ਮੈ ..ਰੋਜ ਵਰਕੇ ਦੇ ਮਹਿਖਾਨੇ ਜਾਦਾਂ ਕਲਮ ਸਾਕੀ ਦੀ ਕਰਦਾ ਕਦਰ ਨਹੀਨਾਲੇ ਲਫ਼ਜਾਂ ਦੇ ਭਰ ਭਰ ਜਾਮ ਪੀਦਾਂ ਹਾਂ ਫਿਰਵੀ ਆਉਦਾਂ. ਸਬਰ.. ਨਹੀਮੈ ਮੁਸ਼ਕਿਲਾਂ ਕੋਲੋ ਪੱਲਾ ਛੁਡਾਵਾਂ ਫਿਰਵੀ ਸਵਾਗਤ ਕਰਦੀਆਂ .ਹਰ ਜਾਕੇਜੇ.. ਮੁੜਕੇ.. ਦੇਖਾਂ... ਖੁਸ਼ੀਆਂ.. ਦਾ.. ਪਲ.. ਕੋਈ.. ਹੁੰਦਾਂ. ਮਗਰ .ਨਹੀਜਿਸ.. ਦੇਸ਼ ..ਚ.. ਪਤਝੜ ਆਉਦੀ ਨਹੀ. ਸਾਡਾ ਫੁੱਲ ਹੁਣ ਉੱਥੇ ਰਹਿੰਦਾਜਜ਼ਵਾਤਾਂ.. ਦੇ ..ਭੌਰਾਂ... .ਨੂੰ ..ਉਹਦੀ..ਖੁਸ਼ਬੂ..ਦੀ. ਮਿਲਦੀ ਖਬਰ ਨਹੀਕਿਸੇ.. ਵੈਦ.. ਪਿਛੇ ..ਜੋ ..ਜਖਮੀ.. ਹੋਕੇ ..ਖੂਨ ਨਾਲ ਲੱਥ ਪੱਥ ਨਾ ਹੋਈਮੇਰੇ ..ਦਿਲ ..ਦੀ.. ਐਸੀ.. ਬੇ-ਕਸੂਰ.. ਯਾਰੋ ..ਕੋਈ.. ਵੀ ..ਸਧਰ ..ਨਹੀRead more: http://www.unp.me/f30/and-2613-and-2608-and-2581-and-2631-and-2598-and-2631-and-2606-and-2617-and-2623-and-2582-and-2622-and-2600-and-2631-a-189507/#ixzz1yZs3uZvU