Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਰ ਸੱਜਨ ਰੁੱਸਿਆ ਮ੍ਨਾਵਨ ਦਾ ਮਜ਼ਾ ਕੁਛ ਹੋਰ ਹੈ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਪਰ ਸੱਜਨ ਰੁੱਸਿਆ ਮ੍ਨਾਵਨ ਦਾ ਮਜ਼ਾ ਕੁਛ ਹੋਰ ਹੈ..
ਓਹ੍ਦੇ ਦਰ ਤੇ ਸਿਰ ਝੁਕਾਵਨ ਦਾ ਮਜ਼ਾ ਕੁੱਛ ਹੋਰ ਹੈ..
ਚੋਟ ਖਾ ਕੇ ਮੁਸ੍ਕੁਰਾਵ੍ਨ ਦਾ ਮਜ਼ਾ ਕੁੱਛ ਹੋਰ ਹੈ..
ਭਾਰ ਦਿਲ ਦਾ ਹੌਲਾ ਕਰਨ ਲਈ ਰੋਏ ਸੀ ਬੜਾ..
ਪਰ ਪਲ੍ਕਾਂ ਵਿੱਚ ਅਥਰੁ ਲੁਕਾਵਨ ਦਾ ਮਜ਼ਾ ਕੁਛ ਹੋਰ ਹੈ..
ਰੱਬ ਨੁ ਕਰ ਲੈਨਾ ਰਾਜ਼ੀ.. ਏਹ ਤਾਂ ਕੋਈ ਮੁਸ਼੍ਕਿਲ ਨਹੀ..
ਪਰ ਸੱਜਨ ਰੁੱਸਿਆ ਮ੍ਨਾਵਨ ਦਾ ਮਜ਼ਾ ਕੁਛ ਹੋਰ ਹੈ..
19 Aug 2009

Reply