|
|
|
|
|
|
Home > Communities > Punjabi Boli > Forum > messages |
|
|
|
|
|
ਨਿੱਗੀ ਛਾਂ |
ਦੋਸਤ ਥੋੜੇ ਹੀ ਹੋਣ ਬੇਸ਼ਕ,
ਪਰ ਉਹਨਾਂ ਨਾਲ ਨਿਭਾ ਹੋਜੇ.
ਕੌਲ-ਕਰਾਰ ਵੀ ਤਾਹੀਂ ਕਰੀਏ, ਜੇ ਹੱਸ-ਹੱਸ ਉਹ ਪੁਗਾ ਹੋਜੇ.
ਉਹ ਪਿਆਰ ਕੋਈ ਪਿਆਰ ਨਹੀਂ, ਜੋ ਪਲਾਂ ਚ ਦਿਲਾਂ ਚੋਂ ਹਵਾ ਹੋਜੇ.
ਦਿਲ ਲੋਚਦਾ ਨਹੀਂ ਮੁੜਕੇ ਪਿਆਰਾਂ ਨੂੰ, ਜੇ ਪਿਆਰ ਚ ਨਾਲ ਕਦੇ ਦਗਾ ਹੋਜੇ.
ਹੱਸ-ਹੱਸਕੇ ਤੁਰ ਜਾਈਏ ਯਾਰਾਂ ਲਈ, ਭਾਵੇਂ ਬਹੁਤ ਔਖਾ ਯਾਰੀ ਦਾ ਰਾਹ ਹੋਜੇ.
ਨਿੱਗੀ ਛਾਂ ਰਹੇ ਯਾਰਾਂ ਦੀ ਯਾਰੀ ਦੀ, ਏਸਾ ਹਸੀਨ ਜਿੰਦਗੀ ਚ ਸਮਾ ਹੋਜੇ.
ਯਾਰ ਮੁੱਖ ਮੋੜ ਜਾਵਣ ਜਿਸ ਗੱਲ ਤੋਂ, ਏਸਾ ਮੇਰੇ ਤੋਂ ਨਾ ਗੁਨਾਹ ਹੋਜੇ........
unkn......
|
|
27 Mar 2012
|
|
|
|
nice share.........keep up the good work....but in suitable sections please
|
|
27 Mar 2012
|
|
|
|
Thnx........aman ji........i will......
|
|
27 Mar 2012
|
|
|
|
|
ਵੀਰ ਜੀ ....ਇਹ ਤੇ ਮੈਂ ਇਥੇ share ਕੀਤਾ ਹੈ ਸਿਰਫ ........
|
|
28 Mar 2012
|
|
|
|
|
thnx......harpinder ji......
|
|
29 Mar 2012
|
|
|
|
|
sohni rachna a vir ji .. tfs
|
|
25 Dec 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|