Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੇ ਕਰੋਨਿਆ - ਇਕ ਗੀਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਵੇ ਕਰੋਨਿਆ - ਇਕ ਗੀਤ

ਵੇ ਕਰੋਨਿਆ - ਇਕ ਗੀਤ
ਕੀ ਕੀ ਕੰਮ ਦਿੱਤੇ ਨੀ ਕਰਾ
ਵੇ ਕਰੋਨਿਆ
ਕੀ ਕੀ ਕੰਮ ਦਿੱਤੇ ਨੀ ਕਰਾ |
ਖਾ ਕੇ, ਜੋ ਹੱਥ ਫਿੰਗਰ ਬੋਲਾਂ
'ਚ ਡੋਬਦੇ ਸੀ 
ਜਿਨ੍ਹਾਂ ਹੱਥਾਂ ਵਿਚ
ਪੈੱਨ, ਲੈਪਟਾਪ ਸੋਭਦੇ ਸੀ
ਝਾੜੂ ਪੋਚੇ ਦਿੱਤੇ ਨੀ ਫੜਾ
ਵੇ ਕਰੋਨਿਆ
ਕੀ ਕੀ ਕੰਮ ਦਿੱਤੇ ਨੀ ਕਰਾ |
ਤੀਵੀਂਆਂ ਸੀ ਟ੍ਰੇਡਮਿੱਲ
ਚੜ੍ਹਦੀਆਂ ਵੇਟ ਲਈ
ਬੰਦੇ ਯੋਗਾ ਕਰਦੇ ਸੀ
ਰੀਸ ਨਾਲ ਸਿਹਤ ਲਈ
ਕਰੇਲੇ, ਆਲੂ ਦਿੱਤੇ ਨੀ ਛਿਲਾ ਵੇ
ਵੇ ਕਰੋਨਿਆ
ਕੀ ਕੀ ਕੰਮ ਦਿੱਤੇ ਨੀ ਕਰਾ |
ਚੰਦਰਿਆ ਦੱਸ ਤੇਰਾ
ਅਸਾਂ ਕੀਹ ਵਿਗਾੜਿਆ?
ਮਰਜ਼ੀ ਦੇ ਰਾਜਿਆਂ ਨੂੰ
ਅੰਦਰਾਂ 'ਚ ਵਾੜਿਆ  
ਕਦੇ ਤਾਂ ਲੱਗੇਗੀ ਸਾਡੀ ਹਾਅ
ਵੇ ਕਰੋਨਿਆ
ਕੀ ਕੀ ਕੰਮ ਦਿੱਤੇ ਨੀ ਕਰਾ |
ਚਿਪਕੁਆ ਜਿਹਾ ਵੇ ਤੂੰ
ਉੱਡ ਪੁੱਡ ਜਾਣਿਆ
ਦਿੱਸ ਪਏਂ ਜੇ ਕਿਤੇ
ਇਕ ਵੇਰਾਂ ਮਰਜਾਣਿਆ
ਮੱਥੇ ਵਿਚ ਮਾਰਾਂ ਗੋਲੀ ਠਾਹ
ਵੇ ਕਰੋਨਿਆ
ਕੀ ਕੀ ਕੰਮ ਦਿੱਤੇ ਨੀ ਕਰਾ |     
ਬਾਹਰ ਜਾ ਕੇ ਮੌਜਾਂ
ਹੁਣ ਸਕਦੇ ਨੀ ਕਰ ਵੇ
ਤੇਰਾ ਨਾਲੇ ਪੁਲਸ ਦੇ
ਡੰਡਿਆਂ ਦਾ ਡਰ ਵੇ 
ਘਰ ਰਹਿ ਕੇ ਵਢੂੰ ਤੇਰਾ ਫਾਹ
ਵੇ ਕਰੋਨਿਆ  
ਕੀ ਕੀ ਕੰਮ ਦਿੱਤੇ ਨੀ ਕਰਾ
ਵੇ ਕਰੋਨਿਆ  
ਕੀ ਕੀ ਕੰਮ ਦਿੱਤੇ ਨੀ ਕਰਾ |
ਜਗਜੀਤ ਸਿੰਘ ਜੱਗੀ

ਵੇ ਕਰੋਨਿਆ - ਇਕ ਗੀਤ


ਕੀ ਕੀ ਕੰਮ ਦਿੱਤੇ ਨੀ ਕਰਾ

ਵੇ ਕਰੋਨਿਆ

ਕੀ ਕੀ ਕੰਮ ਦਿੱਤੇ ਨੀ ਕਰਾ |


ਖਾ ਕੇ, ਜੋ ਹੱਥ ਫਿੰਗਰ ਬੋਲਾਂ

'ਚ ਡੋਬਦੇ ਸੀ 

ਜਿਨ੍ਹਾਂ ਹੱਥਾਂ ਵਿਚ

ਪੈੱਨ, ਲੈਪਟਾਪ ਸੋਭਦੇ ਸੀ

ਝਾੜੂ ਪੋਚੇ ਦਿੱਤੇ ਨੀ ਫੜਾ

ਵੇ ਕਰੋਨਿਆ

ਕੀ ਕੀ ਕੰਮ ਦਿੱਤੇ ਨੀ ਕਰਾ |


ਤੀਵੀਂਆਂ ਸੀ ਟ੍ਰੇਡਮਿੱਲ

ਚੜ੍ਹਦੀਆਂ ਵੇਟ ਲਈ

ਬੰਦੇ ਯੋਗਾ ਕਰਦੇ ਸੀ

ਰੀਸ ਨਾਲ ਸਿਹਤ ਲਈ

ਆਲੂ ਟੀਂਡੇ ਦਿੱਤੇ ਨੀ ਛਿਲਾ ਵੇ

ਵੇ ਕਰੋਨਿਆ

ਕੀ ਕੀ ਕੰਮ ਦਿੱਤੇ ਨੀ ਕਰਾ |


ਚੰਦਰਿਆ ਦੱਸ ਤੇਰਾ

ਅਸਾਂ ਕੀਹ ਵਿਗਾੜਿਆ?

