Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
vishal khanwal
vishal
Posts: 4
Gender: Male
Joined: 09/May/2017
Location: khanna
View All Topics by vishal
View All Posts by vishal
 
ਝਗੜਾ
ਕੁਝ ਦਿਲ ਵਿਚ ਫ਼ਾਸਲੇ ਕੁਝ ਮਜ੍ਹਬਾਂ ਦਾ ਝਗੜਾ
ਇਨਸਾਨ ਹੱਥੋਂ ਖਾ ਰਿਹਾ ਇਨਸਾਨ ਹੀ ਏ ਰਗੜਾ

ਮੁਫਲਿਸ ਲੋਕ ਮਰ ਰਹੇ ਨੇ ਦਿਨ-ਰਾਤ
ਤਾਕਤ-ਏ-ਹਕੂਮਤ ਦਿਖਾ ਰਿਹਾ ਏ ਤਕੜਾ

ਪੈਸੇ ਦਾ ਹੀ ਜ਼ੋਰ ਸਭ ਪਾਸੇ ਛਾ ਰਿਹਾ
ਤਾਹੀਓਂ ਰਿਸ਼ਤਿਆਂ ਨੂੰ ਹੁਣ ਖਾ ਰਿਹਾ ਏ ਝਗੜਾ

ਝੂਠੀਆਂ ਸ਼ਾਨਾ ਨੇ ਮਾਰ ਲਿਆ ਬੰਦੇ ਨੂੰ
ਸ਼ਾਨਾ ਨੂੰ ਬਚਾਉਣ ਲਈ ਵਧਾ ਰਿਹਾ ਏ ਝਗੜਾ

ਸ਼ਾਨ-ਏ-ਪੈਸੇ ਨੇ ਨਾਲ ਨਹੀਓਂ ਜਾਣਾ ਏ
ਫਿਰ ਕਿਓਂ "ਵਿਸ਼ਾਲ" ਐਵੀਂ ਲੋਕ,ਕਰ ਰਹੇ ਇਹ ਝਗੜਾ
11 May 2017

sukhpal singh
sukhpal
Posts: 909
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,..........good,.....keep it up

10 Jul 2017

Reply