Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਕੀ ਹੋ ਰਿਹਾ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਇਹ ਕੀ ਹੋ ਰਿਹਾ ਹੈ

ਸੱਚ ਬੋਲਣ ਦੀ ਫੀਸ ਲੱਗਦੀ ਮੌਤ ਹੈ
ਦੱਸ ਓਏ ਮੇਰਿਆ ਦਾਤਾ ਤੂੰ ਕਿਉਂ ਖਾਮੋਸ਼ ਹੈ

ਝੂਠ ਬੋਲਣ ਵਾਲਿਆਂ ਨੂੰ  ਗੱਦੀਆ ਮਿਲਦੀਆਂ
ਸੱਚ ਬੋਲਾ ਇਧਰ ਤਾਂ ਜ਼ਮੀਰਾਂ ਵਿਕਦੀਆਂ

ਮਾਇਆ ਪਿੱਛੇ ਤੇਰੇ ਬੰਦੇ ਅੰਨ੍ਹੇ ਹੋ ਗਏ
ਲੱਗਦਾ ਕੌਮ ਦੇ ਆਗੂ ਅੱਜ ਸੋ ਰਹੇ

ਕੁਝ ਨਹੀਂ ਹੁੰਦਾ ਕੰਮ ਸਿਫ਼ਾਰਿਸ਼ਾਂ ਚਲਦੀਆਂ
ਬਿਨਾ ਮਾਇਆ ਦਿੱਤੇ ਉਂਗਲਾਂ ਨਹੀਂ ਹਿਲਦੀਆਂ

ਗੱਲ ਗੱਲ ਤੇ ਆਪਸ ਵਿੱਚ ਅਸੀਂ ਲੜਦੇ ਹਾਂ
ਵੈਸੇ ਤੇ ਅਸੀਂ ਏਕਤਾ ਦੀ ਗੱਲ ਕਰਦੇ ਹਾਂ

ਦੱਸ ਮੇਰਿਆ ਰੱਬਾ ਇਹ ਕੀ ਹੋ ਰਿਹਾ ਹੈ
ਧਰਮੀ ਅਖਵਾਉਣ ਵਾਲਾ ਹੀ ਧਰਮ ਤੋਂ ਦੂਰ ਹੋ ਰਿਹਾ ਹੈ

29 Dec 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਸਚਾਈ ਹੈ ਹਰ ਅਲਫਾਜ਼ ਵਿਚ ,................ਦੁਆਵਾਂ ,.........ਵੀਰ 

15 Jun 2019

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਵਧੀਆ ਵੀਰ

19 Jun 2019

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
Dhanvad Ji
14 Aug 2019

Reply