ਵਾਰਤਾਲਾਪਤੱਖਤ ਦੀ ਦੌੜ ਨੇ,ਕਮਾਈ ਦੀ ਹੋੜ ਨੇ,ਰਾਜਸੀ ਜੋੜ ਤੋੜ ਨੇ,ਸਭਿਆਚਾਰ ਸਲੀਕਾ ਛੱਡਿਆ।ਦੂਸ਼ਣਬਾਜ਼ੀ ਭਾਰੂ ਕੀਤੀ,ਬੋਲਬਾਣੀ ਅਮਾਨਵ ਕੀਤੀ,ਝੂਠ ਪ੍ਰਧਾਨ ਬੇਸ਼ਰਮ ਨੀਤੀ,ਇਨਸਾਨੀਅਤ ਦਾ ਦਰ ਛੱਡਿਆ।ਲਾਰੇ ਲੱਪੇ ਝੂਠ ਫ਼ਰੇਬ,ਦੇਸ਼ ਲੁੱਟੇਰੇ ਕਰਦੇ ਸੇਵ,ਲਾਜ਼ ਨਾ ਆਵੇ ਬਣਦੇ ਤੇਜ,ਧਰਮ ਕਰਮ ਸੱਭ ਛੱਡਿਆ।
great ,...........bohat khubb
Thanks sir ji