Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੈਸੇ ਹੋਣਾ ਤਾਂ ਨਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਵੈਸੇ ਹੋਣਾ ਤਾਂ ਨਈ

ਵੈਸੇ ਹੋਣਾ ਤਾਂ ਨਈ
ਕਿ ਕਲ ਚੱਲੀਏ ਉਸੇ ਤਰ੍ਹਾਂ
ਤੇਰੇ ਪਿੰਡ ਤੈਨੂੰ ਫਿਰ ਛੱਡ ਆਂਵਾ
ਤੇ ਫਿਰ ਤੂੰ ਸਹਿਲਾਉਂਦੀ ਰਹੇਂ
ਮੇਰੇ ਨੀਮ ਸਫੇਦ ਵਾਲਾਂ ਨੂੰ ਸਰੇ ਰਾਹ
ਮੇਰੇ ਸਕੂਟਰ ਪਿੱਛੇ ਬਹਿ
ਲਿਪਟੀ ਜਿਹੀ....
ਹੁਣ ਵੀ ਕਦੇ ਕਦੇ ਕੱਢ ਲੈਨਾਂ ਕੁੱਝ ਪਲ
ਅਪਣੀ ਅਸਤ ਵਿਅਸਤ ਜਿਹੀ ਜ਼ਿੰਦਗੀ ਚੋਂ
ਅੱਖਾਂ ਬੰਦ ਕਰ...
ਦੇਖ ਲੈਨਾਂ ਤੇਰੀਆਂ ਅੱਖਾਂ ਚ..
ਤੈਨੂੰ ਯਾਦ ਤਾਂ ਹੋਣਾ....
ਜਦ ਕੁੱਝ ਬੱਚੇ ਖੇਡਦੇ ਦੇਖ...
ਤੂੰ ਵੀ ਇੱਕ ਨਾਮ-ਕਰਣ ਕੀਤਾ ਸੀ..??
ਵੈਸੇ ਹੋਣਾ ਤਾਂ ਨਹੀਂ.... ਨਹੀਂ ਹੋਣਾਂ
ਕਿ ਕਲ.....

07 Oct 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah waah waah,..............bohat hi shaandaar,............so good

29 Nov 2015

Reply