ਮਰਜ਼ੀ ਦੇ ਰਾਜਿਆਂ ਨੂੰ

ਅੰਦਰਾਂ 'ਚ ਵਾੜਿਆ  

ਕਦੇ ਤਾਂ ਲੱਗੇਗੀ ਸਾਡੀ ਹਾਅ

ਵੇ ਕਰੋਨਿਆ

ਕੀ ਕੀ ਕੰਮ ਦਿੱਤੇ ਨੀ ਕਰਾ |


ਚਿਪਕੁਆ ਜਿਹਾ ਵੇ ਤੂੰ

ਉੱਡ ਪੁੱਡ ਜਾਣਿਆ

ਦਿੱਸ ਪਏਂ ਜੇ ਕਿਤੇ

ਇਕ ਵੇਰਾਂ ਮਰਜਾਣਿਆ

ਮੱਥੇ ਵਿਚ ਮਾਰਾਂ ਗੋਲੀ ਠਾਹ

ਵੇ ਕਰੋਨਿਆ

ਕੀ ਕੀ ਕੰਮ ਦਿੱਤੇ ਨੀ ਕਰਾ |     


ਬਾਹਰ ਜਾ ਕੇ ਮੌਜਾਂ

ਹੁਣ ਸਕਦੇ ਨੀ ਕਰ ਵੇ

ਤੇਰਾ, ਨਾਲੇ ਪੁਲਸ ਦੇ

ਡੰਡਿਆਂ ਦਾ ਡਰ ਵੇ 

ਘਰ ਰਹਿ ਕੇ ਵਢੂੰ ਤੇਰਾ ਫਾਹ

ਵੇ ਕਰੋਨਿਆ  

ਕੀ ਕੀ ਕੰਮ ਦਿੱਤੇ ਨੀ ਕਰਾ

ਵੇ ਕਰੋਨਿਆ

ਕੀ ਕੀ ਕੰਮ ਦਿੱਤੇ ਨੀ ਕਰਾ |


ਜਗਜੀਤ ਸਿੰਘ ਜੱਗੀ

 

08 May 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ha ha, bohat khoob . kya baatan ji @ JAGJIT SINGH 

 

es geet di dhun ik purane song wali hai .....  kehna mera chit parcha ... 

 

bohat khoob !!

 

TC and stay safe 

08 May 2020

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਹਾਹਾਹਾ ... ਬਹੁਤ ਵਧੀਆ ...

ਹਾਹਾਹਾ ... ਬਹੁਤ ਵਧੀਆ ...

 

Beautifully written

Keep Sharing such stuff !! 

 

17 May 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵੈਰੀ ਵੈੱਲ written sir g,..................

25 May 2020

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਵੀ ਸਾਬ, ਸਤ ਸ੍ਰੀ ਅਕਾਲ ਜੀ |
ਕਿਰਤ ਤੇ ਨਜ਼ਰਸਾਨੀ ਕਰਨ ਅਤੇ ਹੌਂਸਲਾ ਅਫ਼ਜ਼ਾਈ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜਨਾਬ |
ਜਿਉਂਦੇ ਵੱਸਦੇ ਰਹੋ ਜੀ | 

ਮਾਵੀ ਸਾਬ, ਸਤ ਸ੍ਰੀ ਅਕਾਲ ਜੀ |

 

ਕਿਰਤ ਤੇ ਨਜ਼ਰਸਾਨੀ ਕਰਨ ਅਤੇ ਹੌਂਸਲਾ ਅਫ਼ਜ਼ਾਈ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜਨਾਬ | Yes! It was a Fun Song...I am happy that it brought a smile at your face...

 

ਜਿਉਂਦੇ ਵੱਸਦੇ ਰਹੋ ਜੀ | 

 

13 Aug 2020

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਮਾਵੀ ਸਾਬ, ਸਤ ਸ੍ਰੀ ਅਕਾਲ ਜੀ |
ਕਿਰਤ ਤੇ ਨਜ਼ਰਸਾਨੀ ਕਰਨ ਅਤੇ ਹੌਂਸਲਾ ਅਫ਼ਜ਼ਾਈ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜਨਾਬ |
ਜਿਉਂਦੇ ਵੱਸਦੇ ਰਹੋ ਜੀ | 

ਅਮੀਂ ਬਾਈ, ਸਤ ਸ੍ਰੀ ਅਕਾਲ ਜੀ | ਹੋਰ ਕੀਹ ਹਾਲ ਨੇ ਆਸਟ੍ਰੇਲਿਆ ਦੇ ?

 

ਕਿਰਤ ਤੇ ਨਜ਼ਰਸਾਨੀ ਕਰਨ ਲਈ ਸ਼ੁਕਰੀਆ | ਐਦਾਂ ਈ ਗੇੜਾ ਮਾਰਦੇ ਰਿਹਾ ਕਰੋ | Discipline ਕਾਇਮ ਰਹਿੰਦਾ ਹੈ |

 

ਜਿਉਂਦੇ ਵੱਸਦੇ ਰਹੋ ਜੀ | 

13 Aug 2020

Reply