Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1453
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਵੱਖਰੀ ਪਹਿਚਾਣ

ਤੂੰ  ਸੱਚ  ਬੋਲ  ਨੀ ਮੇਰੀ ਕਾਨੀਏ।
ਬੋਲ ਸੱਚ ਸਿਰ ਕਲਮ ਕਰਾਨੀਏ।
ਵਰਦਾਨ ਤੇ ਈਮਾਨ ਤੂੰ,
ਭਾਰਤ ਦੇਸ਼ ਮਹਾਨ ਤੂੰ,
ਕਦਰ ਕੀਮਤ ਸ਼ਾਾਨ ਤੂੰ,
ਬੋਲ ਝੂਠ ਕਿਉਂ ਕਦਰ ਘਟਾਨੀਏ,
ਤੂੰ  ਸੱਚ  ਬੋਲ  ਨੀ ਮੇਰੀ ਕਾਨੀਏ।
ਬੋਲ ਸੱਚ ਸਿਰ ਕਲਮ ਕਰਾਨੀਏ।
ਕਲਮ ਦਾ ਧਰਮ ਸੱਚ,
ਕਲਮ ਦਾ ਕਰਮ ਸੱਚ,
ਕਲਮ ਦਾ ਸਰਮ ਸੱਚ
ਨਿਰਭੈ ਸੱਚ ਪੂਜਣ ਗਲੀ ਜਾਨੀਏ,
ਤੂੰ  ਸੱਚ  ਬੋਲ  ਨੀ ਮੇਰੀ ਕਾਨੀਏ।
ਬੋਲ ਸੱਚ ਸਿਰ ਕਲਮ ਕਰਾਨੀਏ।
ਸਾਂਭ ਵੱਖਰੀ ਪਹਿਚਾਣ ਨੂੰ,
ਲਾ ਗਲੇ ਰੁਲਦੇ ਇਨਸਾਨ ਨੂੰ,
ਛੱਡ ਰਾਜਨੀਤਕ ਹੈਵਾਨ ਨੂੰ,
ਕਿਉਂ ਵਿਸਾਰਿਆ ਸੱਚ ਕਰਬਾਨੀਏ।
ਤੂੰ  ਸੱਚ  ਬੋਲ  ਨੀ ਮੇਰੀ ਕਾਨੀਏ।
ਬੋਲ ਸੱਚ ਸਿਰ ਕਲਮ ਕਰਾਨੀਏ।

02 Feb 2015

sukhpal singh
sukhpal
Posts: 1177
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written sir,...........great

06 Nov 2018

Reply