Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਟੁੱਟ ਚੁਕੇ ਨੂੰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਟੁੱਟ ਚੁਕੇ ਨੂੰ

ਟੁੱਟ ਚੁਕੇ ਨੂੰ ਜੋੜਣ ਦੀ ਕੋਸ਼ਿਸ ਨਾ ਕਰ,

ਮੈਨੂੰ ਜੋੜਦੇ ਖੁਦ ਜਖਮ ਨਾ ਕਰਾ ਲਵੀਂ.

ਕਾਬੂ ਵਿਚ ਰੱਖ ਦਿਲ ਦੇ ਅਰਮਾਨਾਂ ਨੂੰ.

ਬੇਗਾਨੇ ਪਿੱਛੇ ਆਪਣੇ ਨਾ ਭੁਲਾ ਲਵੀਂ

ਪਿਆਰ ਸ਼ਬਦ ਕਹਿਣ ਵਿਚ ਸੌਖਾ ਐ.

ਇਹ ਸ਼ਮਾ ਐ ਆਪਣਾ ਆਪ ਨਾ ਜਲਾ ਲਵੀਂ.

ਬਦਲ ਗਿਆ ਸਮਾਂ ਜਦ ਪਿਆਰ ਪਵਿੱਤਰ ਸੀ.

ਰੱਖ ਸਾਂਭ ਕੇ ਹੁਸਨ ਇੱਜ਼ਤ ਨਾ ਲੁਟਾ ਲਵੀ .

18 Nov 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸੋਹਣਾ ਲਿਖਿਆ ਵੀਰੇ ! 👏🏻
ਪਰ ਮੈਨੂੰ ਤਾਂ ਟੁੱਟ ਟੁੱਟ ਜੁੜਨਾ ਬਾਹਲਾ ਹਸੀਨ ਲੱਗਦੈ !
18 Nov 2018

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਬਹੁਤ ਬਹੁਤ ਧੰਨਵਾਦ ਵੀਰ ਜੀ ਬਸ ਤੁਹਾਡੇ ਕੋਲੋਂ ਸਿੱਖ ਰਹੇ ਹਾਂ ਵੀਰ ਜੀ 

19 Nov 2018

Reply