Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
KULDEEP SINGH DHALIWAL
KULDEEP SINGH
Posts: 2
Gender: Male
Joined: 23/Jul/2013
Location: LUDHIANA
View All Topics by KULDEEP SINGH
View All Posts by KULDEEP SINGH
 

 

ਕਮਾਲ ਕਰ ਦਿੱਤੀ ਸਰ ਜੀ, ਸ਼ਬਦਨ ਵਿਚ ਬਯਾਂ ਨਹੀ ਕੀਤਾ ਜਾ ਸਕਦਾ ਸਿਖ ਕੌਮ ਲਈ    
ਬੜੇ ਫਖਰ ਦੀ ਗੱਲ ਹੈ ਜੀ ਤੁਸੀਂ ਬੁਲੰਦੀ ਨੂ ਤਸਵੀਰ ਦਿੱਤੀ ਹੈ ਜੀ hats off ਸਿਰ ਜੀ 

 

ਕਮਾਲ ਕਰ ਦਿੱਤੀ ਸਰ ਜੀ, ਸ਼ਬਦ ਵਿਚ ਬਯਾਂ ਨਹੀ ਕੀਤਾ ਜਾ ਸਕਦਾ ਸਿਖ ਕੌਮ ਲਈ    

ਬੜੇ ਫਖਰ ਦੀ ਗੱਲ ਹੈ ਜੀ ਤੁਸੀਂ ਬੁਲੰਦੀ ਨੂ ਤਸਵੀਰ ਦਿੱਤੀ ਹੈ ਜੀ hats off sir  ਜੀ 

 

 

13 Aug 2014

JAGJIT SINGH JAGGI
JAGJIT SINGH
Posts: 1666
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ, ਇਧਰ ਗੇੜਾ ਮਾਰਨ ਲਈ ਅਤੇ ਮਾਣ ਵਧਾਉਣ ਲਈ ਬਹੁਤ ਬਹੁਤ ਧੰਨਵਾਦ |
ਰੱਬ ਰਾਖਾ ! 

ਬਿੱਟੂ ਬਾਈ ਜੀ, ਇਧਰ ਗੇੜਾ ਮਾਰਨ ਲਈ ਅਤੇ ਮਾਣ ਵਧਾਉਣ ਲਈ ਬਹੁਤ ਬਹੁਤ ਧੰਨਵਾਦ |


ਰੱਬ ਰਾਖਾ ! 

 

19 Aug 2014

JAGJIT SINGH JAGGI
JAGJIT SINGH
Posts: 1666
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੁਲਦੀਪ ਬਾਈ ਜੀ, ਆਪਨੇ ਲਿਖਤ ਦਾ ਮਾਣ ਕੀਤਾ ਅਤੇ ਹੌਂਸਲਾ ਵਧਾਇਆ, ਇਸਲਈ ਆਪਦਾ ਬਹੁਤ ਬਹੁਤ ਸ਼ੁਕਰੀਆ ਜੀ |
ਖੁਸ਼ ਰਹੋ, ਜਿਉਂਦੇ ਵੱਸਦੇ ਰਹੋ |
ਰੱਬ ਰਾਖਾ | 

ਕੁਲਦੀਪ ਬਾਈ ਜੀ, ਆਪਨੇ ਲਿਖਤ ਦਾ ਮਾਣ ਕੀਤਾ ਅਤੇ ਹੌਂਸਲਾ ਵਧਾਇਆ, ਇਸਲਈ ਆਪਦਾ ਬਹੁਤ ਬਹੁਤ ਸ਼ੁਕਰੀਆ ਜੀ |


ਖੁਸ਼ ਰਹੋ, ਜਿਉਂਦੇ ਵੱਸਦੇ ਰਹੋ |


ਰੱਬ ਰਾਖਾ | 

 

14 Jan 2015

JAGJIT SINGH JAGGI
JAGJIT SINGH
Posts: 1666
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਬਾਈ ਜੀ ਬਹੁਤ ਸ਼ੁਕਰੀਆ ਜੀ | ਉੱਤਰ ਦੇਣ ਵਿਚ ਦੇਰ ਲਈ ਛਿਮਾ ਦਾ ਜਾਚਕ ਹਾਂ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

ਗੁਰਪ੍ਰੀਤ ਬਾਈ ਜੀ, ਆਪ ਨੇ ਰਚਨਾ ਦਾ ਮਾਣ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ | ਉੱਤਰ ਦੇਣ ਵਿਚ ਦੇਰ ਲਈ ਛਿਮਾ ਦਾ ਜਾਚਕ ਹਾਂ |


ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

 

08 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
Speechless...sir tuhadi eh rachna..sardaar fauja singh nu sanmanit karan layi jo shabdaan di trophy tusi bnayi hai shayad hor koi na bna pave.simply the best...thanks for sharing
02 Apr 2015

JAGJIT SINGH JAGGI
JAGJIT SINGH
Posts: 1666
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਨਵਪ੍ਰੀਤ ਜੀ, ਆਪਨੇ ਬੜੇ ਪੁਰਾਣੇ ਵਰਕੇ ਫੋਲਰ ਕੇ ਬਾਬਾ ਫੌਜਾ ਸਿੰਘ ਜੀ ਵਾਲੀ ਕਿਰਤ ਖੋਲ੍ਹ ਈ ਲਈ ਆਖਿਰ | ਆਪਨੇ ਨਜ਼ਰਸਾਨੀ ਕੀਤੀ ਅਤੇ ਇਸਦਾ ਮਾਣ ਕੀਤਾ - ਇਸ ਲਈ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |

