Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕਨਾ ਸਾਡਾ ਦੁਖ ਵੰਡਾਇਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਇਕਨਾ ਸਾਡਾ ਦੁਖ ਵੰਡਾਇਆ
ਇਕਨਾ ਸਾਡਾ ਦੁਖ ਵੰਡਾਇਆ
ਆ ਕੇ ਸਾਡੇ ਕੋਲ,
ਗਲ ਲਗ ਥੋੜਾ ਭਾਰ ਘਟਾਇਆ
ਬੈਠੇ ਦੁਖ-ਸੁਖ ਫੋਲ,
ਇਕ ਉਠ ਕੇ ਇੰਝ ਤੁਰ ਪਏ
ਸੱਪ ਵਾਂਗੂੰ ਵਿਸ ਘੋਲ,
ਜ਼ਖਮ ਪੁਰਾਣੇ ਅੱਲੇ ਕਰ ਗਏ
ਫੱਟ ਮਾਰੇ ਗਏ ਖੋਲ,
ਇਕ ਮਾਲ ਮੱਤਾ ਸਭ ਲੈ ਗਏ
ਕਰ ਗਏ ਬਿਸਤਰ ਗੋਲ,
ਲੱਭਿਆਂ ਫਿਰ ਨਾ ਲਭੇ ਉਹ
ਥੱਕ ਗਏ ਉਹਨਾਂ ਨੂੰ ਟੋਲ,
’ਸੋਹਲ’ ਨਿਮਾਣੀ ਜਿੰਦ ਸਾਡੀ
ਰੱਬ ਦਾ ਤੋਹਫਾ ਅਨਮੋਲ,
18 Aug 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
[i]ssa sir ji!!!

nice one.....
19 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya ji.. too good
19 Aug 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
dhanwad ji...
20 Aug 2009

Reply