Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਕਤ ਕਹਿੰਦੈ ਕੁੱਛ ਕਰ....!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 3 of 5 << First   << Prev    1  2  3  4  5  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
gurpreet bai-sunil bai n sandhu saahab

bht-bht meharbani dosto..

06 Sep 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

good work Raja...keep writing .

 

regards

sweety

08 Sep 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

thankx didi............

09 Sep 2011

Navneet Seehra
Navneet
Posts: 36
Gender: Female
Joined: 23/Dec/2010
Location: Ludhiana
View All Topics by Navneet
View All Posts by Navneet
 

bahut vadiya likhya nimar g, gud job. keep it up.....

kafi sach likh dinde ho.. gud

 

20 Sep 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
shukriya Navneet ji

 

thankxx

20 Sep 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਆ ਅਸੀਂ ਜਮੀਨਾ ਛੱਡ ਆਪ੍ਨੀਆ ਜਮੀਰਾ ਖਾਤਿਰ ਲੜੀਏ ...

ਆ ਅਸੀਂ ਜਮੀਨਾ ਛੱਡ ਆਪ੍ਨੀਆ ਜਮੀਰਾ ਖਾਤਿਰ ਲੜੀਏ ...
ਆ ਅਸੀਂ ਚਿੜੀਆ ਨੂ ਕਈਏ ਚਲੋ ਬਾਜਾ ਨਾਲ ਲੜੀਏ ...

ਆ ਅਸੀਂ ਕੈਲੇੰਡਰ ਨੂ ਲਾਹ ਸੁਟੀਏ ਕੰਧੋੰ !
ਚਲ ਫਿਰ ਚਲਦੇ ਵਕ਼ਤ ਨੂ ਜਾ ਫੜੀਏ ....

ਕਦ ਤਕ ਰੁਲਾਗੇ ਪੈਰਾ ਹੇਠੇ ਦੋਸਤੋ ??
ਆਓ ਏਨਾ ਸਲਿਆ ਦੇ ਆਪਾ ਹੁਣ ਮੋਡੇ ਚੜੀਏ ....

ਚਲ ਛਡੀਏ ਆਪਾ ਵੀ ਚੋਲਾ ਸ਼ਰਾਫਤ ਦਾ 
ਬੇਸ਼ਰਮਾ ਵਾਲੀ ਡਾਗ ਨੂ ਆਪਾ ਵੀ ਘੜੀਏ ...

ਬੇਅੰਤ’ ਕਿਨਾ ਕੁ ਮੰਜਿਲ ਦੂਰ ਹੈ ਹਾਲੇ 
ਦੇਖੀਏ ਫਿਰ ਮਰਨਾ ਹੈ ਜਾਂ ਫਿਰ ਲੜੀਏ ...

ਆ ਅਸੀਂ ਜਮੀਨਾ ਛੱਡ ਆਪ੍ਨੀਆ ਜਮੀਰਾ ਖਾਤਿਰ ਲੜੀਏ .......BEant

27 Sep 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
thankx beant........

 

thankxx...........

30 Sep 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਸਾਥੀ ਤੇਰੇ ਜਾਣ ਦਾ ਘਾਟਾ

ਸਾਥੀ ਤੇਰੇ ਜਾਣ ਦਾ ਘਾਟਾ ਹੁਣ ਪੂਰਾ ਕੀ ਹੋਣਾ..
ਅਗਲਾ ਸ਼ਡ ਲਗਦਾ ਨੀ ਜਨਮ ਇਹ ਵੀ ਪੂਰਾ ਜੀ ਹੋਣਾ...

ਤਾਮਾਸ੍ਬੀਨ ਤੋਂ ਵਧ ਮੈ ਕੁਜ ਬਣ ਨਾ ਸਕਿਯਾ 
ਇਹਤੋ ਵਧ ਵੀ ਮਧ ਭਾਗਾ ਹੋਰ ਦਸ ਕੀ ਹੋਣਾ..?

ਮੈਨੂ ਨੀ ਲਗਦਾ ਮੈਥੋ ਇਹ ਦੁਖ ਖਾ ਹੋਣੇ 
ਮੈਨੂ ਨੀ ਲਗਦਾ ਦਰਦ ਮੇਰੇ ਤੋਂ ਪੀ ਹੋਣਾ..

ਮਰਦੇ ਨੂ ਸ਼ਡ ਬੇਅੰਤ ਓਹ ਕਿਧਰ ਗਏ
ਜੋ ਕਹੇਦੇ ਹੁੰਦੇ ਸੀ ਬਿਨਾ ਤੇਰੇ ਨਾ ਜੀ ਹੋਣਾ

30 Sep 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

thankxx

07 Oct 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

Good Job

 

GOD BLESS U VEER JIO.

Also say Gud Job To Beant veer ji.

07 Oct 2011

Showing page 3 of 5 << First   << Prev    1  2  3  4  5  Next >>   Last >> 
Reply