Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 
ਉਦਾਸੀ
ਹਰ ਲਮਹਾ ਉਦਾਸੀ"ਚ ਗੁਜਾਰ ਦਿੱਤਾ,
ਜਦ ਦਾ ਸੱਜਣ ਤੇਰੇ ਨਾਲ ਪਿਆਰ ਕੀਤਾ ||

ਦਿਲ ਨਾਦਾਨ ਨੇ ਕੀਤੀ ਹੈ ਇੱਕ ਗਲਤੀ,
ਤੇਰੇ ਤੇ ਆਪਣੇ ਨਾਲੋਂ ਵੱਧ ਇਤਬਾਰ ਕੀਤਾ ||

ਜਿਗਰਾ ਦੇਖਣਾ ਸੀ ਮੇਰੇ ਸੱਜਣ,
ਪਰ ਤੂੰ ਤਾਂ ਪਿੱਠ ਤੇ ਵਾਰ ਕੀਤਾ ||

ਦਿਲ ਨੂੰ ਤੱਸਲੀ ਦੇ ਸਮਝਾਉਦਾ ਹਾ,
ਝੂਠਾ ਹੀ ਸੀ ਚੱਲ ਤੂੰ ਪਿਆਰ ਤਾਂ ਕੀਤਾ ||

ਛੱਡ ਗਏਓ ਅੱਧ ਵਿਚਾਲੇ ਤੂੰ "ਦਾਤਾਰ" ਨੂੰ,
ਅਫਸੋਸ ਨਾ ਇਸ ਪਾਰ ਨਾ ਉਸ ਪਾਰ ਕੀਤਾ ||
25 Sep 2009

Amrinder Singh
Amrinder
Posts: 4091
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
nice one 22 g..
25 Sep 2009

sukhpal singh
sukhpal
Posts: 1220
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,......

25 May 2018

Reply