Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੂੰ ਕੀ ਜਾਣੇ ਪਿਆਰ ਸਾਡਾ, ਤੂੰ ਕੀ ਜਾਣੇ ਗਮ ਨੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 
ਤੂੰ ਕੀ ਜਾਣੇ ਪਿਆਰ ਸਾਡਾ, ਤੂੰ ਕੀ ਜਾਣੇ ਗਮ ਨੀ
ਨਾ ਲਗਣ ਹਵਾਵਾ, ਨਾ ਸਾਨੂੰ ਲਗਣ ਦੁਆਵਾ,
ਤੇਰੀ ਯਾਦ ਵਿਚ ਲਿਖਾਂ, ਤੇਰੀ ਯਾਦ ਵਿਚ ਗਾਵਾਂ,
ਦਿਨ ਚੜਦੇ ਨੂੰ ਅੱਖਾਂ, ਹੋ ਜਾਦੀਆਂ ਏ ਨਮ ਨੀ,
ਤੂੰ ਕੀ ਜਾਣੇ ਪਿਆਰ ਸਾਡਾ, ਤੂੰ ਕੀ ਜਾਣੇ ਗਮ ਨੀ।

ਮੇਰੀ ਤਕਦੀਰ ਏ ਤੂੰ, ਹੱਥਾਂ ਦੀ ਲਕੀਰ ਏ ਤੂੰ,
ਮੇਰੇ ਦਿਲ ਵਿਚ ਵਸਦੀ ਜੋ, ਉਹੀ ਤਸਵੀਰ ਏ ਤੂੰ,
ਬਸ ਕੀਤਾ ਏ ਪਿਆਰ ਤੈਨੂੰ, ਛੱਡ ਬਾਕੀ ਸਾਰੇ ਕੰਮ ਨੀ,
ਤੂੰ ਕੀ ਜਾਣੇ ਪਿਆਰ ਸਾਡਾ, ਤੂੰ ਕੀ ਜਾਣੇ ਗਮ ਨੀ।

ਕਰਾ ਅੱਜ ਵੀ ਮੈਂ ਯਾਦ, ਓ ਬੀਤੇ ਹੋਏ ਅਤੀਤ ਨੂੰ,
ਤੇਰੇ ਗੂੜੇ ਪਿਆਰ ਨੂੰ, ਤੇ ਮੇਰੀ ਗੂੜੀ ਪ੍ਰੀਤ ਨੂੰ,
ਹੁਣ ਤੇਰੀਆਂ ਯਾਦਾਂ ਵਾਲੇ, ਆਂਦੇ ਸਾਹ ਹਰ ਦਮ ਨੀ,
ਤੂੰ ਕੀ ਜਾਣੇ ਪਿਆਰ ਸਾਡਾ, ਤੂੰ ਕੀ ਜਾਣੇ ਗਮ ਨੀ।

ਤੇਰੇ ਨਾਲ ਜੋ ਆਸਾ ਸੀ, ਜਿੰਦਗੀ ਸਾਰੀ ਜਿਊਣ ਦੀਆਂ,
ਪਾ ਰੰਗਲਾ ਚੂੜਾ ਲਾ ਕੇ ਸ਼ਗਨਾ ਦੀ ਮਹਿੰਦੀ, ਘਰ ਮੇਰੇ ਨੂੰ ਆਣ ਦੀਆਂ,
ਗਿੰਨੀ ਵਿਚ ਬਟਾਲੇ ਏਦਾਂ ਲਗਦਾ, ਜਿਵੇ ਰੂਹ ਲੈ ਗਏ ਏ ਯਮ ਨੀ,
ਤੂੰ ਕੀ ਜਾਣੇ ਪਿਆਰ ਸਾਡਾ, ਤੂੰ ਕੀ ਜਾਣੇ ਗਮ ਨੀ।

20 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah bohat wadhiya likhea,............superb,.............marvalous,.............great

04 Oct 2018

Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 
Thank u so much bro
04 Oct 2018

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bahut Vadiya likheya ji.......

05 Oct 2018

Reply