Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ੳੁੱਠ ! ਬਣ ਜਾ ਰੁਪੲਿਆ ਤੂ ਉਹ ਆਨੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੳੁੱਠ ! ਬਣ ਜਾ ਰੁਪੲਿਆ ਤੂ ਉਹ ਆਨੇ
ੳੁੱਠ ! ਬਣ ਜਾ ਰੁਪੲਿਆ ਤੂੰ ਉਹ ਆਨੇ
ਦੇਹ ਨੂੰ ਭਖਾ ਨਾਲ ਸਿੰਜ ਕੇ ਤੱਤੇ ਬਾਨੇ
ੳੁੱਠ ! ਬਣ ਜਾ ਰੁਪੲਿਆ ਤੂੰ ਉਹ ਆਨੇ

ਪਕਾ ਤਲੀਆਂ ਨੂੰ ਜਿੳੁਂ ਹੁੰਦੇ ਖੁਰਪੇ ਚੰਡੇ
ਚੁਭਣੋਂ ਪਹਿਲਾਂ ਹੀ ਜੋ ਟੁੱਟ ਜਾਣ ਕੰਡੇ
ਜਿੰਦ ਮਿਹਨਤ ਦੀ ਭੱਠੀ ਲਾ ਦੇ ਤੂੰ
ਖੁਦੀ ਫ਼ੌਲਾਦ ਜਿਹੀ ਬਣਾ ਦੇ ਤੂੰ
ਤੇ ਹਰ ਔਕੜ ਚਿਤ ਕਰ ਦੇ ਚਾਰੇ ਖਾਨੇ

ਦੇਹ ਨੂੰ ਭਖਾ ਨਾਲ ਸਿੰਜ ਕੇ ਤੱਤੇ ਬਾਨੇ
ੳੁੱਠ ! ਬਣ ਜਾ ਰੁਪੲਿਆ ਤੂ ਉਹ ਆਨੇ

ਕੁਝ ਬਣਨਾ ਜੇ ਤੂੰ ਤਾਂ ਕੱਸ ਲੈ ਕਮਾਨ
ਚੁੱਕ ਲੈ ਪੋਥੀ,ਤਰਕਸ਼ ਸਭ ਸਮਾਨ
ਗਹੁ ਨਾਲ ਪੜ ਤੂੰ ੳੁਹ ਸਭ ਅਫ਼ਸਾਨੇ
ਅਰਜਨ ਨੇ ਲਾਏ ਸੀ ਕਿਵੇਂ ਨਿਸ਼ਾਨੇ
ਤੇ ਕਿਵੇਂ ਪਾਰ ਲੱਗੇ ੳੁਹ ਸਭ ਦੀਵਾਨੇ

ਦੇਹ ਨੂੰ ਭਖਾ ਨਾਲ ਸਿੰਜ ਕੇ ਤੱਤੇ ਬਾਨੇ
ੳੁੱਠ ! ਬਣ ਜਾ ਰੁਪੲਿਆ ਤੂ ਉਹ ਆਨੇ

ਭੇਖੀਆਂ ਦੀ ਭੀੜ ਚੋਂ ਲੱਭ ਸੱਚਾ ਗੁਰੂ
ਜੋ ਤੈਨੂੰ ਹਰ ਔਕੜ ਤੋਂ ਕਰੂ ਸੁਰਖੁਰੂ
ਜੇ ਜਿੱਤ ਦਾ ਪਰਚਮ ਤੂੰ ਹੈ ਉਣਨਾ
ਜੇ ੲੇਕਲੱਵਯ ਤੂੰ ਹੈ ਬਣਨਾ
ਦੂਰ ਕਰ ਫਿਰ ਤੂ ਸਭ ਵਹਿਮ ਬਹਾਨੇ

ਦੇਹ ਨੂੰ ਭਖਾ ਨਾਲ ਸਿੰਜ ਕੇ ਤੱਤੇ ਬਾਨੇ
ੳੁੱਠ ! ਬਣ ਜਾ ਰੁਪੲਿਆ ਤੂ ਉਹ ਆਨੇ

ਬਣਾ ਲੈ ਜਜ਼ਬੇ ਨੂ ਤੂੰ ਆਪਣਾ ਦੀਨ
ਚਸ਼ਮੇਂ ਗੂੜ੍ਹੇ ਲਾ ਬੈਠੀ ਹੈ ਮੰਜ਼ਿਲ ਮੀਨ
ਵਿੰਨ੍ਹਣੀ ਅੱਖ ਤਾਂ ਸਿੱਖ ਤੱਕਣਾ ਸ਼ੀਸ਼ੇ ਪਾਰ
ਵੇਖੀਂ ਵੱਜਣੇ ੲਿਕ ਦਿਨ ਅਖ਼ੀਰ ਫੇਰ
ੳੁਹ ਫਤਿਹ ਤੇਰੀ ਤੇ ਸਾਜ਼ ਸ਼ਹਾਨੇ

ਦੇਹ ਨੂੰ ਭਖਾ ਨਾਲ ਸਿੰਜ ਕੇ ਤੱਤੇ ਬਾਨੇ
ੳੁੱਠ ! ਬਣ ਜਾ ਰੁਪੲਿਆ ਤੂ ਉਹ ਆਨੇ
08 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Navi g thanks for your precious comments...I'm posting the poem again with little corrections..
08 Aug 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Yes ! This is it !


 

ਬਹੁਤ ਹੀ ਸੋਹਣੀ ਕਿਰਤ ਸੰਦੀਪ ਬਾਈ ਜੀ | ਬਸ ਇਸਤਰਾਂ ਈ ਮਾਂ ਬੋਲੀ  ਦੀ ਸੇਵਾ ਕਰੀ ਜਾਓ ਜੀ |
ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ |
ਰੱਬ ਰਾਖਾ |

ਬਹੁਤ ਹੀ ਸੋਹਣੀ ਕਿਰਤ ਸੰਦੀਪ ਬਾਈ ਜੀ | ਬਸ ਇਸਤਰਾਂ ਈ ਮਾਂ ਬੋਲੀ ਦੀ ਸੇਵਾ ਕਰੀ ਜਾਓ ਜੀ | It lays bare writer's heart, it motivates and it promises hope of victory...

ਇਕ ਉਮਦਾ ਕਵਿਤਾ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ |



ਰੱਬ ਰਾਖਾ |

 

08 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sandeep g jazbaat te ohi ne....

 

ultimate piece of work.....

 

main te sachi hairaan aa tuhadi soch te kitho kitho inspired aa kithe kithe involve aa ....kamaal aa g.....

 

gud job.....

 

08 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Sorry for late reply Navi G,

and thanks a lot for recognising the work with your generous comments.

Jionde Vasde raho g !!!
13 Apr 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very very good written sandeep veer,.............very nice and brilliant

15 Oct 2018

Reply