਂ ਏ, ਨਾ ਖ਼ਬਰ ਏ ਮੰਜਿਲਾਂ ਦੀ
ਕਿਉਂ ਚਿਰਾਗ਼ ਉਮੀਦਾਂ ਦੇ ਹੁਣਂ ਬੁੱਝਦੇ ਜਾਂਦੇ ਨੇ....

bahut wadhiya reet ... too good..!!
10 Aug 2009

ਗੋਲਡੀ ਡੰਗ! , ਲਗੀਆਂ ਨਾ ਪੁਗੀਆਂ
ਗੋਲਡੀ ਡੰਗ! ,
Posts: 29
Gender: Male
Joined: 11/May/2009
Location: Ludhiana,melbourne
View All Topics by ਗੋਲਡੀ ਡੰਗ! ,
View All Posts by ਗੋਲਡੀ ਡੰਗ! ,
 
Bahut wadiya!
Nice poem!!
06 Sep 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

ਸਮਾਂ ਬੀਤੀ ਜਾਂਦਾ ਏ, ਸਾਹ ਸੁੱਕਦੇ ਜਾਂਦੇ ਨੇ
ਸਫ਼ੇ ਯ਼ਾਦਾਂ ਤੇਰੀਆਂ ਦੇ ਹੁਣਂ ਮੁੱਕਦੇ ਜਾਂਦੇ ਨੇ....
Bahut khoob reet ji likhde raho...
06 Sep 2009

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very nice, bohat khubb

09 Apr 2013

sukh sangha
sukh
Posts: 73
Gender: Female
Joined: 07/Oct/2012
Location: surrey
View All Topics by sukh
View All Posts by sukh
 
no subject

too good reet ji

09 Apr 2013

Showing page 1 of 2 << Prev     1  2  Next >>   Last >> 
Reply