Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਰਸਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਵਿਰਸਾ

ਆਪਣੇ ਅਮੀਰ ਵਿਰਸੇ ਨੂੰ, ਕਦੀ ਸੋਚਿਆ ਵਿਚਾਰਿਆ ਹੀ ਨਹੀਂ।

ਲਹੂ ਭਿੱਜੇ ਇਤ੍ਹਿਹਾਸ ਨੂੰ, ਕਦੇ ਅਸੀਂ ਜਾਣਿਆ ਹੀ ਨਹੀਂ।

 

ਬਾਹਰੋਂ ਤਾਂ ਲਿਬਾਸ ਅੱਜ, ਧਰਮੀ ਵਾਲਾ ਬਣਾ ਲਿਆ।

ਪਰ ਖੰਡਿਓ ਤਿੱਖੀ ਰਾਹ ਵੱਲ, ਕਦੇ ਤੁਰਨਾ ਚਾਇਆ ਹੀ ਨਹੀਂ।

 

ਸ਼ੰਕਿਆਂ ਵਿਚ ਅੱਜ, ਅਸੀਂ ਇੰਨੇ ਉਲਝ ਕੇ ਰਹਿ ਗਏ।

ਗੁਰੂ ਕੀ ਬਾਣੀ, ਇਤਿਹਾਸ ਤੇ ਤਰਕ, ਕੀ ਦਸਾਂ ਕਿਸੇ ਨੂੰ ਛੱਡਿਆ ਹੀ ਨਹੀਂ।

 

ਪ੍ਰੇਮ ਵਾਲੀ ਖੇਡ ਅੱਜ ਕੋਈ ਕੋਈ ਖੇਡਦਾ,

ਗੁਰੂ ਸਾਹਿਬ ਜੀ ਨਾਲ ਪਿਆਰ, ਅਜੇ ਤਕ ਤਾਂ ਪਾਇਆ  ਹੀ ਨਹੀਂ। 

 

ਸੰਤ ਤੇ ਸਿਪਾਹੀ ਦੋ ਰੂਪ ਨੇ ਸਿੱਖ ਦੇ,

"ਅਲੱਗ" ਇਹ ਦੋਹਾਂ ਰੂਪ ਵਿਚ, ਅਜੇ ਤਕ ਤਾਂ ਆਇਆ ਹੀ ਨਹੀਂ।


04 Nov 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਸਹੀ ਲਿਖਿਆ ,................ਅਸੀਂ ਸਭ ਕਾਫੀ ਹੱਦ ਤੱਕ ਅਜਿਹੇ ਹੀ ਬਣਦੇ ਜਾ ਰਹੇ ਹਾਂ ,.............. ਆਪਣੇ ਧਰਮ ਕਰਮ ਨੂੰ ਸਮਝਣ ਦੀ ਮਹਿਕ ਇਹਨਾਂ ਅਲਫਾਜ਼ਾਂ ਵਿਚ ਵਿਖਾਈ ਦਿੰਦੀ ਹੈ ,..........ਜੋ ਆਪ ਨੂੰ ਇਕ ਸਫਲ ਲੇਖਕ ਦੇ ਰੂਪ ਵਿਚ ਸਥਾਪਿਕ ਕਰਦੀ ਹੈ ,...........Great writer veer you are a,............very well written,............jio

02 Dec 2019

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Dhanvad Sukhpal Veerji

22 Jan 2020

Reply