Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਾਰਿਸ ਸ਼ਾਹ ਇਸ਼ਕ਼ ਦਾ ਵਾਰਿਸ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਵਾਰਿਸ ਸ਼ਾਹ ਇਸ਼ਕ਼ ਦਾ ਵਾਰਿਸ

 

ਵਫ਼ਾਦਾਰ ਨਾ ਰੰਨ ਜਹਾਂ ਉੱਤੇ ,
ਲਾਦੀ ਸ਼ੇਰ ਕਰ ਨੱਕ ਵਿਚ ਨਥ ਨਹੀ ,
ਗਧਾ ਨਹੀ ਕੁਲਦ ਮਖਟ ਖੋਜਾ ,
ਖੁਸਰਿਆਂ ਦੀ ਕੋਈ ਕਥ ਨਹੀ ,
ਜੋਗੀ ਨਾਲ ਨਾ ਰੰਨ ਦਾ ਤੁਰੇ ਤੁਰਨਾ ,
ਰੋਜ਼ ਇਸ਼ਕ਼ ਦਾ ਚੜੇ ਅਗਥ ਨਹੀ ,
ਨਾਮਰਦ ਦੀ ਵਾਰ ਨਾ ਕਿਸੇ ਗਾਈ,
ਗੰਡੂਆਂ ਦੀ ਕਾਈ ਸਥ ਨਹੀ ,
ਯਾਰੀ ਸੋਹੰਦੀ ਨਹੀ ਸੋਹਾਗਣਾ ਨੂ ,
ਰੰਡੀ ਰੰਨ ਦੇ ਸੋਹੰਦੀ ਨਥ ਨਹੀ ,
ਵਾਰਿਸ ਸ਼ਾਹ ਓਹ ਆਪ ਹੈ ਕਰਨਹਾਰਾ ,
ਇਹਨਾ ਬੰਦੇਆਂ ਦੇ ਕੁਝ ਹਥ ਨਹੀ .
                  (ਵਾਰਿਸ ਸ਼ਾਹ ਇਸ਼ਕ਼ ਦਾ ਵਾਰਿਸ ) 

ਵਫ਼ਾਦਾਰ ਨਾ ਰੰਨ ਜਹਾਂ ਉੱਤੇ ,

ਲਾਦੀ ਸ਼ੇਰ ਕਰ ਨੱਕ ਵਿਚ ਨਥ ਨਹੀ ,

ਗਧਾ ਨਹੀ ਕੁਲਦ ਮਖਟ ਖੋਜਾ ,

ਖੁਸਰਿਆਂ ਦੀ ਕੋਈ ਕਥ ਨਹੀ ,

ਜੋਗੀ ਨਾਲ ਨਾ ਰੰਨ ਦਾ ਤੁਰੇ ਤੁਰਨਾ ,

ਰੋਜ਼ ਇਸ਼ਕ਼ ਦਾ ਚੜੇ ਅਗਥ ਨਹੀ ,

ਨਾਮਰਦ ਦੀ ਵਾਰ ਨਾ ਕਿਸੇ ਗਾਈ,

ਗੰਡੂਆਂ ਦੀ ਕਾਈ ਸਥ ਨਹੀ ,

ਯਾਰੀ ਸੋਹੰਦੀ ਨਹੀ ਸੋਹਾਗਣਾ ਨੂ ,

ਰੰਡੀ ਰੰਨ ਦੇ ਸੋਹੰਦੀ ਨਥ ਨਹੀ ,

ਵਾਰਿਸ ਸ਼ਾਹ ਓਹ ਆਪ ਹੈ ਕਰਨਹਾਰਾ ,

ਇਹਨਾ ਬੰਦੇਆਂ ਦੇ ਕੁਝ ਹਥ ਨਹੀ .

                  (ਵਾਰਿਸ ਸ਼ਾਹ ਇਸ਼ਕ਼ ਦਾ ਵਾਰਿਸ

 

30 Jul 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

veer g.. main eh pehli vari padhi a.. g.. ki varis shah g ne ehda di vi rachnava likhia ne....


t.f.s ..........

30 Jul 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

੨੨ ਜੀ ਵਾਰਿਸ ਦੀ ਹੀਰ ਵਿਚੋ ਆ ਇਹ ਤੁਕਾਂ

30 Jul 2011

Reply