|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਜੋ ਵਖਰਾ ਕਰਦੇ ਓਹ ਹੀ ਮੰਜਿਲ ਪਾਉਂਦੇ ਨੇ |
ਜੋ ਵਖਰਾ ਕਰਦੇ ਓਹ ਹੀ ਮੰਜਿਲ ਪਾਉਂਦੇ ਨੇ ਲੋਕਾ ਦੀ ਪਰਵਾਹ ਕੀਤੇ ਬਿਨਾ ਨਾਮ ਕਮਾਉਦੇ ਨੇ ਯਾਰ ਨਹੀ ਕੋਈ ਜਿਸਦੇ ਨਾਲ ਤੁਰਦਾ ਸਚੇ ਰੱਬ ਨੂੰ ਹੀ ਆਪਣਾ ਸਾਥੀ ਬਣਾੳਦੇ ਨੇ ਮੰਜਿਲ ਨੂੰ ਪਾਉਣ ਲਈ ਦਿਨ ਰਾਤ ਸਖਤ ਮੇਹਨਤਾ ਲਾਉਂਦੇ ਨੇ ਜਿਸਨੂੰ ਪਿੰਡ ਵਿਚ ਕਹਿੰਦੇ ਸੀ ਆ ਦੇਖੋ ਵੱਡਾ ਖਿਡਾਰੀ ਓਹ ਹੀ ਮੈਡਲ ਜਿੱਤ ਕੇ ਲਿਆਉਦੇ ਨੇ ਹੁਣ ਤਾਂ ਪਿੰਡ ਤੇ ਮੋਹਤ੍ਵਰ ਬੰਦੇ ਓਸਨੂੰ ਘੁਟ ਘੁਟ ਜਫੀਆ ਪਾਉਂਦੇ ਨੇ ਵੋਟਾ ਲੇਣ ਲਈ ਜਨਤਾ ਤੋਂ ਅਰਸ਼ ਓਸ੍ਤੋ ਹੀ ਮੋਹ੍ਰਤ ਕਰਵਾਉਂਦੇ ਨੇ ਜੋ ਵਖਰਾ ਕਰਦੇ ਓਹ ਹੀ ਮੰਜਿਲ ਪਾਉਂਦੇ ਨੇ ਲੋਕਾ ਦੀ ਪਰਵਾਹ ਕੀਤੇ ਬਿਨਾ ਨਾਮ ਕਮਾਉਦੇ ਨੇ
|
|
05 Nov 2010
|
|
|
|
|
Nice One.....tfs....keep it up
|
|
05 Nov 2010
|
|
|
|
|
ਅਰਸ਼ ਬਾਈ ਬਹੁਤ ਸੋਹਣਾ .......ਲਿਖਦੇ ਰਹੋ ਇੱਦਾਂ ਹੀ .......thanx
|
|
05 Nov 2010
|
|
|
|
|
|
|
|
|
|
|
BAHUT SOHNI RACHNA MENU BAHUT PASAND AAI ARSH SUPERB ..................
|
|
08 Nov 2010
|
|
|
|
|
BHUT VADIYA VEER G.......
SACH A JO ALAG HUNDE NE OHI APNI LIFE CH SOCHIYA HOVE OHNU PA KE RAHINDE NE
|
|
08 Nov 2010
|
|
|
|
|
thanks sunil 22 and simran ji
|
|
09 Nov 2010
|
|
|
|
| ਜੋ ਵਖਰਾ ਕਰਦੇ ਓਹ ਹੀ ਮੰਜਿਲ ਪਾਉਂਦੇ ਨੇ |
Bilkul durust farmaia mere veer, vah ji vah kiya baat hai ji........
|
|
09 Nov 2010
|
|
|
|
|
bahu khubh veer ji
,tfs,,,,jionde vsde raho ,,,,,,,,
|
|
09 Nov 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|