ਨਵਪ੍ਰੀਤ ਜੀ, ਆਪਨੇ ਬੜੇ ਪੁਰਾਣੇ ਵਰਕੇ ਫੋਲਰ ਕੇ ਬਾਬਾ ਫੌਜਾ ਸਿੰਘ ਜੀ ਵਾਲੀ ਕਿਰਤ ਖੋਲ੍ਹ ਈ ਲਈ ਆਖਿਰ | ਬੇਸ਼ੱਕ ਬਾਬਾ ਜੀ ਇੱਕ ਮਹਾ ਹਸਤੀ ਹਨ ਤੇ ਉਹ ਇਸ ਤੋਂ ਵੀ ਵੱਡੀ ਟ੍ਰਾਫੀ ਡਿਜ੍ਰਵ ਕਰਦੇ ਹਨ | ਆਪਨੇ ਨਜ਼ਰਸਾਨੀ ਕੀਤੀ ਅਤੇ ਇਸਦਾ ਮਾਣ ਕੀਤਾ - ਇਸ ਲਈ ਬਹੁਤ ਬਹੁਤ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ |

 

06 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 574
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Ethe tan Jagjit ji tusin ATT karayi pyi hai
Poem parhde hoye nal nal ik film di trah track ch bhajde hoye fouja singh dimag ch ghumm rahe san..
Kuch din pehlen e BIKE de nal pic dekhi si FB te ..
ਚਿੱਟਾ ਹੰਸ ਬੈਠਾ
ਵੇਖ ਪਿੱਠ ਉੱਤੇ,
ਲਾਲ ਬਾਈਕ ਹੱਸਦੀ
ਖਚਰੀ ਜਿਹੀ ਹਾਸੀ,
ਬਾਬਾ ਉਤਰ ਕੇ ਥੱਲੇ
ਜੇ ਭੱਜ ਪਿਆ,
ਉਹ ਜਾਣਦੀ ਏ
ਉਹ (ਬਾਈਕ) ਪਿੱਛੇ ਰਹਿ ਜਾਸੀ |


Ha ha
Kya khoob naksha khicheya tusin ....

A great job for a great young man !!!!!

Stay kaimz bro !!

06 Apr 2015

gurmit singh
gurmit
Posts: 1443
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Bohat Khub Jagjit ji ....We will See Baba ji at Goa....we both husband and wife (State three Gold ) going to participate in National Marathon
06 Apr 2015

JAGJIT SINGH JAGGI
JAGJIT SINGH
Posts: 1666
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਲਓ ਜੀ, ਗੁਰਮੀਤ ਸਰ ਜੀ, ਸਾਡੇ ਲਈ ਤਾਂ ਇਹ ਦੋਹਰੀਆਂ ਦੋਹਰੀਆਂ ਖੁਸ਼ੀ ਦੀਆਂ ਗੱਲਾਂ ਨੇ ਜੀ - ਤੁਸੀਂ ਦੌੜਨ ਵਾਲੇ ਹੋ ਬਾਬਾ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ - ਸਲਾਮ ਹੈ ਜੀ ਆਪਜੀ ਨੂੰ |
ਅੱਜ ਦੀ ਬਰਗਰ ਭਲਵਾਨ ਪੀੜ੍ਹੀ ਤੇ ਐਸਾ ਕਰਨ ਬਾਰੇ ਸ਼ਾਇਦ ਸੋਚਣ ਦੀ ਵੀ ਹਿੰਮਤ ਨਾ ਕਰ ਸਕੇ | 

Thanks for visiting and honouring the verse on the Living Legend Baba Ji.


ਲਓ ਜੀ, ਗੁਰਮੀਤ ਸਰ ਜੀ, ਸਾਡੇ ਲਈ ਤਾਂ ਇਹ ਦੋਹਰੀਆਂ ਦੋਹਰੀਆਂ ਖੁਸ਼ੀ ਦੀਆਂ ਗੱਲਾਂ ਨੇ ਜੀ - ਤੁਸੀਂ ਦੌੜਨ ਵਾਲੇ ਹੋ ਬਾਬਾ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ - ਸਲਾਮ ਹੈ ਆਪਜੀ ਨੂੰ - What should I say ? Turbaned Tornado of The Punjabizm Forum.


As you are going to Goa to run with the great marathoner, I on behalf of myself and entire Punjabizm family wish you anim09|


ਅੱਜ ਦੀ ਬਰਗਰ ਭਲਵਾਨ ਪੀੜ੍ਹੀ ਤੇ ਐਸਾ ਕਰਨ ਬਾਰੇ ਸ਼ਾਇਦ ਸੋਚਣ ਦੀ ਵੀ ਹਿੰਮਤ ਨਾ ਕਰ ਸਕੇ | 

 

06 Apr 2015

JAGJIT SINGH JAGGI
JAGJIT SINGH
Posts: 1666
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਨੌਜਵਾਨ ਬਾਬਾ ਫੌਜਾ ਸਿੰਘ ਜੀ ਦੇ 106ਵੇਂ ਜਨਮ ਦਿਨ ਤੇ ਉਨ੍ਹਾਂ ਨੂੰ ਅਤੇ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਜੀਓ !

03 Apr 2017

Showing page 2 of 2 << First   << Prev    1  2   Next >>     
Reply