|
|
|
|
|
|
Home > Communities > Punjabi Poetry > Forum > messages |
|
|
|
|
|
ਕੋਈ ਤਾਂ ਜਗਾ ਦਿਓ |
ਸਿੰਘ ਸੋ ਗਏ ਕੋਈ
ਤਾਂ ਜਗਾ ਦਿਓ ।
ਜੋਸ਼ ਤੇ ਹੋਸ਼ ਕੋਈ
ਵਾਪਸ ਤੇ ਲਿਆ ਦਿਓ ।
ਭੁਲ ਗਏ ਦਿੱਤੀਆਂ ਕੁਬਾਨੀਆਂ
ਕੋਈ ਯਾਦ ਤਾਂ ਕਰਾ ਦਿਓ ।
ਗੂੜੀ ਨੀਂਦ ਸੁਤੇ ਹੌ
ਕੋਈ ਤਾਂ ਜਗਾ ਦਿਓ ।
ਦਸਤਾਰ ਨਾ ਸਜਾਉਂਦੇ ਅੱਜ
ਟੋਪੀਆਂ ਏਹ ਪਾਉਂਦੇ ਨੇ ।
ਕੇਸ਼ਾ ਦਾ ਕਤਲ ਕਰਵਾ
ਤੱਕੋ ਸੁੰਦਰ ਅਖਵਾਉਂਦੇ ਨੇ ।
ਸਿੱਖੀ ਵੀ ਰੌਂਦੀ ਅੱਜ
ਕੋਈ ਚੁੱਪ ਤਾਂ ਕਰਾ ਦਿਓ ।
ਵੀਰਾ ਭੈਣਾਂ ਨੂੰ ਕੇਸ਼ਾ
ਦੀ ਮਹੱਤਤਾ ਸਮਝਾ ਦਿਓ ।
|
|
04 Feb 2017
|
|
|
|
ਇਹ ਕਵਿਤਾ ਹਰ ਪਾਠਕ ਤੱਕ ਪਹੁੰਚ ਜਾਵੇ............. ਇਕ ਐਸਾ ਉਪਰਾਲਾ ਆਉ ਅਸੀਂ ਸਭ ਰੱਲ੍ਹ - ਮਿਲ ਕੇ ਕਰੀਏ ,................... ਜੀਓ ਦੋਸਤ ,......... ਬਹੁਤ ਵਧੀਆ ਤਰੀਕੇ ਨਾਲ ਅਲਫਾਜ਼ਾਂ ਵਿਚ ਗੰਭੀਰ ਗੱਲ੍ਹ ਨੂੰ ਲਿਖਿਆ ਆਪ ਜੀ ਨੇ ,..................Lakhan duawaan Sukhbir Singh veer de layi,...........Hor vi khoob likho,.........koshish continue rakheo,............. Insaniyat de bhale layi kitta geya har uprala safal jarror hunda hai,.............you are doing good work for the humanity............
|
|
06 Nov 2018
|
|
|
|
Veerji Aap ji da bahut bahut dhanvad ki Ina Kimti Sma Kd ke Rchna nu parna, smjhna te fir apne vichara rahi appreciation krna ......
Dhanvad Ji.......
|
|
07 Nov 2018
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|