Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਜਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਰਾਮਜੀਤ  ਧਾਲੀਵਾਲ
ਰਾਮਜੀਤ
Posts: 19
Gender: Male
Joined: 28/Jul/2009
Location: Winnipeg
View All Topics by ਰਾਮਜੀਤ
View All Posts by ਰਾਮਜੀਤ
 
ਸਜਣ
ਜਿੰਨਾ ਲਈ ਮੈਂ ਜਿਉਂਦਾ ਰਿਹਾ, ਉਹ ਕਢਦੇ ਵੈਰ ਰਹੇ
ਮੈਂ ਅਮ੍ਰਿਤ ਮੰਨ ਕੀ ਪੀਂਦਾ ਰਿਹਾ, ਦਿੰਦੇ ਜਹਿਰ ਰਹੇ

ਉਹਨਾ ਲਈ ਜਿਉਦਾ, ਉਹਨਾ ਲਈ ਮਰਦਾ ਸੀ,
ਜੋ ਭਾਉਂਦਾ ਸੀ ਮੇਰੇ ਯਾਰਾਂ ਨੂੰ ਉਹੀ ਮੈਂ ਕਰਦਾ ਸੀ
ਫਿਰ ਵੀ ਅੱਗੇ ਵਧਦਾ ਦੇਖ, ਉਹ ਖਿਚਦੇ ਪੈਰ ਰਹੇ
ਜਿੰਨਾ ਲਈ ਮੈਂ ਜਿਉਂਦਾ ਰਿਹਾ, ਉਹ ਕਢਦੇ ਵੈਰ ਰਹੇ

ਭੁੱਲ ਕੇ ਟੇਕ ਬਿਗਾਨੀ, ਮੈਂ ਲੜ ਗੁਰੂ ਦਾ ਫੜਿਆ ਸੀ
ਛੱਡ ਕੇ ਪੱਲਾ ਰਿਸ਼ਤਿਆਂ ਦਾ, ਮਨ ਯਾਰਾਂ ਤੇ ਧਰਿਆ ਸੀ
ਮੇਰੇ ਲਈ ਹੁਕਮ ਖੁਦਾ ਦਾ ਸੀ, ਜੋ ਉਹਨਾ ਦੇ ਮਨ ਦੀ ਲਹਿਰ ਕਹੇ
ਜਿੰਨਾ ਲਈ ਮੈਂ ਜਿਉਂਦਾ ਰਿਹਾ, ਉਹ ਕਢਦੇ ਵੈਰ ਰਹੇ

ਇੱਕ ਦਿਨ ਮੇਰਾ ਹੋਵੇਗਾ, ਏਸੇ ਆਸ 'ਚ ਜਿਉਂਦਾ ਸੀ
ਜਦੋਂ ਲੋੜ ਪਈ ਮੇਰੇ ਯਾਰਾਂ ਨੂੰ, ਮੈਂ ਆਪਣਾ ਖੂਨ ਵਹਾਉਂਦਾ ਸੀ
ਪਰ ਉਹਨਾ ਤੱਕਿਆ ਨਹੀ ਇਕ ਵਾਰੀ, ਸਾਡੇ ਸਾਹ ਵੀ ਠਹਿਰ ਗਏ
ਜਿੰਨਾ ਲਈ ਮੈਂ ਜਿਉਂਦਾ ਰਿਹਾ, ਉਹ ਕਢਦੇ ਵੈਰ ਰਹੇ

ਇਹ ਦੁਨੀਆ ਹੈ ਮਤਲਬ ਦੀ, ਲੋਕ ਸਿਆਣੇ ਕਹਿੰਦੇ ਨੇ
ਚੜੇ ਹੋਏ ਅਸਮਾਨੀ, ਆਖਰ ਧਰਤੀ ਪੈਂਦੇ ਨੇ
ਪਰ ਜਾਂਦੇ ਨਹੀ ਭੁਲਾਏ,'ਧਾਲੀਵਾਲ' ਕਰ ਜੋ ਕਹਿਰ ਗਏ
ਜਿੰਨਾ ਲਈ ਮੈਂ ਜਿਉਂਦਾ ਰਿਹਾ, ਉਹ ਕਢਦੇ ਵੈਰ ਰਹੇ
12 Aug 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Good one veer
nice to read
jeo
12 Aug 2009

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
bohat vadiya veer g
13 Aug 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
nice one !!!
13 Aug 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Sat Shri Aakaal
awesome, Bohaat vadiaaaa
13 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
nice piece of work..!!
keep writing..!
13 Aug 2009

ਰਾਮਜੀਤ  ਧਾਲੀਵਾਲ
ਰਾਮਜੀਤ
Posts: 19
Gender: Male
Joined: 28/Jul/2009
Location: Winnipeg
View All Topics by ਰਾਮਜੀਤ
View All Posts by ਰਾਮਜੀਤ
 
Sajjan
Thanks everyone. I appreciate your time for reading.
14 Aug 2009

gurpreet  kaur
gurpreet
Posts: 52
Gender: Female
Joined: 26/Jul/2009
Location: Canada
View All Topics by gurpreet
View All Posts by gurpreet
 
good one......ji
14 Aug 2009

ਰਾਮਜੀਤ  ਧਾਲੀਵਾਲ
ਰਾਮਜੀਤ
Posts: 19
Gender: Male
Joined: 28/Jul/2009
Location: Winnipeg
View All Topics by ਰਾਮਜੀਤ
View All Posts by ਰਾਮਜੀਤ
 
Gurpreet
Thanks!
16 Aug 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice words sir n very realistic lesson...thanx for sharing here
16 Aug 2009

Showing page 1 of 2 << Prev     1  2  Next >>   Last >> 
Reply